ਭਾਰਤ ਰਤਨ

in #harmansingh2 years ago

ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ – ਭਾਰਤ ਰਤਨ

ਇਸ ਸਨਮਾਨ ਉੱਤੇ ਪਿੱਪਲ ਦੇ ਪੱਤੇ ਉੱਪਰ ਸੂਰਜ ਦੀ ਤਸਵੀਰ ‘ਤੇ ਦੇਵਨਾਗਿਰੀ ਲਿਪੀ ‘ਚ ‘ਭਾਰਤ ਰਤਨ’ ਲਿਖਿਆ ਹੋਇਆ ਹੈ,
ਇਸ ਸਨਮਾਨ ਨੂੰ 2 ਜਨਵਰੀ 1954 ਵਿੱਚ ਸ਼ੁਰੂ ਕੀਤਾ ਗਿਆ ਸੀ। ਉਸ ਸਾਲ ਦਾ ਪਹਿਲਾ ਸਨਮਾਨ

ਸ਼੍ਰੀ ਸਰਵਪੱਲੀ ਰਾਧਾਕ੍ਰਿਸ਼ਣਨ
ਸ਼੍ਰੀ ਸੀ. ਵੀ. ਰਮਨ
ਸ਼੍ਰੀ ਸੀ. ਰਾਜਗੁਪਾਲਚਾਰੀ ਨੂੰ ਮਿਲਿਆ ਸੀ।

ਸਚਿਨ ਤੇਂਦੁਲਕਰ ਪਹਿਲਾ ‘ਖੇਡ ਖਿਡਾਰੀ’ ਹੈ, ਜਿਸਨੂੰ ਭਾਰਤ ਰਤਨ ਦਿੱਤਾ ਗਿਆ ਹੈ। ਹੁਣ ਤੱਕ 48 ਨਾਗਰਿਕ ਇਹ ਸਨਮਾਨ ਹਾਸਿਲ ਕਰ ਚੁੱਕੇ ਹਨ। ਸਾਲ 2020 ਅਤੇ 2021 ਲਈ ਇਹ ਸਨਮਾਨ ਕਿਸੇ ਨੂੰ ਵੀ ਨਹੀਂ ਦਿੱਤਾ ਗਿਆ ਹੈ।