???

in #harmansingh2 years ago

ਮਾਂ ਦਾ ਸੂਟ ਭੀੜਾ ਕਰਕੇ ,ਉਹ ਸਕੂਲ ਦੀ ਪਾਰਟੀ ਉੱਤੇ ਪਾਕੇ ਆਈ ਤੇ ਸਾਰਾ ਦਿਨ ਚੁੱਪ ਰਹੀ ।
ਮਾਂ ਵੀ ਉਸ ਦਿਨ ਚੁੱਪ ਰਹੀ ।
ਉਹ ਸੂਟ ਨਾ ਮਾਂ ਪਾਇਆ, ਨਾ ਫਿਰ ਧੀ ਨੇ ਕਦੇ ।

ਮੈਂ ਅੱਜ ਵੀ ਸੋਚਦਾ ਹਾਂ ਉਹ ਸੂਟ ਦਾ ਕੀ ਕਸੂਰ ਸੀ !

          ---   ਸ਼ਾਹ ਮੁਹੰਮਦ