PostsCommentsPayoutssheela (59)in #punjab • last yearਢਿੱਡ ਦੀ ਚਰਬੀ ਨੂੰ ਘਟਾਉਣ ਲਈ ਇਹ 7 ਦਿਨਾਂ ਦਾ ਡਾਈਟ ਪਲਾਨ ਕਰੋ ਫੋਲੋਮੋਟਾਪਾ ਕਈ ਬਿਮਾਰੀਆਂ ਦੀ ਜੜ੍ਹ ਹੈ। ਮੋਟਾਪੇ ਕਾਰਨ ਸ਼ੂਗਰ, ਦਿਲ ਦੇ ਰੋਗ, ਬਲੱਡ ਪ੍ਰੈਸ਼ਰ, ਗੁਰਦਿਆਂ ਦੀਆਂ ਸਮੱਸਿਆਵਾਂ ਵਰਗੀਆਂ ਬੀਮਾਰੀਆਂ…sheela (59)in #punjab • last yearਪ੍ਰਸਿੱਧ ਅਦਾਕਾਰ ਧਰਮਿੰਦਰ ਦੀ ਵਿਗੜੀ ਸਿਹਤ, ਪੁੱਤਰ ਸੰਨੀ ਦਿਓਲ ਨਾਲ ਅਮਰੀਕਾ ਹੋਏ ਰਵਾਨਾਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦੀ ਅਚਾਨਕ ਸਿਹਤ ਖ਼ਰਾਬ ਹੋ ਗਈ ਹੈ। ਇਹ ਸਭ ਵੇਖਦਿਆਂ ਸੰਨੀ…sheela (59)in #punjab • last yearਇਜ਼ਰਾਈਲੀ ਡਾਕਟਰਾਂ ਦੀ ਵੱਡੀ ਸਫ਼ਲਤਾ,ਹਾਦਸੇ 'ਚ ਲਗਭਗ ਵੱਖ ਹੋਇਆ ਬੱਚੇ ਦਾ ਸਿਰ ਮੁੜ ਜੋੜਿਆਇਜ਼ਰਾਈਲ ਵਿਚ ਡਾਕਟਰਾਂ ਨੇ ਇਕ 12 ਸਾਲਾ ਲੜਕੇ ਦਾ ਸਿਰ ਦੁਬਾਰਾ ਜੋੜ ਦਿਤਾ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸੁਲੇਮਾਨ ਹਸਨ ਦਾ ਐਕਸੀਡੈਂਟ…sheela (59)in #punjab • last yearਦੁਖਦਾਇਕ ਖ਼ਬਰ : ਰਿਸ਼ਤੇਦਾਰਾਂ ਤੋਂ ਤੰਗ ਆ ਕੇ ਪੰਜਾਬੀ ਗਾਇਕ ਨੇ ਕੀਤੀ ਖ਼ੁਦਕੁਸ਼ੀਪੰਜਾਬੀ ਲੋਕ ਗਾਇਕ ਰਣਜੀਤ ਸਿੱਧੂ ਵੱਲੋਂ ਆਪਣੇ ਰਿਸ਼ਤੇਦਾਰਾਂ ਤੋਂ ਤੰਗ ਆ ਕੇ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ…sheela (59)in #punjab • last yearਚੋਰਾਂ ਨੇ ਬਰਨਾਲਾ ਪੁਲਿਸ ਨੂੰ ਪਾਇਆ ਵਾਹਣੀਕਿਸੇ ਹੋਰ ਸ਼ਹਿਰ ਤੋਂ ਫੜ ਕੇ ਲਿਆਂਦੇ ਚੋਰਾਂ ਦੇ ਫਰਾਰ ਹੋਣ ਦੀ ਖਬਰ ਹੈ ਪੁਲਿਸ ਨੂੰ ਫਰਾਰ ਹੋਏ ਚੋਰਾਂ ਦੀ ਪੈੜ ਨੱਪਣ 'ਚ ਹਾਲੇ ਤੱਕ ਸਫਲਤਾ ਹਾਸਲ…sheela (59)in #punjab • last yearਸੁਪਰੀਮ ਕੋਰਟ ਵਲੋਂ ਉੱਤਰਕਾਸ਼ੀ 'ਚ 'ਮਹਾਪੰਚਾਇਤ' ਨੂੰ ਰੋਕਣ ਵਾਲੀ ਅਪੀਲ 'ਤੇ ਸੁਣਵਾਈ ਤੋਂ ਇਨਕਾਰਸੁਪਰੀਮ ਕੋਰਟ ਨੇ ਉੱਤਰਾਖੰਡ 'ਚ ਹਿੰਦੂ ਜਥੇਬੰਦੀਆਂ ਵਲੋਂ ਸੱਦੀ 'ਮਹਾਪੰਚਾਇਤ' ਨੂੰ ਰੋਕਣ ਅਤੇ ਮੁਸਲਮਾਨਾਂ ਵਿਰੁਧ ਕਥਿਤ ਤੌਰ 'ਤੇ ਨਿਸ਼ਾਨਾ…sheela (59)in #punjab • last yearMandiਹਿਮਾਚਲ ਦੇ ਮੰਡੀ 'ਚ ਬੱਦਲ ਫਟਣ ਕਾਰਨ ਹੜ੍ਹ ਦੀ ਸਥਿਤੀ, ਬਚਾਅ ਮੁਹਿੰਮ ਦੌਰਾਨ 40 ਲੋਕਾਂ ਦੀ ਬਚਾਈ ਜਾਨਜ਼ਿਲ੍ਹੇ ਦੇ ਦੁਰਗਮ ਖੇਤਰ ਧਨਿਆਰਾ ਇਲਾਕੇ 'ਚ ਬੱਦਲ ਫਟਣ ਕਾਰਨ ਮੰਗਲਵਾਰ ਦੇਰ ਸ਼ਾਮ ਹੜ੍ਹ ਵਰਗੀ ਸਥਿਤੀ ਬਣ ਗਈ। ਬੱਦਲ ਫਟਣ ਕਾਰਨ ਆਏ ਹੜ੍ਹ ਨੇ…sheela (59)in #punjab • last yearਲਗਾਤਾਰ ਨੌਵੇਂ ਆਈਸੀਸੀ ਟੂਰਨਾਮੈਂਟ 'ਚ ਟਰਾਫੀ ਹਾਸਲ ਨਾ ਕਰ ਸਕੀ ਟੀਮ ਇੰਡੀਆ2014 ਟੀ-20 ਵਿਸ਼ਵ ਕੱਪ, 2017 ਵਨ ਡੇ ਵਿਸ਼ਵ ਕੱਪ, 2016 ਟੀ-20 ਵਿਸ਼ਵ ਕੱਪ, 2017 ਚੈਂਪੀਅਨਜ਼ ਟਰਾਫੀ, 2019 ਵਨ ਡੇ ਵਿਸ਼ਵ ਕੱਪ, 2021…sheela (59)in #punjab • last yearਪੰਜਾਬ ਦੇ ਇਸ ਪਿੰਡ 'ਚ ਨਹੀਂ ਆਉਂਦੀਆਂ ਬੱਸਾਂ ! ਲੋਕਾਂ ਨੂੰ ਕਿਸ਼ਤੀਆਂ ਰਾਹੀ ਕਰਨਾ ਪੈਂਦਾ ਸਫ਼ਰ21ਵੀਂ ਸਦੀ 'ਚ ਵੀ 25 ਪਿੰਡਾਂ ਦੀ ਜ਼ਿੰਦਗੀ 100 ਸਾਲ ਤੋਂ ਚੱਲ ਰਹੀ ਬੇੜੀ ਉੱਤੇ ਨਿਰਭਰ ਹੈ। ਜਾਨ ਜੋਖ਼ਮ 'ਚ ਪਾ ਕੇ ਰੋਜਾਨਾ ਸੈਂਕੜੇ ਲੋਕ ਸਫ਼ਰ…sheela (59)in #punjab • last yearਚੂੜਾ ਪਾ ਕੇ ਸੋਹਣੀ ਸੁਨੱਖੀ ਮਿਹਨਤੀ ਕੁੜੀ ਵੇਚ ਰਹੀ ਹੈ ਭਰੇ ਬਜ਼ਾਰ ਗੋਲਗੱਪੇਜਿਸ ਨੇ ਜ਼ਿੰਦਗੀ 'ਚ ਕੁਝ ਕਰਨਾ ਹੋਵੇ, ਉਹ ਕਰ ਹੀ ਲੈਂਦਾ, ਉਸ ਨੂੰ ਦੁਨੀਆਂ ਦੇ ਤਾਹਨਿਆਂ ਦਾ ਡਰ ਨਹੀਂ ਹੁੰਦਾ, ਅਜਿਹੀ ਹੀ ਮਿਸਾਲ ਪੇਸ਼ ਕਰ ਰਹੀ…sheela (59)in #punjab • last yearਖੱਟਰ ਨੇ ਪੁਰਸ਼ ਜੈਵਲਿਨ ਥਰੋਅ ''ਚ ਨੰਬਰ ਇੱਕ ਰੈਂਕਿੰਗ ਹਾਸਲ ਕਰਨ ''ਤੇ ਨੀਰਜ ਚੋਪੜਾ ਨੂੰ ਦਿੱਤੀ ਵਧਾਈਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੂੰ ਪੁਰਸ਼ਾਂ ਦੇ ਜੈਵਲਿਨ ਥਰੋਅ ਵਿੱਚ ਨੰਬਰ ਇੱਕ…sheela (59)in #punjab • last yearਸਾਬਕਾ ਮੰਤਰੀ ਧਰਮਸੋਤ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਫਸੇ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵੱਡੀ ਰਾਹਤ ਦਿੰਦਿਆਂ ਹਾਈ ਕੋਰਟ ਨੇ ਇਸ ਮਾਮਲੇ…sheela (59)in #punjab • last yearਫਤਿਹਪੁਰ 'ਚ ਭਿਆਨਕ ਸੜਕ ਹਾਦਸਾ, ਟੈਂਕਰ ਦੀ ਟੱਕਰ ਕਾਰਨ ਟੈਂਪੂ ਸਵਾਰ 9 ਲੋਕਾਂ ਦੀ ਮੌਤਮੰਗਲਵਾਰ ਨੂੰ ਚਿੱਲੀ ਮੋੜ 'ਤੇ ਇਕ ਤੇਜ਼ ਰਫਤਾਰ ਟੈਂਕਰ ਅਤੇ ਇਕ ਟੈਂਪੂ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ। ਇਸ ਤੋਂ…sheela (59)in #punjab • last yearਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ 'ਚ ਔਰਤ ਦਾ ਗੋਲੀ ਮਾਰ ਕੇ ਕਤਲਪਟਿਆਲਾ 'ਚ ਐਤਵਾਰ ਰਾਤ ਕਰੀਬ 10 ਵਜੇ ਗੁਰਦੁਆਰਾ ਸਾਹਿਬ 'ਚ ਮਰਿਆਦਾ ਤੋੜਨ 'ਤੇ ਇੱਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ…sheela (59)in #punjab • last yearਮਾਂ ਨੂੰ ਧੀ ਦੇ ਦੋਸਤ ਨਾਲ ਹੋਇਆ ਪਿਆਰ, ਚੋਰੀ-ਚੋਰੀ ਕਰਵਾ ਲਈ ਮੰਗਣੀਕਹਿੰਦੇ ਹਨ ਕਿ ਦਿਲ ਦੇ ਰਿਸ਼ਤੇ ਦਾ ਕੋਈ ਭਰੋਸਾ ਨਹੀਂ ਹੁੰਦਾ। ਕਦੋਂ , ਕਿੱਥੇ ਜੁੜ ਜਾਵੇ। ਇਹੀ ਕਾਰਨ ਹੈ ਕਿ ਕਈ ਵਾਰ ਨੌਜਵਾਨ ਲੜਕੀ ਨੂੰ ਕਿਸੇ…sheela (59)in #punjab • last yearਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲੀਆਂ ਮਾਰ ਕੇ ਕਤਲਫਿਲਹਾਲ ਸੁੱਖਾ ਬਡੇਵਾਲੀਆ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਰਿੱਕੀ ਨਾਂ ਦੇ ਬਦਮਾਸ਼ ਨੇ…sheela (59)in #punjab • last yearਹੱਤਿਆ ਮਾਮਲੇ 'ਚ ਤਿੰਨ ਵਿਅਕਤੀ ਕਾਬੂਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਮੁਬਾਰਕਪੁਰ ਸ਼ੇਖਾ ਵਿਖੇ ਸੜਕ ਤੋਂ ਰੇਤਾ ਹਟਾਉਣ ਨੂੰ ਲੈ ਕੇ ਦੋ ਧਿਰਾਂ ਵੱਲੋਂ ਇਕ-ਦੂਜੇ 'ਤੇ ਇੱਟਾਂ ਪੱਥਰਾਂ…sheela (59)in #punjab • last yearਗੈਂਗਸਟਰ ਮੁਖਤਾਰ ਅੰਸਾਰੀ ਦਾ ਸਾਥੀ ਜੁਗਨੂੰ ਵਾਲੀਆ ਗ੍ਰਿਫ਼ਤਾਰਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਛੇੜੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਅੱਜ…sheela (59)in #punjab • last yearਜ਼ਿਲ੍ਹਾ ਮੁਹਾਲੀ ਦੇ ਸਰਕਾਰੀ ਹਸਪਤਾਲ ਪਹਿਲਾਂ ਵਾਂਗ ਹੀ ਸਵੇਰੇ 8 ਵਜੇ ਖੁੱਲ੍ਹਣਗੇ: ਸਿਵਲ ਸਰਜਨਜ਼ਿਲ੍ਹਾ ਸਿਹਤ ਵਿਭਾਗ ਅਧੀਨ ਸਾਰੇ ਦਫ਼ਤਰ 2 ਮਈ ਤੋਂ ਸਵੇਰੇ 7.30 ਵਜੇ ਖੁਲ੍ਹਣਗੇ ਅਤੇ ਦੁਪਹਿਰ 2 ਵਜੇ ਬੰਦ ਹੋਣਗੇ। ਇਹ ਜਾਣਕਾਰੀ ਦਿੰਦਿਆਂ ਸਿਵਲ…sheela (59)in #punjab • last yearਸਿਮਰਜੀਤ ਬੈਂਸ ਵੱਲੋਂ ਜਲੰਧਰ ਜ਼ਿਮਨੀ ਚੋਣ 'ਚ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨਜਿਵੇਂ ਜਲੰਧਰ ਜਿਮਨੀ ਚੋਣ ਲਈ ਵੋਟਿੰਗ ਨੇੜੇ ਆ ਰਹੀ ਹੈ ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਵਿੱਚ ਵੀ ਜੋੜ-ਤੋੜ ਦੇਖਣ ਨੂੰ ਮਿਲ ਰਿਹਾ ਹੈ। ਹੁਣ ਲੋਕ…