jaswindersodhi (46)in #punjab • 2 years agoਰਾਸ਼ਟਰਪਤੀ ਚੋਣ: ਐੱਨਡੀਏ ਉਮੀਦਵਾਰ ਨੂੰ ਵੋਟ ਪਾਉਣ 'ਤੇ ਅਕਾਲੀ ਦਲ ਵਿਚ 'ਬਗਾਵਤ'ਅਕਾਲੀ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਅੱਜ ਆਖ ਦਿੱਤਾ ਹੈ ਕਿ ਉਹ ਰਾਸ਼ਟਰਪਤੀ ਲਈ ਐੱਨਡੀਏ ਦੇ ਉਮੀਦਵਾਰ ਨੂੰ ਵੋਟ ਨਹੀਂ ਪਾਉਣਗੇ।…jaswindersodhi (46)in #punjab • 2 years agoਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਮਾਣ ਭੱਤਾ ਨਾ ਮਿਲਣ ਉਤੇ ਕੀਤਾ ਰੋਸ ਪ੍ਰਦਰਸ਼ਨਫਾਜ਼ਿਲਕਾ: ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਏਟਕ ਵੱਲੋਂ ਅੱਜ ਸਥਾਨਕ ਐੱਸਡੀਐੱਮ ਦਫ਼ਤਰ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ…jaswindersodhi (46)in #punjab • 2 years ago'ਗੈਂਗਸਟਰਵਾਦ ਲਈ ਪੰਜਾਬੀ ਇੰਡਸਟਰੀ ਜ਼ਿੰਮੇਵਾਰ'; ਸਿੰਗਰ ਇੰਦਰਜੀਤ ਨਿੱਕੂ ਦਾ ਵੱਡਾ ਬਿਆਨਗਾਇਕ ਨਿੱਕੂ ਨੇ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਦਾ ਫਰਜ ਹੈ ਕਿ ਪੰਜਾਬ ਮਾਂ ਬੋਲੀ ਨੂੰ ਪੂਰੀ ਦੁਨੀਆਂ ਨਾਲ ਜੁੜਣਾ। ਵਿਦੇਸ਼ਾਂ ਵਿੱਚ ਪੰਜਾਬੀਆਂ…jaswindersodhi (46)in #punjab • 2 years agoਪੰਜਾਬ 'ਚ ਅੱਜ ਤੋਂ ਮੁਫ਼ਤ ਬਿਜਲੀ ਦੀ ਸਕੀਮ ਲਾਗੂ, ਪ੍ਰਤੀ ਮਹੀਨਾ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀFree electricity-ਸਰਕਾਰ ਦਾ ਦਾਅਵਾ, 73 ਲੱਖ ਘਰੇਲੂ ਖਪਤਕਾਰਾਂ ਨੂੰ ਫਾਇਦਾ ਹੋਵੇਗਾ। ਸ਼ਰਤਾਂ ਨਾਲ ਮੁਫ਼ਤ ਬਿਜਲੀ ਮਿਲੇਗੀ। 2 ਮਹੀਨੇ ਦੇ ਬਿੱਲ…jaswindersodhi (46)in #punjab • 2 years agoਸੁਖਦੇਵ ਸਿੰਘ ਢੀਂਡਸਾ ਨੇ ਬੇਅਦਬੀ ਮਾਮਲਿਆਂ `ਚ ਵਿਧਾਨ ਸਭਾ ਵਿੱਚ ਚਰਚਾ ਕਰਵਾਉਣ ਤੋਂ ਭੱਜੀ ਮਾਨ ਸਰਕਾਰ ਨੂੰ ਘੇਰਿਆਵਿਧਾਨ ਸਭਾ ਚ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਮੰਗ ਲਾਜ਼ਮੀ ਮੰਨੀ ਜਾਣੀ ਚਾਹੀਦੀ ਸੀ: ਢੀਂਡਸਾਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ…jaswindersodhi (46)in #punjab • 2 years agoBajre Da Sitta Trailer: ਐਮੀ ਵਿਰਕ- ਤਾਨੀਆ ਦੀ ਕਹਾਣੀ ਤੁਹਾਨੂੰ ਕਰੇਗੀ ਭਾਵੁਕ, ਦੇਖੋ ਫਿਲਮ ਦਾ ਸ਼ਾਨਦਾਰ ਟ੍ਰੇਲਰBajre Da Sitta Trailer: ਪੰਜਾਬੀ ਫਿਲਮ ਮੇਕਰ ਪਿਛਲੇ ਕੁਝ ਸਾਲਾਂ ਤੋਂ ਦਰਦਨਾਕ ਕਹਾਣੀਆਂ 'ਤੇ ਫਿਲਮਾਂ ਬਣਾ ਰਹੇ ਹਨ। ਇਹ ਫਿਲਮਾਂ ਵੀ ਹਿੱਟ…jaswindersodhi (46)in #punjab • 2 years agoਮੋਗਾ ਦੇ ਮਸ਼ਹੂਰ RTI ਕਾਰਕੁਨ ਦੀ ਬਲੈਕਮੇਲ ਕਰਕੇ ਪੈਸੇ ਲੈਂਦਿਆਂ ਦੀ ਵੀਡੀਓ, ਕੀਤਾ ਕਾਬੂMoga RTI activist Suresh Sood arrested -ਮੋਗਾ ਦੇ ਆਰਟੀਆਈ ਕਾਰਕੁਨ ਸੁਰੇਸ਼ ਸੂਦ ਦੀ ਕਾਰ 'ਚ ਪੈਸੇ ਲੈਂਦਿਆਂ ਹੋਇਆ ਵੀਡੀਓ ਸਾਹਮਣੇ ਆਇਆ…jaswindersodhi (46)in #punjab • 2 years agoਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਿੱਲ ਪਾਸ, CM ਮਾਨ ਨੇ ਕਿਹਾ; HC ਜਾਣਾ ਪਿਆ ਤਾਂ ਜਾਵਾਂਗੇਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ 'ਤੇ ਸੀਐਮ ਮਾਨ ਦਾ ਵੱਡਾ ਬਿਆਨ ਕਿਹਾ ਕਿ ਇਸ ਦੇ ਲਈ ਅਸੀਂ 3 ਮੈਂਬਰੀ ਕਮੇਟੀ ਬਣਾਈ ਹੈ ਜੋ ਮੁਲਾਜ਼ਮਾਂ ਨੂੰ…jaswindersodhi (46)in #punjab • 2 years agoBudget Session 2022: ਜੇ ਅਸੀਂ 5 ਸਾਲਾਂ 'ਚ ਕੰਮ ਨਾ ਕਰ ਸਕੇ ਤਾਂ ਸਿਆਸਤ ਛੱਡ ਦੇਵਾਂਗੀ: ਅਨਮੋਲ ਗਗਨ ਮਾਨPunjab Budget Session 2022: ਆਪ ਵਿਧਾਇਕਾ ਨੇ ਵਿਰੋਧੀਆਂ ਨੂੰ ਕਿਹਾ ਕਿ ਜੇਕਰ ਤੁਸੀ ਕੰਮ ਕੀਤੇ ਹੁੰਦੇ ਤਾਂ ਆਮ ਆਦਮੀ ਪਾਰਟੀ ਪੈਦਾ ਹੀ ਨਾ…jaswindersodhi (46)in #punjab • 2 years agoਫੈਕਟਰੀ 'ਚੋਂ ਘਰ ਪਰਤ ਰਹੇ ਵਪਾਰੀ 'ਤੇ ਨਕਾਬਪੋਸ਼ਾਂ ਵੱਲੋਂ ਜਾਨਲੇਵਾ ਹਮਲਾਰਾਮਾਂ ਮੰਡੀ ਦੇ ਬੰਗੀ ਤੋਂ ਬਾਘਾ ਰੋਡ ’ਤੇ ਸਥਿਤ ਸੀਡ ਫੈਕਟਰੀ ਵਿੱਚੋਂ ਮੋਟਰਸਾਈਕਲ ਰਾਹੀਂ ਰਾਤ ਕਰੀਬ 9.00 ਵਾਪਸ ਘਰ ਪਰਤ ਰਹੇ ਵਪਾਰੀ ਉਤੇ ਦੋ…jaswindersodhi (46)in #punjab • 2 years agoਮਾਨ ਸਰਕਾਰ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਤੇ ਬੁਢਾਪਾ ਪੈਨਸ਼ਨ ਸਕੀਮ ਸਣੇ ਕੀਤੇ ਹੋਰ ਵਾਅਦੇ ਲਾਗੂ ਕਰਨ ਤੋਂ ਭੱਜੀਚੰਡੀਗੜ੍ਹ,- ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ’ਤੇ ਦੋਸ ਲਾਇਆ ਕਿ ਉਹ ਔਰਤਾਂ…jaswindersodhi (46)in #punjab • 2 years agoਅਦਾਲਤ ਵੱਲੋਂ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੂੰ ਸੰਮਨ ਜਾਰੀਖਰੜ ਦੀ ਅਦਾਲਤ ਨੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਅਦਾਲਤ ਨੇ 25 ਜੁਲਾਈ ਨੂੰ ਮੰਤਰੀ ਨੂੰ ਪੇਸ਼ ਹੋਣ ਦੇ ਹੁਕਮ…jaswindersodhi (46)in #punjab • 2 years agoSidhu Moosewala : ਕੇਕੜਾ ਬੋਲਿਆ, ਮੈਨੂੰ ਮੂਸੇਵਾਲਾ ਦੀ ਕੁੱਟਮਾਰ ਦੀ ਗੱਲ ਆਖੀ, ਕਤਲ ਬਾਰੇ ਨਹੀਂ ਪਤਾ ਸੀSidhu Moosewala murder case :ਧਾਲੀਵਾਲ ਨੇ ਦੱਸਿਆ ਕਿ ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀਆਂ ਅੱਠ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਇਨ੍ਹਾਂ…jaswindersodhi (46)in #punjab • 2 years agoMoosewala Birthday: ਭਾਵੇਂ ਯਾਰਾਂ ਤੂੰ ਇਸ ਦੁਨੀਆਂ ਤੋਂ ਚਲਾ ਗਿਆ ਪਰ ਦਿਲਾਂ 'ਚ ਹਮੇਸ਼ਾ ਜਿੰਦਾ ਰਹੇਂਗਾ: ਰਾਜਾ ਵੜਿੰਗSidhu Moose wala Birthday: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਅੱਜ ਸਾਡੇ ਵਿੱਚ ਨਹੀਂ ਰਹੇ। ਪਿਛਲੇ ਦਿਨੀਂ…jaswindersodhi (46)in #punjab • 2 years agoCancer: ਹੁਣ ਕੈਂਸਰ ਦਾ ਹੋਵੇਗਾ ਸਸਤਾ ਇਲਾਜ, ਮੁੰਬਈ ਦੇ ਡਾਕਟਰਾਂ ਨੇ ਕੱਢੀ ਨਵੀਂ ਥੈਰੇਪੀCancer: ਮੁੰਬਈ ਦੇ ਟਾਟਾ ਮੈਮੋਰੀਅਲ ਹਸਪਤਾਲ ਦੇ ਡਾਕਟਰਾਂ ਨੇ ਇਸ ਦੀ ਜਾਂਚ ਕੀਤੀ ਹੈ। ਡਾਕਟਰਾਂ ਅਨੁਸਾਰ ਇਸ ਨਵੀਂ ਥੈਰੇਪੀ ਦਾ ਬਹੁਤ ਗੰਭੀਰ…jaswindersodhi (46)in #punjab • 2 years agoਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਮੁਹਾਲੀ 'ਚ ਰੇਡ : ਪੁਲਿਸ ਨੇ 7 ਨੌਜਵਾਨਾਂ ਨੂੰ ਹਿਰਾਸਤ 'ਚ ਲਿਆSidhu Moosewala murder case update-ਮੁਹਾਲੀ ਦੇ ਜਲਵਾਯੂ ਟਾਵਰ ਇਲਾਕੇ 'ਚ ਛਾਪੇਮਾਰੀ ਦੌਰਾਨ ਪੁਲਿਸ ਨੇ 7 ਨੌਜਵਾਨਾਂ ਨੂੰ ਹਿਰਾਸਤ 'ਚ…jaswindersodhi (46)in #punjab • 2 years agoਮੂਸੇਵਾਲਾ ਕਤਲ ਕੇਸ: ਲੌਜਿਸਟਿਕ ਸਪੋਰਟ ਤੇ ਰੇਕੀ ਕਰਵਾਉਣ ਵਾਲੇ ਅੱਠ ਮੁਲਜ਼ਮ ਗ੍ਰਿਫ਼ਤਾਰਪੰਜਾਬ ਪੁਲਿਸ ਨੇ ਨਾਮਵਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਗੋਲੀਕਾਂਡ ਵਿਚ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ, ਰੇਕੀ ਕਰਨ…jaswindersodhi (46)in #punjab • 2 years agoਬੰਗਲਾਦੇਸ਼: ਕੰਟੇਨਰ ਡਿਪੂ 'ਚ ਅੱਗ ਲੱਗਣ ਤੋਂ ਬਾਅਦ ਜ਼ਬਰਦਸਤ ਧਮਾਕਾ, 35 ਮੌਤਾਂ, 400 ਤੋਂ ਵੱਧ ਜ਼ਖਮੀਦੱਖਣੀ-ਪੂਰਬੀ ਬੰਗਲਾਦੇਸ਼ ਵਿੱਚ ਨਿੱਜੀ ਰਸਾਇਣਕ ਕੰਟੇਨਰ ਡਿਪੂ ਵਿੱਚ ਧਮਾਕੇ ਕਾਰਨ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਅਤੇ 450 ਤੋਂ ਵੱਧ ਲੋਕ ਜ਼ਖਮੀ ਹੋ ਗ ਏ।jaswindersodhi (46)in #punjab • 2 years agoਪੁਲਿਸ ਦਾ ਕਾਰਨਾਮਾ: 8 ਸਾਲਾਂ ਤੋਂ ਚੋਰੀ ਮੋਟਰਸਾਈਕਲ ਵਰਤ ਰਹੀ ਸੀ ਪੁਲਿਸ, ਸੱਚ ਸਾਹਮਣੇ ਆਉਂਦੇ ਹੀ ਸ਼ਖਸ ਦੇ ਉਡੇ ਹੋਸ਼Ajab Gajab Pakistan News: ਪਾਕਿਸਤਾਨ ਵਿੱਚ 8 ਸਾਲ (Pakistani man bike stolen 8 years ago) ਪਹਿਲਾਂ ਇੱਕ ਵਿਅਕਤੀ ਦੀ ਬਾਈਕ ਚੋਰੀ…jaswindersodhi (46)in #punjab • 2 years agoਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਕੇਸ 'ਚ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾਪੁਲਿਸ ਨੂੰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਕੇਸ 'ਚ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਇਸ ਮਾਮਲੇ 'ਚ ਦੋ ਸ਼ੂਟਰਾਂ…