ਫੈਕਟਰੀ 'ਚੋਂ ਘਰ ਪਰਤ ਰਹੇ ਵਪਾਰੀ 'ਤੇ ਨਕਾਬਪੋਸ਼ਾਂ ਵੱਲੋਂ ਜਾਨਲੇਵਾ ਹਮਲਾ

in #punjab2 years ago

ਰਾਮਾਂ ਮੰਡੀ ਦੇ ਬੰਗੀ ਤੋਂ ਬਾਘਾ ਰੋਡ ’ਤੇ ਸਥਿਤ ਸੀਡ ਫੈਕਟਰੀ ਵਿੱਚੋਂ ਮੋਟਰਸਾਈਕਲ ਰਾਹੀਂ ਰਾਤ ਕਰੀਬ 9.00 ਵਾਪਸ ਘਰ ਪਰਤ ਰਹੇ ਵਪਾਰੀ ਉਤੇ ਦੋ ਨਕਾਸ਼ਪੋਸ਼ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ 00f.jpgਗੰਭੀਰ ਜਖਮੀ ਹੋਏ ਵਪਾਰੀ ਵਰਿੰਦਰ ਕੁਮਾਰ ਪੁੱਤਰ ਜਗਦੀਸ਼ ਰਾਏ ਮਿੱਤਲ ਸਾਬਕਾ ਪ੍ਰਧਾਨ ਵਪਾਰ ਮੰਡਲ ਨੂੰ ਇਲਾਜ ਲਈ ਬਠਿੰਡਾ ਵਿਖੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਰਾਮਾਂ ਮੰਡੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।