sarabjeet (47)in #harmansingh • 2 years agoਅੱਜ ਦਾ ਵਿਚਾਰਇਨਸਾਨੀ ਜ਼ਿੰਦਗੀ ਦਾ ਭੇਤ ਮਹਿਜ਼ ਜ਼ਿੰਦਾ ਰਹਿਣ ਵਿੱਚ ਹੀ ਨਹੀਂ ਬਲਕਿ ਇਹ ਬੁਝ ਲੈਣ ਵਿੱਚ ਹੈ ਕਿ ਜ਼ਿੰਦਾ ਕਿਉਂ ਰਿਹਾ ਜਾਏ- ਬੇਸ਼ੱਕ ਇਨਸਾਨ ਦੇ ਇਰਦ…sarabjeet (47)in #harmansingh • 2 years agoRespect Woman"अशुद्ध में नही, तू है..!!" जो मेरे खून के दाग है, तेरे आने वाले वंश का सबूत है, अशुद्ध मैं नही, तू है..!! जो आज…sarabjeet (47)in #harmansingh • 2 years agoਪੰਜਾਬ ਦੇ ਮੁੁੱਕਦੇ ਜਾਂਦੇ ਪਾਣੀਆਂ ਦੀ ਫ਼ਿਕਰ...ਵਾਤਾਵਰਨ ਦੀ ਰਾਖੀ ਲਈ ਲੋਕਾਂ ਦੇ ਕਈ ਹਿੱਸਿਆਂ 'ਚ ਜਾਗੇ ਹੋਏ ਸਰੋਕਾਰ ਬਹੁਤ ਚੰਗੀ ਗੱਲ ਹੈ, ਇਹ ਹੋਰ ਵੀ ਵਧਣੇ ਚਾਹੀਦੇ ਹਨ ਪਰ ਨਾਲ ਹੀ ਇਨ੍ਹਾਂ…sarabjeet (47)in #harmansingh • 2 years agoकाशी विश्वनाथ ::;कमिश्नर मुंह पर गमछा बांधकर गुपचुप मंदिर पहुंच गएकाशी विश्वनाथ मंदिर की शिकायतों की जांच करने के लिए कमिश्नर मुंह पर गमछा बांधकर गुपचुप मंदिर पहुंच गए. फिर क्या हुआ…sarabjeet (47)in #harmansingh • 2 years ago(ਠੇਠ ਪੰਜਾਬੀ ਪੇਂਡੂ ਲਫ਼ਜ਼)ਝਿੰਗਾਾਂ,ਝਾਫ਼ੇ,ਪੇਂਜ, ਤਤੀਰੀ, ਧਰਾਲ੍ਹ,ਬਬਾਨ,ਸੂਸਕ,ਕਰੇਵਾ! ਧਾਂਕ, ਭਮੱਕੜ,ਹਾਰਾ,ਕੁੱਜੇ, ਰਾਠ,ਨੁੱਕੜੀਘੋੜੀ,ਠੋਕਰ,ਕਰੇੜਾ…sarabjeet (47)in #harmansingh • 2 years agoਜਲ ਹੀ ਜੀਵਨ ਹੈ ਪਾਣੀ ਬਚਾਓ।।।ਇਸ ਸਮੇਂ ਹਰ ਕਿਸਾਨ ਦਾ ਇੱਕੋ ਈ ਨਾਅਰਾ ਹੋਣਾ ਚਾਹੀਦਾ "ਝੋਨਾ ਹਟਾਓ ਪੰਜਾਬ ਬਚਾਓ" ਨਾਲ ਜੇ ਕਣਕ ਵੀ ਜੋੜ ਦਿੱਤਾ ਜਾਵੇ ਤਾਂ ਕੋਈ ਅਤਿਕਥਨੀ…sarabjeet (47)in #harmansingh • 2 years agoਕਸੀਦਾਜਿਸ ਧਰਤੀ ਤੇ ਅੱਕ ਉੱਗਦਾ ਹੈ ਕੁਝ ਕ ਵਿੱਥ ਤੇ ਓਸੇ ਧਰਤੀ ਵਿੱਚ ਗੰਨਾ ਉੱਗ ਰਿਹਾ ਹੁੰਦਾ ਹੈ। ਦੋਵੇਂ ਇੱਕੋ ਧਰਤੀ ਦਾ ਆਨੰਦ ਲੈ ਰਹੇ ਨੇ। ਦੋਵੇਂ…sarabjeet (47)in #harmansingh • 2 years agoਨਸ਼ੇ ਦੀ ਓਵਰਡੋਜ਼ ਕਾਰਨ ਬੁਝਿਆ ਇਕ ਹੋਰ ਘਰ ਦਾ ਚਿਰਾਗ, ਪਿਆ ਚੀਕ ਚਿਹਾੜਾਅੰਮ੍ਰਿਤਸਰ (ਗੁਰਪ੍ਰੀਤ) - ਪੰਜਾਬ 'ਚ ਨਸ਼ੇ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਨੌਜਵਾਨਾਂ ਦੀਆਂ ਮੌਤਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ।…sarabjeet (47)in #harmansingh • 2 years agoElon Musk"ਅਸਫ਼ਲਤਾ ਇੱਥੇ ਇੱਕ ਵਿਕਲਪ ਹੈ। ਜੇਕਰ ਚੀਜ਼ਾਂ ਅਸਫਲ ਨਹੀਂ ਹੋ ਰਹੀਆਂ ਹਨ, ਤਾਂ ਤੁਸੀਂ ਕਾਫ਼ੀ ਖੋਜ ਨਹੀਂ ਕਰ ਰਹੇ ਹੋ।" ਐਲੋਨ ਮਸਕsarabjeet (47)in #harmansingh • 2 years agoਔਰਤਔਰਤ ਦਾ ਇੱਕ ਹੰਝੂ ਗਿਰਦਾ ਹੈ ਜਦ ਧਰਤੀ ਤੇ, ਹਜ਼ਾਰਾਂ ਪੱਥਰਾਂ ਦਾ ਭਾਰ ਚੜ੍ਹਦਾ ਹੈ ਤਦ ਧਰਤੀ ਤੇ ।sarabjeet (47)in #harmansingh • 2 years agoਪਵਣੁ ਗੁਰੂ, ਪਾਣੀ ਪਿਤਾਅੱਜ ਤੁਸੀਂ ਪਾਣੀ ਗੰਦਾ ਕਰਨਾ ਸ਼ੁਰੂ ਕਰੋਗੇ ਤਾਂ ਇੱਕ ਦਿਨ ਤੁਹਾਡੇ ਡਾਇਨਿੰਗ ਟੇਬਲ ਤੇ ਗਲਾਸਾਂ ਚ ਗੰਦਾ ਪਾਣੀ ਆਪਣੇ ਆਪ ਆ ਜਾਏਗਾ। ਪਹਿਲਾਂ…sarabjeet (47)in #harmansingh • 2 years agoਸ਼ਹੀਦ ਸਿੰਘਰਾਜੇ ਰਣਜੀਤ ਵਾਂਗੂੰ ਸਾਂਭਣਾ ਨਾ ਰਾਜ ਕਿਸੇ, ਘਨੱਈਆ ਜੀ ਦੇ ਵਾਂਗੂੰ ਪਾਣੀ ਵੈਰੀ ਨੂੰ ਪਿਲਾਉਣਾ ਨੀਂ, ਦਿਆਲਾ ਜੀ ਦੇ ਵਾਂਗੂੰ ਕਿਹੜਾ ਦੇਗ਼ 'ਚ…sarabjeet (47)in #harmansingh • 2 years agoਸਕਾਰਾਤਮਕ ਸੋਚਜਿੰਦਗੀ ਚ ਆਇਆ ਹਰ ਤੂਫ਼ਾਨ ਨੁਕਸਾਨ ਨਹੀਂ ਕਰਦਾ ਕੁਝ ਕੁਦਰਤ ਦੀ ਰਜਾ ਅਨੁਸਾਰ ਰਸਤੇ ਸਾਫ ਕਰਨ ਵੀ ਆਉਂਦੇ ਨੇ... ((ਚੜਦੀ ਕਲਾ ਚ ਰਹਿੰਦਿਆਂ…sarabjeet (47)in #harmansingh • 2 years agoਮਹਾਨ ਦਾਰਸ਼ਨਿਕਜਦੋਂ ਤੱਕ ਸ਼ਬਦ ਮੂੰਹੋਂ ਨਹੀਂ ਨਿਕਲਦਾ , ਉਹ ਤੁਹਾਡੇ ਕਾਬੂ ਵਿਚ ਹੈ ਪਰ ਜਦੋਂ ਬਾਹਰ ਆ ਜਾਵੇ ਫੇਰ ਤੁਸੀਂ ਉਸ ਦੇ ਕਾਬੂ ਵਿਚ ਆ ਜਾਂਦੇ ਹੋ । ਸੁਕਰਾਤsarabjeet (47)in #harmansingh • 2 years ago???ਮਾਂ ਦਾ ਸੂਟ ਭੀੜਾ ਕਰਕੇ ,ਉਹ ਸਕੂਲ ਦੀ ਪਾਰਟੀ ਉੱਤੇ ਪਾਕੇ ਆਈ ਤੇ ਸਾਰਾ ਦਿਨ ਚੁੱਪ ਰਹੀ । ਮਾਂ ਵੀ ਉਸ ਦਿਨ ਚੁੱਪ ਰਹੀ । ਉਹ ਸੂਟ ਨਾ ਮਾਂ…sarabjeet (47)in #harmansingh • 2 years agoਤਿੰਨ ( 3 )ਦੁਨੀਆਂ ਵਿੱਚ ਤੇਰੇ ਤਿੰਨ ਹੀ ਸੰਗੀ ਹਨ। ਇਨ੍ਹਾਂ ਵਿਚੋਂ ਦੋ ਬਹਾਨੇ-ਬਾਜ਼ ਹਨ,ਦੋਸਤ ਤੇ ਦੌਲਤ ਤੇ ਇਕ ਵਫਾਦਾਰ ਹੈ,ਨੇਕ ਅਮਲ. ਦੌਲਤ ਤਾਂ ਘਰ…sarabjeet (47)in #harmansingh • 2 years agoਚੁੱਪਚੁੱਪ ਬੇਹੱਦ ਖ਼ੂਬਸੂਰਤ ਅਤੇ ਅਨੰਦਮਈ ਹੁੰਦੀ ਹੈ, ਪਰ ਕਦੇ ਕਦੇ ਇਸ ਤੋਂ ਖੌਫਨਾਕ ਕੁਝ ਨਹੀਂ ਹੁੰਦਾ..!sarabjeet (47)in #harmansingh • 2 years agoਭਾਰਤ ਰਤਨਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ – ਭਾਰਤ ਰਤਨ ਇਸ ਸਨਮਾਨ ਉੱਤੇ ਪਿੱਪਲ ਦੇ ਪੱਤੇ ਉੱਪਰ ਸੂਰਜ ਦੀ ਤਸਵੀਰ ‘ਤੇ ਦੇਵਨਾਗਿਰੀ ਲਿਪੀ ‘ਚ…sarabjeet (47)in #harmansingh • 2 years agoਪੁਤਲੀਆਂਮਕਸੂਦ ਵਫ਼ਾ ਦੀ ਉਰਦੂ ਨਜ਼ਮ ਦਾ ਅਨੁਵਾਦ : ਪੁਤਲੀਆਂ / ਮਕਸੂਦ ਵਫ਼ਾ ਹੱਡੀਆਂ ਚੂਸਦੇ ਵਿਸ਼ਲੇਸ਼ਕਾਂ ਚ ਕੋਈ ਇੱਕ ਵੀ ਹੈ ਜੋ ਪੂਛ ਹਿਲਾਏ…sarabjeet (47)in #harmansingh • 2 years agoਸਿੱਕੇ ਦੇ ਦੋ ਪਹਿਲੂ ਹੁੰਦੇ ਆ ।।।"ਖੂਬੀਆਂ" ਤੇ "ਖਾਮੀਆਂ" ਦੋਨੋਂ ਹੀ ਹੁੰਦੀਆਂ ਨੇ ਹਰ ਇਨਸਾਨ 'ਚ ਤੁਸੀਂ ਕੀ ਤਲਾਸ਼ਦੇ ਹੋ ਇਹ ਮਹੱਤਵਪੂਰਨ ਹੈ....!!!