lovepreetkaur (50)in #punjab • 2 years agoਜਸਟਿਸ ਯੂਯੂ ਲਲਿਤ ਦੇਸ਼ ਦੇ 49ਵੇਂ ਚੀਫ ਜਸਟਿਸ ਨਿਯੁਕਤਜਸਟਿਸ ਉਦੈ ਉਮੇਸ਼ ਲਲਿਤ ਦੇਸ਼ ਦੇ ਨਵੇਂ ਚੀਫ਼ ਜਸਟਿਸ ਹੋਣਗੇ। ਉਨ੍ਹਾਂ ਦੇ ਨਾਂ ਦਾ ਬੁੱਧਵਾਰ ਨੂੰ ਭਾਰਤ ਦੇ ਚੀਫ਼ ਜਸਟਿਸ ਵਜੋਂ ਰਸਮੀ ਐਲਾਨ…lovepreetkaur (50)in #punjab • 2 years agoਪਾਕਿਸਤਾਨੀ ਮੰਤਰੀ ਦੇ ਰਿਸ਼ਤੇਦਾਰ ਦਾ ਵਾਹਨ ਓਵਰਟੇਕ ਕਰਨ 'ਤੇ ਹਿੰਦੂ ਪਰਿਵਾਰ ਉਤੇ ਹਮਲਾਇਸ ਪਰਿਵਾਰ ਵਿੱਚ ਪੁਰਸ਼, ਤਿੰਨ ਔਰਤਾਂ ਅਤੇ ਦੋ ਬੱਚੇ ਸ਼ਾਮਲ ਸਨ। ਹਮਲਾਵਰ ਦੀ ਪਛਾਣ ਸ਼ਮਸ਼ੇਰ ਪਿਤਾਫ਼ੀ ਵਜੋਂ ਹੋਈ ਹੈ, ਜੋ ਸਿੰਧ ਦੇ ਪਸ਼ੂ ਤੇ ਮੱਛੀ…lovepreetkaur (50)in #punjab • 2 years agoIndependence Day Sale: Redmi ਦਾ ਪਾਵਰਫੁੱਲ ਸਾਊਂਡ Laptop 4 ਹਜ਼ਾਰ ਰੁਪਏ ਸਸਤਾ ਮਿਲ ਰਿਹੈ(Xiaomi) Independence Day Sale 'ਚ ਸਮਾਰਟ ਟੀਵੀ, ਐਕਸੈਸਰੀਜ਼, ਲੈਪਟਾਪ ਵਰਗੀਆਂ ਚੀਜ਼ਾਂ ਨੂੰ ਬਹੁਤ ਘੱਟ ਕੀਮਤ 'ਤੇ ਖਰੀਦਣ ਦਾ ਮੌਕਾ…lovepreetkaur (50)in #punjab • 2 years agoਨਾਕਾ ਲਾ ਕੇ ਖੜ੍ਹੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਟੋਪੀ 'ਚ ਮਿਲੇ 10 ਹਜ਼ਾਰ, SI ਤੇ 3 ਕਾਂਸਟੇਬਲ ਮੁਅੱਤਲਜਾਣਕਾਰੀ ਮੁਤਾਬਕ ਵਿਧਾਇਕ ਸੁਮਿਤ ਗੋਦਾਰਾ ਸ਼ੁੱਕਰਵਾਰ ਨੂੰ ਬੀਕਾਨੇਰ-ਸ਼੍ਰੀਗੰਗਾਨਗਰ ਹਾਈਵੇਅ ਤੋਂ ਆ ਰਹੇ ਸਨ। ਇਸ ਦੌਰਾਨ ਉਸ ਨੇ ਪਿੰਡ…lovepreetkaur (50)in #punjab • 2 years agoਰੱਖੜੀ 'ਤੇ ਭੈਣਾਂ ਨੂੰ ਹਰਿਆਣਾ ਸਰਕਾਰ ਦਾ ਤੋਹਫਾ, ਰੋਡਵੇਜ਼ ਬੱਸ ਦਾ ਸਫਰ ਮੁਫਤ, ਬੱਚਿਆਂ ਦੀ ਵੀ ਨਹੀਂ ਲੱਗੇਗੀ ਟਿਕਟਅੰਬਾਲਾ: Haryana News: ਰੱਖੜੀ (Rakhri) ਦੇ ਮੌਕੇ 'ਤੇ ਇਸ ਵਾਰ ਵੀ ਸਰਕਾਰ ਨੇ ਔਰਤਾਂ ਨੂੰ ਰੋਡਵੇਜ਼ ਦੀਆਂ ਬੱਸਾਂ 'ਚ ਮੁਫਤ ਬੱਸ ਸਫਰ ਦਾ…lovepreetkaur (50)in #punjab • 2 years agoਦੋ ਸਾਊਦੀ ਭੈਣਾਂ ਦੇ ਕਤਲ ਦੇ ਭੇਤ 'ਚ ਉਲਝੀ ਪੁਲਿਸ, ਹੁਣ ਹੋਇਆ ਹੈਰਾਨ ਕਰਨ ਵਾਲਾ ਖੁਲਾਸਾਦੋਵੇਂ ਭੈਣਾਂ ਸਾਊਦੀ ਅਰਬ ਛੱਡ ਕੇ 2017 'ਚ ਆਸਟ੍ਰੇਲੀਆ ਆਈਆਂ ਸਨ ਅਤੇ ਪੱਕੀ ਸ਼ਰਣ ਦੀ ਅਪੀਲ ਕੀਤੀ ਸੀ। ਦੋਵਾਂ ਭੈਣਾਂ ਦੀਆਂ ਲਾਸ਼ਾਂ ਪੁਲਿਸ…lovepreetkaur (50)in #punjab • 2 years agoਰਾਸ਼ਟਰਮੰਡਲ ਖੇਡਾਂ 'ਚ ਤਗਮੇ ਜਿੱਤ ਕੇ ਪਰਤੀ ਮਹਿਲਾ ਮੁੱਕੇਬਾਜ਼ਾਂ ਦਾ ਸ਼ਾਨਦਾਰ ਸਵਾਗਤਸੋਨ ਤਮਗਾ ਜਿੱਤ ਕੇ ਵਾਪਸ ਪਰਤਣ ਵਾਲੀ ਮੁੱਕੇਬਾਜ਼ ਨੀਤੂ ਘਾਂਘਸ ਅਤੇ ਕਾਂਸੀ ਦਾ ਤਗਮਾ ਜੇਤੂ ਜੈਸਮੀਨ ਦਾ ਬਹਾਦਰਗੜ੍ਹ ਵਿੱਚ ਨਿੱਘਾ ਸਵਾਗਤ ਕੀਤਾ…lovepreetkaur (50)in #punjab • 2 years agoਲਾਲਜੀਤ ਭੁੱਲਰ ਮੁੜ ਵਿਵਾਦਾਂ 'ਚ, ਲਾਲ ਕਿਲ੍ਹਾ ਹਿੰਸਾ 'ਚ ਆਏ ਨਜ਼ਰ, ਖਹਿਰਾ ਨੇ ਮਾਨ ਤੇ ਕੇਜਰੀਵਾਲ ਤੋਂ ਮੰਗਿਆ ਜਵਾਬਭਗਵੰਤ ਮਾਨ ਸਰਕਾਰ ਦੇ ਟਰਾਂਸਪੋਰਟ ਮੰਤਰੀ ਮੁੜ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਇਸ ਵਾਰ ਉਹ ਬੀਤੇ ਸਾਲ ਕਿਸਾਨ ਅੰਦੋਲਨ ਦੌਰਾਨ ਲਾਲ ਕਿਲਾ…lovepreetkaur (50)in #punjab • 2 years agoਮਨਦੀਪ ਕੌਰ ਦੇ ਖੁਦਕੁਸ਼ੀ ਕਰਨ ਪਿੱਛੋਂ ਯੂਪੀ 'ਚ ਕੇਸ ਦਰਜ, ਦੂਤਘਰ ਵੱਲੋਂ ਪਰਿਵਾਰ ਨੂੰ ਮਦਦ ਦਾ ਭਰੋਸਾਨਵੀਂ ਦਿੱਲੀ: Mandeep Kaur Suicide Case: ਅਮਰੀਕਾ ਵਿੱਚ ਇੱਕ 30 ਸਾਲਾ ਭਾਰਤੀ ਮੂਲ ਦੀ ਔਰਤ ਨੇ ਆਪਣੇ ਪਤੀ ਦੁਆਰਾ ਕਈ ਸਾਲਾਂ ਤੱਕ ਕਥਿਤ…lovepreetkaur (50)in #punjab • 2 years agoਲਾਂਚ ਤੋਂ ਪਹਿਲਾਂ ਲੀਕ ਹੋਈ ਨਵੀਂ Alto K10 ਦੀਆਂ ਤਸਵੀਰਾਂ, ਵੇਖੋ ਸ਼ਾਨਦਾਰ ਦਿੱਖ ਵਾਲਾ ਡਿਜ਼ਾਈਨਭਾਰਤੀ ਬਾਜ਼ਾਰ 'ਚ ਮਾਰੂਤੀ ਸੁਜ਼ੂਕੀ ਦੀ ਅਗਲੀ ਵੱਡੀ ਲਾਂਚਿੰਗ ਆਲਟੋ K10 ਦਾ ਨਵਾਂ-ਜਨਰੇਸ਼ਨ ਵਰਜ਼ਨ ਹੋਵੇਗਾ। ਨਵੀਂ 2022 ਮਾਰੂਤੀ ਸੁਜ਼ੂਕੀ…lovepreetkaur (50)in #punjab • 2 years agoਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 7 ਅਗਸਤ 2022ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਰਾਗੁ ਗੋਂਡ ਚਉਪਦੇ ਮਹਲਾ ੪ ਘਰੁ ੧ ॥ ਜੇ ਮਨਿ ਚਿਤਿ ਆਸ…lovepreetkaur (50)in #punjab • 2 years agoਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਮਲੋਟ ਪੁਲਿਸ ਨੇ ਕੱਢਿਆ ਫਲੈਗ ਮਾਰਚਅਜਾਦੀ ਦਿਹਾੜੇ ਦੇ ਮੱਦੇਨਜ਼ਰ ਸੁਰੱਖਿਆ ਨੂੰ ਲੈ ਕੇ ਮਲੋਟ ਪੁਲਿਸ ਨੇ ਫਲੈਗ ਮਾਰਚ ਕੱਢਿਆ। ਇਹ ਫਲੈਗ ਮਾਰਚ ਮਲੋਟ ਦੇ ਉਪ ਪੁਲਿਸ ਕਪਤਾਨ ਬਲਕਾਰ…lovepreetkaur (50)in #punjab • 2 years agoਭਾਰਤੀ ਮਹਿਲਾ ਹਾਕੀ ਟੀਮ ਨੇ 16 ਸਾਲ ਬਾਅਦ ਜਿੱਤਿਆ ਤਗਮਾ, ਨਿਊਜ਼ੀਲੈਂਡ ਨੂੰ 2-1 ਨਾਲ ਹਰਾਇਆਨਵੀਂ ਦਿੱਲੀ: CWG 2022: ਭਾਰਤੀ ਮਹਿਲਾ ਹਾਕੀ ਟੀਮ (IND v NZ Hockey) ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 (Commonwealth Games…lovepreetkaur (50)in #punjab • 2 years agoਡਰੈਗਨ ਨੂੰ ਸਬਕ ਸਿਖਾਉਣ ਲਈ ਤਾਈਵਾਨ ਨੇ ਕੀਤੀ ਜਬਰਦਸਤ ਤਿਆਰੀ, ਜਾਣੋਤਾਈਪੇ: ਇਹ ਸਵਾਲ ਦੁਨੀਆ ਭਰ ਦੇ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਹੈ ਕਿ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ…lovepreetkaur (50)in #punjab • 2 years agoਰੇਪ ਤੋਂ ਬਾਅਦ ਬਲਾਤਕਾਰੀ ਨੂੰ ਫਾਂਸੀ ਦੇ ਮੁੱਦੇ 'ਤੇ CM ਗਹਿਲੋਤ ਦਾ ਵੱਡਾ ਬਿਆਨ, ਕਿਹਾ- ਇਸ ਨਾਲ ਵਧੀਆਂ ਕੁੜੀਆਂ ਦੇ ਕਤਲਜੈਪੁਰ: ਨਾਬਾਲਗ ਨਾਲ ਜਬਰ-ਜ਼ਨਾਹ (Rape with minor case) ਦੇ ਮਾਮਲੇ 'ਚ ਫਾਂਸੀ ਦੀ ਸਜ਼ਾ ਦੀ ਵਿਵਸਥਾ ਹੋਣ ਤੋਂ ਬਾਅਦ ਲੜਕੀਆਂ ਦੇ ਕਤਲ…lovepreetkaur (50)in #punjab • 2 years agoਪੰਜਾਬ ਵਿਚ ਲੰਪੀ ਸਕਿੱਨ ਦਾ ਕਹਿਰ; 20 ਹਜ਼ਾਰ ਗਾਵਾਂ ਲਪੇਟ ਵਿਚ ਆਈਆਂ, 400 ਤੋਂ ਵੱਧ ਪਸ਼ੂਆਂ ਦੀ ਮੌਤਪੰਜਾਬ 'ਚ ਪਿਛਲੇ ਇਕ ਮਹੀਨੇ 'ਚ ਲੰਪੀ ਸਕਿੱਨ ਡਿਜ਼ੀਜ਼ (ਐੱਲਐੱਸਡੀ) ਕਾਰਨ 400 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 20 ਹਜ਼ਾਰ…lovepreetkaur (50)in #punjab • 2 years agoਸਾਬਕਾ ਵਿਧਾਇਕ ਦੀ BMW ਨੇ 4 ਕਾਰਾਂ ਤੇ ਸਕੂਟੀ ਨੂੰ ਮਾਰੀ ਟੱਕਰਰਾਸ਼ਟਰੀ ਰਾਜਧਾਨੀ ਦਿੱਲੀ ਸਥਿਤ ਗੀਤਾ ਕਾਲੋਨੀ ਇਲਾਕੇ 'ਚ ਸ਼ਨੀਵਾਰ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। ਇੱਥੇ ਰਾਤ ਕਰੀਬ 10.30 ਵਜੇ ਗੀਤਾ…lovepreetkaur (50)in #punjab • 2 years agoਮੁਕਾਬਲੇ ’ਚ ਮਾਰੇ ਮੰਨੂ ਤੇ ਰੂਪਾ ਕੋਲੋਂ ਮਿਲੇ ਅਸਲੇ ਨਾਲ ਕੀਤੀ ਗਈ ਸੀ ਮੂਸੇਵਾਲਾ ਦੀ ਹੱਤਿਆਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਕਤਲ ਕਰਨ ਲਈ ਵਰਤੇ ਹਥਿਆਰ ਮਿਲ ਗਏ ਹਨ। ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਸਾਰਪ ਸ਼ੂਟਰ ਮਨਪ੍ਰੀਤ ਮੰਨੂ…lovepreetkaur (50)in #punjab • 2 years agoBSNL ਕਰਮਚਾਰੀਆਂ ਨੂੰ ਕੇਂਦਰ ਦਾ ਅਲਟੀਮੇਟਮ, ਕਿਹਾ- ਕੰਮ ਕਰੋ ਨਹੀਂ ਤਾਂ ਘਰ ਜਾਓਨਵੀਂ ਦਿੱਲੀ- ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਸਰਕਾਰੀ ਟੈਲੀਕਾਮ ਕੰਪਨੀ ਬੀਐੱਸਐੱਨਐੱਲ ਦੇ ਕਰਮਚਾਰੀਆਂ ਨੂੰ 'ਸਰਕਾਰੀ' ਰਵੱਈਆ ਛੱਡ ਕੇ…lovepreetkaur (50)in #punjab • 2 years agoਅਖਿਲ-ਰੁਬੀਨਾ ਦੀ ਜੋੜੀ ਦੇਖਣ ਨੂੰ ਹੋ ਜਾਓ ਤਿਆਰ, ਇਸ ਫਿਲਮ ਰਾਹੀਂ ਮਚਾਉਣਗੇ ਧਮਾਲਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗੀਤ ਖਾਬ (Khaab) ਨਾਲ ਵਾਹੋ-ਵਾਹੀ ਲੁੱਟਣ ਵਾਲੇ ਗਾਇਕ ਅਖਿਲ (Akhil) ਫਿਲਮ 'ਤੇਰੀ ਮੇਰੀ ਗੱਲ ਬਣ ਗਈ'…