PostsCommentsPayoutsharshpreetchahal (49)in #delhi • 2 years agoਸਾਬਕਾ CM ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਭਾਜਪਾ ਦੀ ਕੌਮੀ ਵਰਕਿੰਗ ਕਮੇਟੀ ਦੇ ਮੈਂਬਰ ਨਿਯੁਕਤਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਹੈੱਡਕੁਆਰਟਰ ਇੰਚਾਰਜ ਅਰੁਣ ਸਿੰਘ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਪੰਜਾਬ ਤੋਂ ਰਾਣਾ ਗੁਰਮੀਤ ਸਿੰਘ…harshpreetchahal (49)in #delhi • 2 years agoਪੰਜਾਬ ਸਰਕਾਰ ਨੂੰ ਵੱਡਾ ਝਟਕਾ, ਪੇਂਡੂ ਵਿਕਾਸ ਫੰਡ ਤੁਰੰਤ ਜਾਰੀ ਕਰਨ ਤੋਂ ਕੇਂਦਰ ਦੀ ਨਾਂਹਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਵਿੱਤੀ ਝਟਕਾ ਦਿੰਦਿਆ ਪੇਂਡੂ ਵਿਕਾਸ ਫੰਡ ਤੁਰੰਤ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰੀ ਮੰਤਰੀ…harshpreetchahal (49)in #delhi • 2 years agoਆਰਬੀਆਈ ਵੱਲੋਂ 1 ਦਸੰਬਰ ਤੋਂ ਰਿਟੇਲ ਪੱਧਰ 'ਤੇ ਡਿਜੀਟਲ ਰੁਪਏ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨਆਰਬੀਆਈ ਵੱਲੋਂ ਰਿਟੇਲ ਪੱਧਰ 'ਤੇ ਡਿਜੀਟਲ ਰੁਪਏ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।ਇਸ ਸਬੰਧੀ ਮੰਗਲਵਾਰ ਨੂੰ ਆਰਬੀਆਈ ਨੇ…harshpreetchahal (49)in #political • 2 years agoਅਕਾਲੀ ਦਲ ਵੱਲੋਂ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਲਈ ਵੱਖਰੀ ਜ਼ਮੀਨ ਅਲਾਟ ਕਰਨ ਦੇ ਖ਼ਿਲਾਫ਼ ਸੰਘਰਸ਼ ਦਾ ਐਲਾਨਪਾਰਟੀ ਦੇ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਜਲਦ ਹੀ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਕੇ ਮੰਗ ਪੱਤਰ ਸੌਪੇਗਾਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ…harshpreetchahal (49)in #punjab • 2 years agoਪੰਜਾਬ ਦੀ ਅਮਨ-ਸ਼ਾਂਤੀ ਨੂੰ ਖਤਰਾ ਚਿੰਤਾ ਦਾ ਵਿਸ਼ਾ; ਬੀਬੀ ਭੱਠਲ ਨੇ ਚੰਡੀਗੜ੍ਹ 'ਤੇ ਦੱਸੀ ਭਾਜਪਾ ਦੀ ਸਾਜਿਸ਼Rajinder Kaur Bhathal: ਚੰਡੀਗੜ੍ਹ 'ਤੇ ਗੱਲ ਕਰਦਿਆਂ ਬੀਬੀ ਭੱਠਲ ਨੇ ਕਿਹਾ ਕਿ ਪੰਜਾਬ ਦੇ ਪਿੰਡ ਉਜਾੜ ਕੇ ਬਣੇ ਚੰਡੀਗੜ੍ਹ ਉਪਰ ਸਿਰਫ਼ ਪੰਜਾਬ…harshpreetchahal (49)in #gold • 2 years agoGold-Silver Price Today: ਸੋਨਾ ‘ਤੇ ਚਾਂਦੀ ਖਰੀਦਣ ਦਾ ਵਧੀਆ ਮੌਕਾ, ਲਗਾਤਾਰ ਗਿਰਾਵਟ ਜਾਰੀ, ਜਾਣੋ ਪੰਜਾਬ ‘ਚ ਨਵੇਂ ਰੇਟGold-Silver Price Today: ਸੋਨੇ 'ਤੇ ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਉਤਾਰ- ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸੋਨੇ ਦੀਆਂ ਕੀਮਤਾਂ…harshpreetchahal (49)in #punjab • 2 years agoਜੇਲ ਦੌਰਾਨ ਆਪਣਿਆਂ ਤੇ ਬੇਗਾਨਿਆਂ ਦਾ ਪਤਾ ਲੱਗ ਗਿਐ: ਸਾਬਕਾ ਮੰਤਰੀ ਧਰਮਸੋਤਚੰਡੀਗੜ੍ਹ- ਜੰਗਲਾਤ ਵਿਭਾਗ 'ਚ ਘਪਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ 89 ਦਿਨਾਂ ਬਾਅਦ ਜ਼ਮਾਨਤ 'ਤੇ…harshpreetchahal (49)in #punjab • 2 years agoਪੈਨਸ਼ਨ-ਕਮ-ਬੀਮਾ Mixed Plan ਵਿੱਤੀ ਸਿਹਤ ਲਈ ਕਿਉਂ ਨਹੀਂ ਹਨ ਠੀਕ, ਪੜ੍ਹੋ ਖਬਰਨਾਲ ਗੁਜ਼ਰਨੀ ਚਾਹੀਦੀ ਹੈ ਅਤੇ ਕਿਸੇ ਤਰ੍ਹਾਂ ਦੀ ਵਿੱਤੀ ਸਮੱਸਿਆ ਵੀ ਨਾ ਹੋਵੇ, ਇਸ ਲਈ ਰਿਟਾਇਰਮੈਂਟ ਦੀ ਯੋਜਨਾ ਬਹੁਤ ਹੀ ਧਿਆਨ ਨਾਲ ਕਰਨੀ…harshpreetchahal (49)in #punjab • 2 years agoਔਰਤ ਨੂੰ ਲੱਗੀ ਅਜੀਬੋ-ਗਰੀਬ ਆਦਤ, ਮਰੇ ਕੁੱਤਿਆਂ ਅਤੇ ਬਿੱਲੀਆਂ ਦੀ ਰਾਖ ਤੋਂ ਬਣਵਾਏ 30 ਟੈਟੂ!Animal Lover: ਇਹ 35 ਸਾਲ ਔਰਤ ਅਮਰੀਕਾ ਦੇ ਫਲੋਰੀਡਾਦੀ ਰਹਿਣ ਵਾਲੀ ਹੈ। ਅਲੈਗਜ਼ੈਂਡਰਾ ਐਸ਼ੇ ਨਾਂ ਦੀ ਇਸ ਔਰਤ ਦਾ ਇਕ ਵੱਖਰਾ ਜਨੂੰਨ ਹੈ, ਉਹ…harshpreetchahal (49)in #punjab • 2 years agoArshdeep Singh: ਦਿਲਜੀਤ ਦੋਸਾਂਝ- ਐਮੀ ਵਿਰਕ ਸਣੇ ਇਨ੍ਹਾਂ ਸਿਤਾਰਿਆਂ ਨੇ ਕੀਤਾ ਕ੍ਰਿਕੇਟਰ ਅਰਸ਼ਦੀਪ ਸਿੰਘ ਦਾ ਸਮਰਥਨPunjabi Star Supports Arshdeep Singh: ਭਾਰਤੀ ਟੀਮ ਦੇ 23 ਸਾਲਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ (Arshdeep Singh) ਇਸ ਸਮੇਂ ਏਸ਼ੀਆ…harshpreetchahal (49)in #punjab • 2 years agoਭਵਾਨੀਗੜ੍ਹ ਦੇ ਇਸ ਨੌਜਵਾਨ ਨੇ ਵਾਤਾਵਰਨ ਨੂੰ ਬਚਾਉਣ ਲਈ ਹੁਣ ਤੱਕ ਲਗਾਏ 15 ਹਜ਼ਾਰ ਬੂਟੇਹੁਣ ਤੱਕ ਉਹ 15 ਹਜਾਰ ਤੋਂ ਵੱਧ ਬੂਟੇ ਲੱਗਾ ਚੁੱਕਿਆ ਹੈ ਅਤੇ 10 ਹਜਾਰ ਬੂਟੇ ਦਰੱਖਤ ਬਣ ਚੁੱਕੇ ਹਨ। ਮਨਦੀਪ ਦੀ ਲਗਨ ਨੂੰ ਦੇਖਦੇ ਹੋਏ ਇਸ…harshpreetchahal (49)in #punjab • 2 years agoਗੌਰਵ ਯਾਦਵ ਬਣੇ ਰਹਿਣਗੇ ਡੀਜੀਪੀ, ਵੀਕੇ ਭੰਵਰਾ ਨੂੰ ਛੁੱਟੀ ਖ਼ਤਮ ਹੋਣ ਤੋਂ ਬਾਅਦ ਦਿੱਤੀ ਜਾਵੇਗੀ ਹੋਰ ਜ਼ਿੰਮੇਵਾਰੀGaurav Yadav will continue as DGP: ਗੌਰਵ ਯਾਦਵ ਬਣੇ ਰਹਿਣਗੇ ਡੀਜੀਪੀ, ਵੀਕੇ ਭੰਵਰਾ ਨੂੰ ਛੁੱਟੀ ਖ਼ਤਮ ਹੋਣ ਤੋਂ ਬਾਅਦ ਦਿੱਤੀ ਜਾਵੇਗੀ…harshpreetchahal (49)in #punjab • 2 years agoSidhu Moosewala Murder Case: ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਕੀਨੀਆ 'ਚ ਗ੍ਰਿਫਤਾਰ, ਜਲਦ ਲਿਆਂਦਾ ਜਾਵੇਗਾ ਭਾਰਤSidhu Moosewala Murder Case: ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਪੁਲਿਸ ਨੇ ਵਿਦੇਸ਼ ਬੈਠੇ ਦੋਸ਼ੀਆਂ 'ਤੇ ਸ਼ਿਕੰਜਾ ਕੱਸ ਲਿਆ ਹੈ। ਜਾਣਕਾਰੀ…harshpreetchahal (49)in #punjab • 2 years ago13 ਰਾਜਾਂ ਵੱਲੋਂ ਬਕਾਇਆ ਅਦਾ ਕਰਨ ‘ਚ ਅਸਫਲ ਰਹਿਣ ਕਾਰਨ ਪਾਵਰ ਐਕਸਚੇਂਜਾਂ 'ਤੇ ਲਾਈ ਪਾਬੰਦੀਨਵੀਂ ਦਿੱਲੀ- ਪਾਵਰ ਪਲਾਂਟਾਂ ਦੇ ਬਕਾਏ ਕਲੀਅਰ ਹੋਣ ਤੱਕ 13 ਰਾਜਾਂ ਨੂੰ ਪਾਵਰ ਐਕਸਚੇਂਜ ਪਲੇਟਫਾਰਮਾਂ 'ਤੇ ਖਰੀਦਣ ਅਤੇ ਵੇਚਣ ਤੋਂ ਰੋਕ ਦਿੱਤੇ…harshpreetchahal (49)in #punjab • 2 years agoCM ਮਾਨ ਵਲੋਂ ਸ੍ਰੀ ਫਤਹਿਗੜ੍ਹ ਸਾਹਿਬ ਦੀਆਂ 5 ਲਿੰਕ ਸੜਕਾਂ ਨੂੰ ਚੌੜਾ ਕਰਨ ਦੇ ਹੁਕਮ ਜਾਰੀਮੁੱਖ ਮੰਤਰੀ ਭਗਵੰਤ ਮਾਨ ਨੇ ਟਵਿੱਟ ਕੀਤਾ ਹੈ ਕਿ ਇਸ ਸਾਲ ਦਸੰਬਰ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਤੋਂ ਪਹਿਲਾਂ ਗੁਰਦੁਆਰਾ…harshpreetchahal (49)in #punjab • 2 years agoਬਠਿੰਡਾ 'ਚ ਹੌਲਦਾਰ ਦੀ ਦਾਦਾਗਿਰੀ, ਰਿਕਸ਼ੇ ਵਾਲੇ ਨੂੰ ਕੁੱਟ-ਕੁੱਟ ਕੀਤਾ ਦੂਹਰਾਬਠਿੰਡਾ ਵਿੱਚ ਇੱਕ ਹੌਲਦਾਰ ਦੀ ਦਾਦਾਗਿਰੀ ਦੀ ਵੀਡੀਓ ਸਾਹਮਣੇ ਆਈ ਹੈ। ਹੌਲਦਾਰ ਨੇ ਰਿਕਸ਼ਾ ਚਾਲਕ ਦੀ ਕੁੱਟਮਾਰ ਕੀਤੀ ਅਤੇ ਕੋਲ ਖੜੇ ਲੋਕਾਂ ਨੇ…harshpreetchahal (49)in #punjab • 2 years agoਪੰਜਾਬ ਪੁਲਿਸ ਕਾਂਸਟੇਬਲ ਲਈ ਚੁਣੇ ਉਮੀਦਵਾਰਾਂ ਲਈ ਖ਼ੁਸ਼ਖ਼ਬਰੀਪੰਜਾਬ 'ਚ ਕਾਂਸਟੇਬਲ ਦੀ ਭਰਤੀ ਲਈ ਮੁੰਡੇ -ਕੁੜੀਆਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।ਮਾਨ ਸਰਕਾਰ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦੇਣ ਜਾ…harshpreetchahal (49)in #punjab • 2 years agoਅਮਰੀਕਾ 'ਚ ਭਿਆਨਕ ਸੋਕਾ, ਕਈ ਸੂਬਿਆਂ 'ਚ ਪਾਣੀ ਦਾ ਕੱਟ, ਮੈਕਸੀਕੋ 'ਚ ਵੀ ਵਧਿਆ ਸੰਕਟਏਐਫਪੀ ਮੁਤਾਬਕ ਔਸਤ ਤੋਂ ਘੱਟ ਵਰਖਾ ਕਾਰਨ ਪੱਛਮੀ ਅਮਰੀਕਾ ਦੀ ਜੀਵਨ ਰੇਖਾ ਕੋਲੋਰਾਡੋ ਨਦੀ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਘਟਿਆ ਹੈ। ਇਸ ਦੇ…harshpreetchahal (49)in #punjab • 2 years ago-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲੇ ਭਾਰਤ ਲਈ FIFA ਪਾਬੰਦੀ ਦਾ ਕੀ ਹੈ ਮਤਲਬ? ਆਓ ਸਮਝੀਏਫੀਫਾ ਨੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐਫਐਫ) ਨੂੰ "ਤੀਜੇ ਧਿਰਾਂ ਦੇ ਅਣਉਚਿਤ ਪ੍ਰਭਾਵ ਕਾਰਨ" ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਸੀ।…harshpreetchahal (49)in #punjab • 2 years agoLaung Laachi 2Amar Noori- Jaswinder Brar Song Taadiyan: ਐਮੀ ਵਿਰਕ (Ammy Virk), ਨੀਰੂ ਬਾਜਵਾ (Neeru Bajwa) ਅਤੇ ਅੰਬਰਦੀਪ ਸਿੰਘ (Amberdeep…