ਮੋਗਾ ਦੇ ਮਸ਼ਹੂਰ RTI ਕਾਰਕੁਨ ਦੀ ਬਲੈਕਮੇਲ ਕਰਕੇ ਪੈਸੇ ਲੈਂਦਿਆਂ ਦੀ ਵੀਡੀਓ, ਕੀਤਾ ਕਾਬੂ

in #punjab2 years ago

Moga RTI activist Suresh Sood arrested -ਮੋਗਾ ਦੇ ਆਰਟੀਆਈ ਕਾਰਕੁਨ ਸੁਰੇਸ਼ ਸੂਦ ਦੀ ਕਾਰ 'ਚ ਪੈਸੇ ਲੈਂਦਿਆਂ ਹੋਇਆ ਵੀਡੀਓ ਸਾਹਮਣੇ ਆਇਆ ਹੈ। ਦੋ ਦਿਨ ਪਹਿਲਾਂ ਪੁਲਿਸ ਨੇ ਨਗਰ ਨਿਗਮ ਦੇ ਇੱਕ ਮੁਲਾਜ਼ਮ ਨੂੰ ਬਲੈਕਮੇਲ ਕਰਕੇ 20 ਹਜ਼ਾਰ ਲੈਣ ਦੇ ਦੋਸ਼ ਵਿੱਚ ਮੌਕੇ ਤੋਂ ਨਗਦੀ ਸਮੇਤ ਕਾਬੂ ਕੀਤਾ ਸੀ। ਮੋਗਾ ਦਾ ਮਸ਼ਹੂਰ RTI ਕਾਰਕੁਨ ਸੁਰੇਸ਼ ਸੂਦ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਤੋਂ ਪੈਸੇ ਲੈਂਦਾ ਸੀ, RT ਐਕਟ ਕਿਵੇਂ ਇੱਕ ਹਥਿਆਰ ਸੀ, ਅੱਜ ਅਸੀਂ ਤੁਹਾਨੂੰ ਦੱਸਦੇ ਹਾਂ।DFDFEEFEFEFE224-16565880263x2.jpg