Sidhu Moosewala : ਕੇਕੜਾ ਬੋਲਿਆ, ਮੈਨੂੰ ਮੂਸੇਵਾਲਾ ਦੀ ਕੁੱਟਮਾਰ ਦੀ ਗੱਲ ਆਖੀ, ਕਤਲ ਬਾਰੇ ਨਹੀਂ ਪਤਾ ਸੀ

in #punjab2 years ago

Sidhu Moosewala murder case :ਧਾਲੀਵਾਲ ਨੇ ਦੱਸਿਆ ਕਿ ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀਆਂ ਅੱਠ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਇਨ੍ਹਾਂ ਵਿੱਚੋਂ ਛੇ ਦੀ ਪਛਾਣ ਸ਼ੂਟਰਾਂ ਵਜੋਂ ਹੋਈ ਹੈ। ਇਸ ਕਤਲ ਵਿੱਚ ਚਾਰਾਂ ਦੀ ਭੂਮਿਕਾ ਸਾਬਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਵੀ ਦਾਅਵਾ ਕੀਤਾ ਸੀ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਕਤਲ ਦਾ ਮਾਸਟਰਮਾਈਂਡ ਸੀ।DFDFEEFEFEFE125-16548531013x2.jpg