ਸਕਾਰਾਤਮਕ ਸੋਚ

in #harmansingh2 years ago

ਜਿੰਦਗੀ ਚ ਆਇਆ ਹਰ ਤੂਫ਼ਾਨ ਨੁਕਸਾਨ ਨਹੀਂ ਕਰਦਾ
ਕੁਝ ਕੁਦਰਤ ਦੀ ਰਜਾ ਅਨੁਸਾਰ ਰਸਤੇ ਸਾਫ ਕਰਨ ਵੀ ਆਉਂਦੇ ਨੇ...
((ਚੜਦੀ ਕਲਾ ਚ ਰਹਿੰਦਿਆਂ ਬੁਰੇ ਚੋ ਵੀ ਚੰਗਾ ਲੱਭ ਲੈਣਾ ਇੱਕ ਵੱਡੀ ਕਲਾ ਹੈ ))