ਅੱਜ ਦਾ ਵਿਚਾਰ

in #harmansingh2 years ago

ਇਨਸਾਨੀ ਜ਼ਿੰਦਗੀ ਦਾ ਭੇਤ ਮਹਿਜ਼ ਜ਼ਿੰਦਾ ਰਹਿਣ ਵਿੱਚ ਹੀ ਨਹੀਂ ਬਲਕਿ ਇਹ ਬੁਝ ਲੈਣ ਵਿੱਚ ਹੈ ਕਿ ਜ਼ਿੰਦਾ ਕਿਉਂ ਰਿਹਾ ਜਾਏ- ਬੇਸ਼ੱਕ ਇਨਸਾਨ ਦੇ ਇਰਦ ਗਰਦ ਰੋਟੀਆਂ ਦਾ ਢੇਰ ਲੱਗਿਆ ਹੋਵੇ ਪਰ ਜਦ ਉਸ ਦੇ ਜ਼ਿਹਨ ਵਿੱਚ ਇਸ ਗੱਲ ਦਾ ਸਪਸ਼ਟ ਤਸੱਵਰ ਨਾ ਹੋਵੇ ਕਿ ਉਸ ਦਾ ਜ਼ਿੰਦਾ ਰਹਿਣ ਦਾ ਮਕਸਦ ਕੀ ਹੈ, ਉਹ ਜ਼ਿੰਦਾ ਰਹਿਣ ਲਈ ਸਹਿਮਤ ਨਹੀਂ ਹੋਵੇਗਾ ਅਤੇ ਧਰਤੀ 'ਤੇ ਰਹਿਣ ਦੀ ਬਜਾਏ ਆਪਣੇ ਆਪ ਨੂੰ ਫ਼ਨਾ ਕਰ ਦੇਣਾ ਪਸੰਦ ਕਰੇਗਾ।

ਕਰਾਮਾਜ਼ੋਵ ਭਰਾ, ਦਾਸਤੋਵਸਕੀ