PostsCommentsPayoutspshrivastav (41)in #punjab • 2 years agoਗ਼ੈਰ-ਕਾਨੂੰਨੀ ਕੰਮ ਕਰਨ ਦਾ ਸਮਾਂ ਹੁਣ ਹੋਇਆ ਖ਼ਤਮ : ਲਾਲਜੀਤ ਭੁੱਲਰਬਠਿੰਡਾ ਦੇ ਆਰਟੀਏ ਬਲਵਿੰਦਰ ਸਿੰਘ ਨੂੰ ਪ੍ਰਰਾਈਵੇਟ ਟਰਾਂਸਪੋਰਟਰਾਂ ਨੂੰ ਵੱਧ ਪਰਮਿਟ ਦੇਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ…pshrivastav (41)in #punjab • 2 years agoਜ਼ਮੀਨੀ ਝਗੜੇ ’ਚ ਚਲਾਈ ਗੋਲੀ ਨਾਲ ਇਕ ਜ਼ਖ਼ਮੀ, ਤਿੰਨ ਖ਼ਿਲਾਫ਼ ਪਰਚਾਜ਼ਿਲ੍ਹੇ ਦੇ ਪਿੰਡ ਜਵੰਦਾ ਕਲਾਂ ’ਚ ਜ਼ਮੀਨੀ ਝਗੜੇ ਦੇ ਚਲਦਿਆਂ ਕਥਿਤ ਤੌਰ ’ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਦੇ ਸ਼ਰੇ ਲੱਗਣ…pshrivastav (41)in #punjab • 2 years agoਸੀਲ ਹੋਇਆ ਸਰਵਿਸ ਕਲੱਬ, ਹੁਣ ਬਣੇਗਾ ਚਿਲਡਰਨ ਪਾਰਕਇੱਥੇ ਚਲਦਾ ਸਰਵਿਸ ਕਲੱਬ ਜੋ ਪਹਿਲਾਂ ਪ੍ਰਧਾਨਗੀ ਅਤੇ ਫਿਰ ਜੂਆ ਅਤੇ ਸ਼ਰਾਬ ਨੂੰ ਲੈ ਕੇ ਕਈ ਦਿਨਾਂ ਤੋਂ ਚਰਚਾ ਵਿਚ ਚੱਲ ਰਿਹਾ ਸੀ ਦੇ ਦਰਵਾਜੇ 'ਤੇ…pshrivastav (41)in #punjab • 2 years agoਵਿਧਾਇਕ ਡਾ. ਸੋਹਲ ਨੂੰ ਫਰਦ ਬਦਲੇ ਰਿਸ਼ਵਤ ਮੰਗਣ ਦੀ ਮਿਲੀ ਸ਼ਿਕਾਇਤ, ਪਟਵਾਰੀ ਖ਼ਿਲਾਫ਼ ਜਾਂਚ ਦੇ ਦਿੱਤੇ ਨਿਰਦੇਸ਼ਤਰਨਤਾਰਨ ਦੇ ਵਿਧਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਵੀਰਵਾਰ ਨੂੰ ਸਥਾਨਕ ਤਹਿਸੀਲ ਕੰਪਲੈਕਸ ਦਾ ਅਚਾਨਕ ਦੌਰਾ ਕੀਤਾ। ਜਿਸ ਦੌਰਾਨ ਕੰਮ ਲਈ ਆਏ ਇਕ…pshrivastav (41)in #punjab • 2 years agoਵੱਖ-ਵੱਖ ਥਾਵਾਂ ਤੋਂ ਹਥਿਆਰਾਂ ਸਮੇਤ ਸੱਤ ਮੁਲਜ਼ਮ ਕਾਬੂਸਥਾਨਕ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਸਕੱਤਰਾ ਦੀ ਮੌਜੂਦਾ ਸਰਪੰਚ ਦੇ ਪਤੀ ਅਤੇ ਪੱਟੀ ਸ਼ਹਿਰ ਵਿਚ ਇਕ ਨੌਜਵਾਨ ਉੱਪਰ ਗੋਲੀਆਂ…pshrivastav (41)in #punjab • 2 years agoਡੀਡੀਪੀਓ ਦੀ ਹਾਜ਼ਰੀ 'ਚ 'ਆਪ' ਦੀਆਂ ਦੋ ਧਿਰਾਂ ਵਿਚਾਲੇ ਹੱਥੋਪਾਈਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਆਉਂਦੇ ਪਿੰਡ ਚੀਮਾ ਖੁਰਦ ਵਿਖੇ ਬੀਤੇ ਦਿਨ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਆਏ ਡੀਡੀਪੀਓ ਤਰਨਤਾਰਨ ਦੇ…pshrivastav (41)in #punjab • 2 years ago'ਆਪ' ਸਰਕਾਰ ਆਪਣੇ ਬਿਜਲੀ ਵਾਅਦੇ ਪੂਰੇ ਕਰੇ : ਪਹੂਵਿੰਡ, ਚੀਮਾਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ਜ਼ੋਨ ਭਿੱਖੀਵਿੰਡ ਦੀ ਕੋਰ ਕਮੇਟੀ ਦੀ ਮੀਟਿੰਗ ਮਾਨ ਸਿੰਘ ਮਾੜੀਮੇਘਾ ਤੇ…pshrivastav (41)in #punjab • 2 years agoਮੌਜੂਦਾ ਸਰਪੰਚ ਦੇ ਪਤੀ 'ਤੇ ਚਲਾਈਆਂ ਗੋਲ਼ੀਆਂ, ਜਾਨੀ ਬਚਾਅਵਿਧਾਨ ਸਭਾ ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਸਕੱਤਰਾ ਦੀ ਮੌਜੂਦਾ ਸਰਪੰਚ ਦੇ ਪਤੀ 'ਆਪ' ਆਗੂ ਉੱਪਰ ਤਿੰਨ ਕਾਰਾਂ 'ਚ ਸਵਾਰ ਲੋਕਾਂ ਵੱਲੋਂ ਕਥਿਤ…pshrivastav (41)in #punjab • 2 years agoਜਗਜੀਤ ਸਿੰਘ ਖਹਿਰਾ ਨੇ ਸੰਭਾਲਿਆ ਸਰਕਾਰੀ ਸਕੂਲ ਦੇ ਮੁਖੀ ਦਾ ਅਹੁਦਾਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਅੰਦਰ ਬਿਹਤਰੀਨ ਕਾਰਜ ਕੁਸ਼ਲਤਾ ਪ੍ਰਦਾਨ ਕਰਨ ਲਈ ਈਟੀਟੀ ਤੋਂ ਐੱਚਟੀ ਦੀਆਂ ਪ੍ਰਮੋਸ਼ਨਾਂ ਕੀਤੀਆਂ…pshrivastav (41)in #punjab • 2 years agoਕੇਂਦਰੀ ਜੇਲ੍ਹ 'ਚ ਚੈਕਿੰਗ ਦੌਰਾਨ 6 ਮੋਬਾਈਲ ਫੋਨ ਬਰਾਮਦਗੁਰਬਰਿੰਦਰ ਸਿੰਘ, ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ 'ਚ ਬੰਦੀ ਤੋਂ ਬਾਅਦ ਕੀਤੀ ਗਈ ਅਚ... ਸ੍ਰੀ ਗੋਇੰਦਵਾਲ…pshrivastav (41)in #punjab • 2 years agoਸਿਹਤ ਵਿਭਾਗ ਨੇ ਡੇਂਗੂ ਜਾਗਰੂਕਤਾ ਰੈਲੀ ਕੱਢੀਸੀਨੀਅਰ ਮੈਡੀਕਲ ਅਫ਼ਸਰ ਡਾ. ਲਹਿੰਬਰ ਰਾਮ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਡੇਂਗੂ ਜਾਗਰੂਕਤਾ ਰੈਲੀ ਦਾ ਆਯੋਜਨ ਪਿੰਡ ਖਵਾਸਪੁਰ ਵਿਖੇ…pshrivastav (41)in #punjab • 2 years agoਸਿਹਤ ਵਿਭਾਗ ਨੇ ਕੋਟਪਾ ਤਹਿਤ ਕੱਟੇ ਚਲਾਨਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਤੰਬਾਕੂ ਦੇ ਸੇਵਨ ਵਿਰੁੱਧ ਚਲਾਏ ਜਾ ਰਹੇ ਜਾਗਰੂਕਤਾ ਹਫ਼ਤੇ ਤਹਿਤ ਸੀਨੀਅਰ ਮੈਡੀਕਲ ਅਫਸਰ ਸੁਰਸਿੰਘ…pshrivastav (41)in #punjab • 2 years agoਡੀਸੀ ਦੀ ਫੋਟੋ ਲਗਾ ਕੇ ਫਰਜ਼ੀ Whatsapp ਨੰਬਰ ਤੋਂ ਸਟਾਫ ਨੂੰ ਭੇਜੇ ਮੈਸੇਜ, ਅਣਪਛਾਤੇ ਵਿਅਕਤੀ ’ਤੇ ਕੇਸ ਦਰਜਤਰਨਤਾਰਨ ਦੇ ਡਿਪਟੀ ਕਮਿਸ਼ਨਰ ਦੀ ਤਸਵੀਰ ਲਗਾ ਕੇ ਫਰਜ਼ੀ Whatsapp ਨੰਬਰ ਤੋਂ ਆਮ ਲੋਕਾਂ ਤੇ ਡੀਸੀ ਦਫਤਰ ਦੇ ਸਟਾਫ ਨੂੰ ਮੈਸੇਜ ਭੇਜਣ ਦੇ ਦੋਸ਼ ਹੇਠ…pshrivastav (41)in #punjab • 2 years agoਗੁਰੂ ਸਾਹਿਬ ਦੇ ਜੀਵਨ ਤੋਂ ਸੇਧ ਲੈ ਕੇ ਸੰਗਤ ਨੂੰ ਬਾਣੀ ਨਾਲ ਜੁੜਨ ਲਈ ਪੇ੍ਰਿਆਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਗਰ ਸੁਰ ਸਿੰਘ ਵਿਖੇ ਪਵਿੱਤਰ ਚਰਨ ਪਾਉਣ ਦੇ ਦਿਹਾੜੇ ਦੀ…pshrivastav (41)in #punjab • 2 years agoਇੱਕੋ ਰਾਤ ਪੰਜ ਦੁਕਾਨਾਂ 'ਚ ਚੋਰੀ ਦੀ ਕੋਸ਼ਿਸ਼ਕਸਬਾ ਖਡੂਰ ਸਾਹਿਬ ਦੇ ਮੇਨ ਬਾਜ਼ਾਰ 'ਚ ਚੋਰਾਂ ਵੱਲੋਂ ਇੱਕੋ ਰਾਤ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਤਿੰਨ…pshrivastav (41)in #punjab • 2 years agoਖਰੀਦਦਾਰੀ ਲਈ ਜਾ ਜੰਡਿਆਲਾ ਗੁਰੂ ਜਾ ਰਹੇ 23 ਸਾਲਾ ਨੌਜਵਾਨ ਦੀ ਹਾਦਸੇ ’ਚ ਮੌਤ, ਪੰਜ ਦਿਨ ਬਾਅਦ ਜਾਣਾ ਸੀ ਵਿਦੇਸ਼ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਹੀ ਪੁੱਤਰ ਸਨ, ਜਿਨ੍ਹਾਂ ਵਿਚੋਂ ਇਕ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਅੱਜ ਸੜਕ ਹਾਦਸੇ…pshrivastav (41)in #punjab • 2 years agoਬਿਜਲੀ ਨਾਲ ਸੜੀ ਕੱਪੜੇ ਦੀ ਦੁਕਾਨ ਦੇ ਮਾਲਕ ਨੂੰ ਵਿਧਾਇਕ ਧੁੰਨ ਵੱਲੋਂ ਭਰੋਸਾਬਿਜਲੀ ਦੇ ਸ਼ਾਰਟ ਸਰਕਟ ਨਾਲ ਸੜੀ ਕੱਪੜੇ ਦੀ ਦੁਕਾਨ ਸੰਚਾਲਕ ਕੁਲਦੀਪ ਚੋਪੜਾ ਨਾਲ ਹਲਕਾ ਖੇਮਕਰਨ ਵਿਧਾਇਕ ਸਰਵਨ ਸਿੰਘ ਧੁੰਨ ਨੇ ਹਮਦਰਦੀ ਦਾ…pshrivastav (41)in #tarn • 2 years agoਗੁਰਬਚਨ ਸਿੰਘ ਲਾਲੀ ਦੀ ਲਿਖੀ ਪੁਸਤਕ 'ਬੰਦਿਆ... ਬੰਦਾ ਬਣ' ਲੋਕ ਅਰਪਣਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਲੜਕੇ ਦੇ ਰਿਹਾਇਸ਼ ਹੋਸਟਲ ਵਿਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਬਚਨ ਸਿੰਘ ਲਾਲੀ ਤਰਨਤਾਰਨ ਦੀ ਵਾਰਤਕ…