ਮਾਂ ਨੂੰ ਧੀ ਦੇ ਦੋਸਤ ਨਾਲ ਹੋਇਆ ਪਿਆਰ, ਚੋਰੀ-ਚੋਰੀ ਕਰਵਾ ਲਈ ਮੰਗਣੀ

in #punjablast year

ਕਹਿੰਦੇ ਹਨ ਕਿ ਦਿਲ ਦੇ ਰਿਸ਼ਤੇ ਦਾ ਕੋਈ ਭਰੋਸਾ ਨਹੀਂ ਹੁੰਦਾ। ਕਦੋਂ , ਕਿੱਥੇ ਜੁੜ ਜਾਵੇ। ਇਹੀ ਕਾਰਨ ਹੈ ਕਿ ਕਈ ਵਾਰ ਨੌਜਵਾਨ ਲੜਕੀ ਨੂੰ ਕਿਸੇ ਬੁੱਢੇ ਆਦਮੀ ਨਾਲ ਪਿਆਰ ਹੋ ਜਾਂਦਾ ਹੈ ਅਤੇ ਕਈ ਵਾਰ ਅੱਧਖੜ ਉਮਰ ਦੀ ਔਰਤ ਦਾ ਦਿਲ ਕਿਸੇ ਨੌਜਵਾਨ ਲਈ ਧੜਕਣ ਲੱਗਦਾ ਹੈ। ਅਜਿਹਾ ਹੀ ਕੁਝ ਇਕ ਲੜਕੀ ਨਾਲ ਹੋਇਆ, ਜਿਸ ਦੀ ਮਾਂ ਉਸ ਦੇ ਦੋਸਤ ਦੇ ਪਿਆਰ ਵਿਚ ਪੈ ਗਈ।