Budget Session 2022: ਜੇ ਅਸੀਂ 5 ਸਾਲਾਂ 'ਚ ਕੰਮ ਨਾ ਕਰ ਸਕੇ ਤਾਂ ਸਿਆਸਤ ਛੱਡ ਦੇਵਾਂਗੀ: ਅਨਮੋਲ ਗਗਨ ਮਾਨ

in #punjab2 years ago

Punjab Budget Session 2022: ਆਪ ਵਿਧਾਇਕਾ ਨੇ ਵਿਰੋਧੀਆਂ ਨੂੰ ਕਿਹਾ ਕਿ ਜੇਕਰ ਤੁਸੀ ਕੰਮ ਕੀਤੇ ਹੁੰਦੇ ਤਾਂ ਆਮ ਆਦਮੀ ਪਾਰਟੀ ਪੈਦਾ ਹੀ ਨਾ ਹੁੰਦੀ। ਉਨ੍ਹਾਂ ਕਿਹਾ ਕਿ ਉਹ ਅਜੇ ਨਵੀਂ ਹੈ ਅਤੇ ਪਹਿਲੀ ਵਾਰੀ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਖਰੜ ਹਲਕੇ ਵਿੱਚ ਵੀ ਪਾਣੀ ਦਾ ਪੱਧਰ ਹੇਠਾਂ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਸਾਨੂੰ ਸੁਝਾਅ ਦਿੰਦੇ ਹਨ, ਪਰ ਜਿਨ੍ਹਾਂ ਨੇ ਆਪਣੀ ਸਰਕਾਰ ਸਮੇਂ ਕੰਮ ਨਹੀਂ ਕੀਤਾ ਉਹ ਕੀ ਸੁਝਾਅ ਦੇਣਗੇ।anmol-16437961803x2.jpg