Bajre Da Sitta Trailer: ਐਮੀ ਵਿਰਕ- ਤਾਨੀਆ ਦੀ ਕਹਾਣੀ ਤੁਹਾਨੂੰ ਕਰੇਗੀ ਭਾਵੁਕ, ਦੇਖੋ ਫਿਲਮ ਦਾ ਸ਼ਾਨਦਾਰ ਟ੍ਰੇਲਰ

in #punjab2 years ago

Bajre Da Sitta Trailer: ਪੰਜਾਬੀ ਫਿਲਮ ਮੇਕਰ ਪਿਛਲੇ ਕੁਝ ਸਾਲਾਂ ਤੋਂ ਦਰਦਨਾਕ ਕਹਾਣੀਆਂ 'ਤੇ ਫਿਲਮਾਂ ਬਣਾ ਰਹੇ ਹਨ। ਇਹ ਫਿਲਮਾਂ ਵੀ ਹਿੱਟ ਹੋ ਰਹੀਆਂ ਹਨ। ਜਲਦ ਹੀ ਰਿਲੀਜ਼ ਹੋਣ ਵਾਲਾ ਪੰਜਾਬੀ ਫਿਲਮ ‘ਬਾਜਰੇ ਦਾ ਸਿੱਟਾ’ (Bajre Da Sitta) ਇਸ ਦੀ ਮਿਸਾਲ ਹੈ। ਜਦੋਂ ਫਿਲਮ ਦੀ ਘੋਸ਼ਣਾ ਕੀਤੀ ਗਈ ਸੀ, ਇਹ ਇੱਕ ਆਮ ਰੋਮਾਂਟਿਕ ਕਾਮੇਡੀ ਵਰਗੀ ਲੱਗ ਰਹੀ ਸੀ, ਹਾਲਾਂਕਿ ਅੱਜ ਇਸਦਾ ਟ੍ਰੇਲਰ ਸਾਹਮਣੇ ਆਇਆ, ਇਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਫਿਲਮ ਦਾ ਟਾਈਟਲ ਟ੍ਰੇਕ ਅੱਜ ਸਵੇਰੇ 10 ਵਜੇ ਰਿਲੀਜ਼ ਹੋਵੇਗਾ।4-456-16565619413x2.jpg