ਔਰਤsarabjeet (47)in #harmansingh • 2 years ago ਔਰਤ ਦਾ ਇੱਕ ਹੰਝੂ ਗਿਰਦਾ ਹੈ ਜਦ ਧਰਤੀ ਤੇ, ਹਜ਼ਾਰਾਂ ਪੱਥਰਾਂ ਦਾ ਭਾਰ ਚੜ੍ਹਦਾ ਹੈ ਤਦ ਧਰਤੀ ਤੇ । #mandeepsharma #gurwindersingh