ਸ਼ਹੀਦ ਸਿੰਘ

in #harmansingh2 years ago

ਰਾਜੇ ਰਣਜੀਤ ਵਾਂਗੂੰ ਸਾਂਭਣਾ ਨਾ ਰਾਜ ਕਿਸੇ,
ਘਨੱਈਆ ਜੀ ਦੇ ਵਾਂਗੂੰ ਪਾਣੀ ਵੈਰੀ ਨੂੰ ਪਿਲਾਉਣਾ ਨੀਂ,
ਦਿਆਲਾ ਜੀ ਦੇ ਵਾਂਗੂੰ ਕਿਹੜਾ ਦੇਗ਼ 'ਚ ਉਬਾਲੇ ਖਾਵੇ,
ਹਰੀ ਸਿੰਘ ਵਾਂਗੂੰ ਕਿਸੇ ਰੋਹਬ ਜਮਾਉਣਾ ਨੀਂ।