ਤਿੰਨ ( 3 )

in #harmansingh2 years ago

ਦੁਨੀਆਂ ਵਿੱਚ ਤੇਰੇ ਤਿੰਨ ਹੀ ਸੰਗੀ ਹਨ।
ਇਨ੍ਹਾਂ ਵਿਚੋਂ ਦੋ ਬਹਾਨੇ-ਬਾਜ਼ ਹਨ,ਦੋਸਤ ਤੇ ਦੌਲਤ
ਤੇ ਇਕ ਵਫਾਦਾਰ ਹੈ,ਨੇਕ ਅਮਲ.

ਦੌਲਤ ਤਾਂ ਘਰ ਤੋਂ ਬਾਹਰ ਹੀ ਨਹੀ ਜਾਏਗੀ, ਤੇ
ਦੋਸਤ ਕਬਰ ਦੇ ਸਿਰਹਾਣੇ ਤੱਕ ਆਏਗਾ।

ਇਸ ਲਈ ਤੇਰੇ ਅਮਲ ਹੀ ਵਫਾਦਾਰ ਨੇ
ਇਨ੍ਹਾਂ ਦਾ ਆਸਰਾ ਲੈ
ਕਿਉਂਕਿ ਏਹ ਤੇਰੇ ਨਾਲ ਤੇਰੀ ਕਬਰ ਦੀ ਗਹਿਰਾਈ ਤੋ ਪਾਰ ਜਾਣਗੇ !!
🙏 ਮੌਲਾਨਾ ਰੂਮੀ 🙏