ਪੁਲਿਸ ਦਾ ਕਾਰਨਾਮਾ: 8 ਸਾਲਾਂ ਤੋਂ ਚੋਰੀ ਮੋਟਰਸਾਈਕਲ ਵਰਤ ਰਹੀ ਸੀ ਪੁਲਿਸ, ਸੱਚ ਸਾਹਮਣੇ ਆਉਂਦੇ ਹੀ ਸ਼ਖਸ ਦੇ ਉਡੇ ਹੋਸ਼

in #punjab2 years ago

Ajab Gajab Pakistan News: ਪਾਕਿਸਤਾਨ ਵਿੱਚ 8 ਸਾਲ (Pakistani man bike stolen 8 years ago) ਪਹਿਲਾਂ ਇੱਕ ਵਿਅਕਤੀ ਦੀ ਬਾਈਕ ਚੋਰੀ ਹੋ ਗਈ ਸੀ। 8 ਸਾਲ ਬਾਅਦ ਉਸ ਨੂੰ ਕਾਰ ਬਾਰੇ ਪਤਾ ਲੱਗਾ ਪਰ ਉਸ ਜਾਣਕਾਰੀ ਨੇ ਉਸ ਨੂੰ ਬਹੁਤ ਹੈਰਾਨ ਕਰ ਦਿੱਤਾ। ਇਹ ਪੂਰਾ ਮਾਮਲਾ ਪਾਕਿਸਤਾਨ ਦੇ ਲਾਹੌਰ (Lahore, Pakistan) ਦੇ ਇਮਰਾਨ (Imran) ਨਾਂ ਦੇ ਵਿਅਕਤੀ ਦਾ ਹੈ।1650960884_Ducati-Multistrada-V2-Bike-Range-in-India.jpg