Laung Laachi 2

in #punjab2 years ago

Amar Noori- Jaswinder Brar Song Taadiyan: ਐਮੀ ਵਿਰਕ (Ammy Virk), ਨੀਰੂ ਬਾਜਵਾ (Neeru Bajwa) ਅਤੇ ਅੰਬਰਦੀਪ ਸਿੰਘ (Amberdeep Singh) ਸਟਾਰਰ ਫਿਲਮ 'ਲੌਂਗ ਲਾਚੀ 2' (Laung laachi 2) ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਨਾ ਸਿਰਫ ਐਮੀ, ਨੀਰੂ ਬਾਜਵਾ ਬਲਕਿ ਅਮਰ ਨੂਰੀ (Amar Noori) ਅਤੇ ਜਸਵਿੰਦਰ ਬਰਾੜ (Jaswinder Brar) ਵੀ ਨਜ਼ਰ ਆਈ ਹੈ। ਜੀ ਹਾਂ, ਅਮਰ ਨੂਰੀ- ਜਸਵਿੰਦਰ ਬਰਾੜ ਦੁਆਰਾ ਗਾਇਆ ਗੀਤ 'ਤਾੜੀਆਂ' ਰਿਲੀਜ਼ ਹੋ ਚੁੱਕਾ ਹੈ। ਜਿਸ ਵਿੱਚ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਦੋਵਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ।Screenshot_20220817-223349_Chrome.jpg