Cancer: ਹੁਣ ਕੈਂਸਰ ਦਾ ਹੋਵੇਗਾ ਸਸਤਾ ਇਲਾਜ, ਮੁੰਬਈ ਦੇ ਡਾਕਟਰਾਂ ਨੇ ਕੱਢੀ ਨਵੀਂ ਥੈਰੇਪੀ

in #punjab2 years ago

Cancer: ਮੁੰਬਈ ਦੇ ਟਾਟਾ ਮੈਮੋਰੀਅਲ ਹਸਪਤਾਲ ਦੇ ਡਾਕਟਰਾਂ ਨੇ ਇਸ ਦੀ ਜਾਂਚ ਕੀਤੀ ਹੈ। ਡਾਕਟਰਾਂ ਅਨੁਸਾਰ ਇਸ ਨਵੀਂ ਥੈਰੇਪੀ ਦਾ ਬਹੁਤ ਗੰਭੀਰ ਮਰੀਜ਼ਾਂ ਦੇ ਸਿਰ ਅਤੇ ਗਲੇ ਦੇ ਕੈਂਸਰ 'ਤੇ ਬਹੁਤ ਪ੍ਰਭਾਵ ਪਿਆ ਹੈ। ਖਾਸ ਗੱਲ ਇਹ ਹੈ ਕਿ ਇਸ 'ਤੇ ਖਰਚਾ ਬਹੁਤ ਘੱਟ ਹੈ।1654752168_Collage-Maker-09-Jun-2022-09.06-AM-16547521683x2.jpg