PostsCommentsPayoutskewalkrishan (38)in #delhi • 2 years ago5 ਕਰੋੜ ਦੀ ਟਰਨਓਵਰ ਵਾਲੇ ਪਟਾਕਾ ਟਰੇਡਰ ਬਰਾਸੋ ਫਾਇਰਵਰਕਸ ’ਚ GST ਦੀ ਰੇਡ, 5 ਘੰਟੇ ਚੱਲੀ ਜਾਂਚਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਹੋਣ ਵਾਲੀ ਪਟਾਕਿਆਂ ਦੀ ਵਿਕਰੀ ਤੋਂ ਟੈਕਸ ਕੁਲੈਕਸ਼ਨ ਨੂੰ ਲੈ ਕੇ ਸਟੇਟ ਜੀ. ਐੱਸ. ਟੀ. ਵਿਭਾਗ ਸਰਗਰਮ ਹੋ ਚੁੱਕਾ…kewalkrishan (38)in #delhi • 2 years agoਅਹਿਮਦਾਬਾਦ ਪੁਲੀਸ ਨੇ ਸਾਡੇ ਗੁਜਰਾਤ ਵਿਚਲੇ ਡੇਟਾ ਮੈਨੇਜਮੈਂਟ ਦਫ਼ਤਰ ’ਤੇ ਛਾਪਾ ਮਾਰਿਆ: ‘ਆਪ’ਆਮ ਆਦਮੀ ਪਾਰਟੀ ਆਗੂਆਂ ਨੇ ਪਾਰਟੀ ਦੇ ਅਹਿਮਦਾਬਾਦ ਦੇ ਨਵਰੰਗਪੁਰਾ ਇਲਾਕੇ ਵਿਚਲੇ ਆਪਣੇ ਡੇਟਾ ਮੈਨੇਜਮੈਂਟ ਦਫ਼ਤਰ ’ਤੇ ਪੁਲੀਸ ਵੱਲੋਂ ਛਾਪੇ ਮਾਰੇ…kewalkrishan (38)in #delhi • 2 years agoਮਾਈਨਿੰਗ 'ਤੇ ਪਾਬੰਦੀ ਕਾਰਨ ਰੇਤਾ-ਬੱਜਰੀ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ, ਉਸਾਰੀ ਦਾ ਕੰਮ ਬੰਦਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਮਾਈਨਿੰਗ 'ਤੇ ਲਗਾਈ ਪਾਬੰਦੀ ਕਾਰਨ ਰੇਤਾ-ਬੱਜਰੀ ਦੀਆਂ ਕੀਮਤਾਂ 'ਚ ਭਾਰੀ…kewalkrishan (38)in #punjab • 2 years agoਸੜਕ ਕਿਨਾਰੇ ਬੈਠੇ ਦੋ ਬੱਚੇ ਲਾਪਤਾਇਥੋਂ ਦੇ ਟਾਹਲੀ ਵਾਲਾ ਚੌਕ ਨੇੜਿਓਂ ਸੜਕ ਕਿਨਾਰੇ ਬੈਠੇ ਦੋ ਬੱਚੇ ਲਾਪਤਾ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੁਕੇਸ਼ ਕੁਮਾਰ ਵਾਸੀ ਪਿੰਡ…kewalkrishan (38)in #delhi • 2 years agoਜ਼ਿਲ੍ਹੇ 'ਚ ਕੋਰੋਨਾ ਟੈਸਟਿੰਗ ਬੰਦ, ਲੈਬ ਦੇ ਮੁਲਾਜ਼ਮਾਂ ਕੀਤੀ ਹੜਤਾਲਸਰਕਾਰੀ ਮੈਡੀਕਲ ਕਾਲਜ ਅੰਮਿ੍ਤਸਰ ਸਥਿਤ ਸਵਾਈਨ ਫਲੂ ਟੈਸਟਿੰਗ ਲੈਬ ਦਾ ਸਟਾਫ਼ ਇਕ ਵਾਰ ਫਿਰ ਸ਼ੁੱਕਰਵਾਰ ਨੂੰ ਹੜਤਾਲ 'ਤੇ ਚਲੇ ਗਏ। ਇਸ ਦੌਰਾਨ…kewalkrishan (38)in #punjab • 2 years agoਪਟਿਆਲਾ ’ਚ ਚਾਰ ਨਾਜਾਇਜ਼ ਦੁਕਾਨਾਂ ਢਾਹੀਆਂ, ਮੇਅਰ ਤੇ ਕੌਂਸਲਰਾਂ ਵੱਲੋਂ ਪ੍ਰਦਰਸ਼ਨਮਾਲ ਵਿਭਾਗ ਨੇ ਅੱਜ ਇੱਥੇ ਘਲੋੜੀ ਗੇਟ ਨੇੜੇ ਨਾਜਾਇਜ਼ ਤੌਰ 'ਤੇ ਬਣੀਆਂ ਚਾਰ ਦੁਕਾਨਾਂ ਨੂੰ ਢਾਹ ਦਿੱਤਾ। ਪਟਿਆਲਾ ਦੇ ਡਿਪਟੀ ਕਮਿਸ਼ਨਰ ਦੇ…kewalkrishan (38)in #delhi • 2 years agoਬੱਸ ਦੀ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ 'ਚ ਮਾਮਲਾ ਦਰਜਸਥਾਨਕ ਗਾਜੀਪੁਰ ਰੋਡ 'ਤੇ ਸੜਕ ਕਿਨਾਰੇ ਇਕ ਸਕੂਲੀ ਬੱਸ ਦੀ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਦੇ ਮਾਮਲੇ 'ਚ ਪੁਲਿਸ ਵੱਲੋਂ ਇਕ ਵਿਅਕਤੀ ਦੇ ਖ਼ਿਲਾਫ਼…kewalkrishan (38)in #delhi • 2 years agoਭਾਰਤ ਵਿਕਾਸ ਪ੍ਰਰੀਸ਼ਦ ਡੇਰਾਬੱਸੀ ਨੇ 33ਵੇਂ ਪ੍ਰਰਾਜੈਕਟ ਤਹਿਤ ਕਰਵਾਏ ਪੇਂਟਿੰਗ ਮੁਕਾਬਲੇਭਾਰਤ ਵਿਕਾਸ ਪ੍ਰਰੀਸ਼ਦ ਡੇਰਾਬੱਸੀ ਵੱਲੋਂ ਸੰਸਕ੍ਰਿਤ ਹਫ਼ਤੇ ਨੂੰ ਮਨਾਉਂਦੇ ਹੋਏ ਪ੍ਰਰੀਸ਼ਦ ਦੇ 33 ਵੇਂ ਪੋ੍ਜੈਕਟ ਤਹਿਤ ਪਿੰਡ ਰਾਮਪੁਰ ਬਹਾਲ ਦੇ ਸਰਵ…kewalkrishan (38)in #delhi • 2 years agoਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਹੱਤਿਆਰਾ 15 ਦਿਨਾਂ ਤੋਂ ਭੁੱਖ ਹੜਤਾਲ 'ਤੇਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦਾ ਦੋਸ਼ੀ ਲਖਵਿੰਦਰ ਸਿੰਘ ਚੰਡੀਗੜ੍ਹ ਦੀ ਮਾਡਲ ਬੁੜੈਲ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ।…kewalkrishan (38)in #delhi • 2 years agoਬਲਾਕ ਪੱਧਰੀ ਖੇਡ ਮੁਕਾਬਲਿਆਂ ਦੀਆਂ ਤਿਆਰੀਆਂ ਮੁਕੰਮਲਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਉਪ ਮੰਡਲ ਪੱਧਰ 'ਤੇ ਹੋਣ ਵਾਲੀਆ ਬਲਾਕ ਪੱਧਰੀ ਖੇਡ…kewalkrishan (38)in #delhi • 2 years agoपंजाब के इन जिलों में पिछले 24 घंटों में 22 पशुओं की मौत, मचा हड़कंपजिले के विभिन्न कस्बों में लंपी रोग से ग्रस्त 22 पशुओं की मृत्यु होने का समाचार है। इस संबंधी जानकारी देते हुए पशुपालन…kewalkrishan (38)in #delhi • 2 years agoਅੰਮ੍ਰਿਤਸਰ 'ਚ ਲਾਲਚ ਦੇ ਕੇ ਕਰਵਾਇਆ ਗਿਆ ਸੀ ਧਰਮ ਪਰਿਵਰਤਨ, 12 ਪਰਿਵਾਰਾਂ ਨੇ ਕੀਤੀ ਘਰ ਵਾਪਸੀਸਿੱਖਾਂ ਦੀ ਧਰਮ ਤਬਦੀਲੀ ਰੋਕਣ ਲਈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਪੰਜਾਬ ’ਚ ਤਿੰਨ ਅਗਸਤ ਨੂੰ ਧਰਮ ਜਾਗੂਰਕਤਾ ਲਹਿਰ ਸ਼ੁਰੂ…kewalkrishan (38)in #delhi • 2 years agoPatiala: पटियाला जेल में हवालातियों ने कैदी से की मारपीटजेल में निगरानी ड्यूटी कर रहे एक कैदी के साथ पांच हवालातियों ने मारपीट की और जान से मारने की धमकियां दीं। कैदी ने इन…kewalkrishan (38)in #delhi • 2 years agoਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਦਾ ਘਿਰਾਓਕਿਸਾਨ ਯੂਨੀਅਨ ਏਕਤਾ ਉਗਰਾਹਾਂ ਖੇਤ ਮਜ਼ਦੂਰ ਯੂਨੀਅਨ ਵੱਲੋਂ ਬੀਤੇ ਤਿੰਨ ਦਿਨਾਂ ਤੋਂ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਹੋਇਆ। ਅੱਜ ਕਿਸਾਨਾਂ ਅਤੇ…kewalkrishan (38)in #punjab • 2 years agoAAP ਵਿਧਾਇਕ ਹਰਮੀਤ ਪਠਾਨ ਮਾਜਰਾ ਖਿਲਾਫ ਹਾਈਕੋਰਟ 'ਚ ਪਟੀਸ਼ਨ ਦਾਇਰਸਨੌਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਆਪ ਵਿਧਾਇਕ ਹਰਮੀਤ…kewalkrishan (38)in #punjab • 2 years agoਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਬਾਪੂ ਸੂਰਤ ਸਿੰਘ ਨਾਲ ਮੁਲਾਕਾਤ ਕਰਕੇ ਸਿਹਤ ਦਾ ਹਾਲ ਜਾਣਿਆਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਮੇ ਸਮੇਂ ਤੋਂ…kewalkrishan (38)in #punjab • 2 years agoपूर्व केंद्रीय मंत्री आनंद के इस्तीफे से विस चुनाव से पहले कांग्रेस की मुश्किलें बढ़ेंगीपूर्व केंद्रीय मंत्री आनंद शर्मा के इस्तीफे से प्रदेश कांग्रेस की राजनीति में हलचल पैदा हो गई है। कांग्रेस नेताओं को…kewalkrishan (38)in #punjab • 2 years agoਭਾਜਪਾ ’ਚ ਸ਼ਾਮਲ ਹੋਣ ਦੀ ਸੂਰਤ ’ਚ ਸਾਰੇ ਕੇਸ ਵਾਪਸ ਲੈਣ ਦੀ ਪੇਸ਼ਕਸ਼: ਸਿਸੋਦੀਆਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਦਾਅਵਾ ਕੀਤਾ ਹੈ ਕਿ ਭਾਜਪਾ ਨੇ ਉਨ੍ਹਾਂ ਤੱਕ ਪਹੁੰਚ ਕਰਦਿਆਂ ਪਾਰਟੀ ਵਿੱਚ ਸ਼ਾਮਲ ਹੋਣ ਦੀ…kewalkrishan (38)in #punjab • 2 years agoਦਲ ਖਾਲਸਾ ਨੇ ਦਫਤਰ 'ਤੇ ਕੇਸਰੀ ਝੰਡਾ ਲਹਿਰਾਇਆਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ’ਚ ਸ਼ੁਰੂ ਹੋਈ ਤਿੰਨ ਰੋਜ਼ਾ ‘ਹਰ ਘਰ ਤਿਰੰਗਾ’ ਮੁਹਿੰਮ ’ਚ ਸਾਰਿਆਂ ਨੂੰ ਆਪਣੇ ਘਰਾਂ ਉਤੇ ਤਿਰੰਗਾ…kewalkrishan (38)in #punjab • 2 years agoਹਰਦੀਪ ਨਿੱਝਰ ਨੂੰ ਭਾਰਤ ਲਿਆਉਣ ਦੀ ਤਿਆਰੀਪੰਜਾਬ ਪੁਲਿਸ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੂੰ ਲੋੜੀਂਦੇ ਕੈਨੇਡਾ ਸਥਿਤ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੁਖੀ ਹਰਦੀਪ…