PostsCommentsPayoutsharshita (62)in #delhi • 2 years agoਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਣਨ ਮਗਰੋਂ ਬੋਲੇ ਕੇਵਲ ਢਿੱਲੋਂ, ਕਿਹਾ- ਪੰਜਾਬ ਦਾ ਵਿਕਾਸ ਮੇਰਾ ਇੱਕੋ-ਇਕ ਟੀਚਾਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਬੀਤੇ ਦਿਨ ਜਾਰੀ ਕੀਤੀ ਸੂਬਾਈ ਅਹੁਦੇਦਾਰਾਂ ਦੀ ਸੂਚੀ ’ਚ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ…harshita (62)in #delhi • 2 years agoਸਰਕਾਰੀ ਹਸਪਤਾਲ ਵਿੱਚੋਂ ਨਵਜੰਮਿਆ ਬੱਚਾ ਹੋਇਆ ਚੋਰੀਬਠਿੰਡਾ ਦੇ ਸਰਕਾਰੀ ਹਸਪਤਾਲ 'ਚੋਂ 4 ਦਿਨ ਦੇ ਨਵਜੰਮੇ ਬੱਚੇ ਨੂੰ ਫਿਲਮੀ ਸਟਾਈਲ 'ਚ ਅਗਵਾ ਕਰ ਲਿਆ ਗਿਆ। 4 ਦਿਨ ਪਹਿਲਾਂ ਬਬਲੀ ਨਾਂ ਦੀ ਔਰਤ ਨੇ…harshita (62)in #delhi • 2 years agoਸਸਤਾ ਹੋਇਆ ਕੱਚਾ ਤੇਲ, ਕਈ ਸੂਬਿਆਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅਗਲੋਬਲ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਬ੍ਰੈਂਟ ਕਰੂਡ 1.3 ਡਾਲਰ (1.51 ਫੀਸਦੀ) ਸਸਤਾ ਹੋ ਕੇ…harshita (62)in #delhi • 2 years agoਸਿੱਧੂ ਮੂਸੇਵਾਲਾ ਕਤਲ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਗ੍ਰਿਫਤਾਰਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੀਫੋਰਨੀਆ ਵਿਚ ਗ੍ਰਿਫਤਾਰਕਰ ਲਿਆ ਗਿਆ…harshita (62)in #delhi • 2 years agoਕਰਜ਼ੇ ਦੀ ਪੰਡ ਨੇ ਕੱਖੋਂ ਹੌਲਾ ਕੀਤਾ ਕਿਸਾਨ, ਰੇਲ ਗੱਡੀ ਹੇਠ ਆ ਕੇ ਕੀਤੀ ਖ਼ੁਦਕੁਸ਼ੀਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਲਹਿਲ ਖੁਰਦ ਦੇ ਕਿਸਾਨ ਲਖਵੀਰ ਸਿੰਘ (40) ਪੁੱਤਰ ਜੋਗਿੰਦਰ ਸਿੰਘ ਨੇ ਕਿਸਾਨੀ ਕਰਜ਼ੇ ਤੋਂ ਤੰਗ ਆ ਕੇ ਬੀਤੀ…harshita (62)in #delhi • 2 years agoਆਰਬੀਆਈ ਵੱਲੋਂ 1 ਦਸੰਬਰ ਤੋਂ ਰਿਟੇਲ ਪੱਧਰ 'ਤੇ ਡਿਜੀਟਲ ਰੁਪਏ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨਭਾਰਤੀ ਰਿਜ਼ਰਵ ਬੈਂਕ ਵੱਲੋਂ ਨਵੀਂ ਪਹਿਲ ਸ਼ੁਰੂ ਕਰਨ ਵੱਲ ਕਦਮ ਵਧਾਇਆ ਜਾ ਰਿਹਾ ਹੈ,ਦਰਅਸਲ ਆਰਬੀਆਈ ਵੱਲੋਂ ਰਿਟੇਲ ਪੱਧਰ 'ਤੇ ਡਿਜੀਟਲ ਰੁਪਏ ਦਾ…harshita (62)in #delhi • 2 years agoਪੰਜਾਬ 'ਚ 5000 ਤੋਂ ਵੱਧ ਫਾਰਮਾਸਿਸਟਾਂ ਦੀਆਂ ਡਿਗਰੀਆਂ ਜਾਂਚ ਦੇ ਘੇਰੇ 'ਚ, 40ਫ਼ੀਸਦੀ ਰਜਿਸਟ੍ਰੇਸ਼ਨ ਫਰਜ਼ੀਪੰਜਾਬ ਵਿੱਚ 5000 ਤੋਂ ਵੱਧ ਫਾਰਮਾਸਿਸਟਾਂ ਦੀਆਂ ਡਿਗਰੀਆਂ ਜਾਂਚ ਦੇ ਘੇਰੇ ਵਿੱਚ ਆ ਚੁੱਕੀਆਂ ਹਨ, ਜਿਸ ਕਾਰਨ ਪੰਜਾਬ ਰਾਜ ਫਾਰਮੇਸੀ ਕੌਂਸਲ ਨੇ…harshita (62)in #delhi • 2 years agoਪਟਿਆਲਾ ਪੁਲਿਸ ਵੱਲੋਂ 6 ਪਿਸਤੌਲਾਂ ਸਮੇਤ ਚਾਰ ਗੈਂਗਸਟਰ ਕਾਬੂਪਟਿਆਲਾ ਪੁਲਿਸ ਨੇ 6 ਪਿਸਤੌਲਾਂ ਸਮੇਤ ਚਾਰ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਵਰੁਨ ਸ਼ਰਮਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ…harshita (62)in #delhi • 2 years agoਪੂਨਮਦੀਪ ਕੌਰ ਬਰਨਾਲਾ ਦੇ ਡਿਪਟੀ ਕਮਿਸ਼ਨਰ ਨਿਯੁਕਤਪੰਜਾਬ ਸਰਕਾਰ ਵੱਲੋਂ ਐਤਵਾਰ ਜਾਰੀ ਕੀਤੀ ਸੀਨੀਅਰ ਅਧਿਕਾਰੀਆਂ ਦੇ ਤਬਾਦਲਿਆਂ ਦੀ ਸੂਚੀ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਹਰੀਸ਼…harshita (62)in #delhi • 2 years agoਸੁਨਾਮ 'ਚ ਖੌਫਨਾਕ ਵਾਰਦਾਤ: ਪਤੀ ਨੂੰ ਮਾਰ ਕੇ ਘਰ ਦੇ ਫਲੱਸ਼ ਟੈਂਕ 'ਚ ਦੱਬਿਆ, ਲਿਖਵਾਈ ਗੁੰਮਸ਼ੁਦਾ ਰਿਪੋਰਟਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੇ ਸੁਨਾਮ ਵਿੱਚ ਇੱਕ ਬਹੁਤ ਹੀ ਭਿਆਨਕ ਅਤੇ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇਥੇ ਪਿੰਡ ਬਖਸ਼ੀਵਾਲਾ ਵਿੱਚ…harshita (62)in #delhi • 2 years agoਸ਼੍ਰੀ ਮਦ ਭਾਗਵਤ ਗਿਆਨ ਯੱਗ ਕਰਵਾਇਆਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹੰਤ ਮੋਹਨਦਾਸ ਮਹਾਰਾਜ ਦੀ 20ਵੀਂ ਬਰਸੀ ਦੇ ਮੌਕੇ ਵਿਸ਼ਵ ਸ਼ਾਂਤੀ ਤੇ ਜਨ ਕਲਿਆਣ ਹੇਤੁ ਸ਼੍ਰੀ ਮਦ ਭਾਗਵਤ ਭਗਤੀ…harshita (62)in #delhi • 2 years agoਸਿੱਧੂ ਮੂਸੇਵਾਲਾ ਦੇ ਫੈਨ ਦੀ ਨਿਵੇਕਲੀ ਪਹਿਲ, 'ਬਾਈ ਜੀ' ਦੀ ਯਾਦ 'ਚ ਮਨੁੱਖਤਾ ਦੀ ਸੇਵਾ ਕਰ ਰਿਹੈ ਆਟੋ ਚਾਲਕਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਗਏ ਭਾਵੇਂ 6 ਮਹੀਨੇ ਦੇ ਕਰੀਬ ਸਮਾਂ ਗੁਜ਼ਰ ਚੁੱਕਿਆ ਹੈ ਪਰ ਉਹ…harshita (62)in #delhi • 2 years agoਚੰਡੀਗੜ੍ਹ ਦੀ ਜ਼ਮੀਨ `ਤੇ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਕਿਸੇ ਵੀ ਕੀਮਤ `ਤੇ ਬਣਾਉਣ ਨਹੀ ਦਿੱਤੀ ਜਾਵੇਗਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਹਰਿਆਣਾ ਸਰਕਾਰ ਵੱਲੋਂ ਚੰਡੀਗੜ੍ਹ ਵਿਚ ਹਰਿਆਣਾ ਵਿਧਾਨ ਸਭਾ ਲਈ ਵੱਖਰੀ ਜ਼ਮੀਨ ਅਲਾਟ ਕਰਨ ਦੀ ਕੀਤੀ ਜਾ ਰਹੀ…harshita (62)in #delhi • 2 years agoਰੁਜ਼ਗਾਰ ਮੇਲਾ: ਪ੍ਰਧਾਨ ਮੰਤਰੀ ਨੇ 71 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇਨੌਜਵਾਨਾਂ ਨੂੰ ਦੇਸ਼ ਦੀ ਸਭ ਤੋਂ ਵੱਡੀ ਤਾਕਤ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 10 ਲੱਖ ਮੁਲਾਜ਼ਮਾਂ ਦੀ ਭਰਤੀ ਮੁਹਿੰਮ…harshita (62)in #delhi • 2 years agoਟ੍ਰੈਫਿਕ ਪੁਲਿਸ ਵਾਲੇ ਦੀ ਚਲਾਨ ਕੱਟਣ ਵਾਲੀ ਮਸ਼ੀਨ ਹੀ ਲੈ ਕੇ ਫਰਾਰ ਹੋ ਗਿਆ ਮੋਟਰਸਾਇਕਲ ਸਵਾਰਰਾਜਸਥਾਨ ਦੇ ਜੋਧਪੁਰ ਸ਼ਹਿਰ ਵਿਚ ਇੱਕ ਬਾਈਕ ਸਵਾਰ (Bike rider) ਨੌਜਵਾਨ ਨੂੰ ਟ੍ਰੈਫਿਕ ਪੁਲਿਸ ਵਾਲੇ ਨੇ ਰੋਕਿਆ ਤਾਂ ਉਹ ਉਸ ਨੂੰ ਚਕਮਾ ਦੇ ਕੇ…harshita (62)in #delhi • 2 years ago3 ਵਹੀਲਰ ਟੈਂਪੋ ਬਣਾਉਣ ਵਾਲੀ ਕੰਪਨੀ Piaggio ਨੇ ਲਾਂਚ ਕੀਤਾ 3 ਪਹੀਆਂ ਵਾਲਾ ਸਕੂਟਰ, ਮਿਲੇਗਾ 500CC ਦਾ ਇੰਜਣਬਚਪਨ ਵਿੱਚ ਤੁਸੀਂ ਸਾਈਕਲ ਚਲਾਉਣ ਦੀ ਜਾਚ ਸਿੱਖਦੇ ਸਮੇਂ ਸਪੋਰਟ ਲਈ ਵਰਤੇ ਜਾਂਦੇ ਛੋਟੇ ਟਾਇਰਾਂ ਨੂੰ ਬਹੁਤ ਪਸੰਦ ਕਰਦੇ ਹੋਵੋਗੇ ਕਿਉਂਕਿ ਉਹਨਾਂ…harshita (62)in #delhi • 2 years agoPm Narendra modi ਵੱਲੋਂ ਰੁਜ਼ਗਾਰ ਮੇਲੇ ਦੇ ਤਹਿਤ ਲਗਪਗ 71 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 10 ਲੱਖ ਕਾਮਿਆਂ ਲਈ ਭਰਤੀ ਮੁਹਿੰਮ ਰੁਜ਼ਗਾਰ ਮੇਲੇ ਦੇ ਤਹਿਤ ਲਗਪਗ 71 ਹਜ਼ਾਰ ਨੌਜਵਾਨਾਂ ਨੂੰ…harshita (62)in #delhi • 2 years agoਨਾਸ਼ਪਾਤੀ ਦੇ ਨਵੇਂ ਬਾਗਾਂ ਦੀ ਸਾਂਭ-ਸੰਭਾਲ ਅਤੇ ਬਾਗਾਂ ਦੀ ਕਾਂਟ-ਛਾਂਟ ਬਾਰੇ ਲਗਾਇਆ ਸੈਮੀਨਾਰਬਾਗਬਾਨੀ ਵਿਭਾਗ , ਅੰਮ੍ਰਿਤਸਰ ਦੇ ਪੀਅਰ ਅਸਟੇਟ ਵੱਲੋਂ ਨਾਸ਼ਪਾਤੀ ਦੇ ਨਵੇਂ ਬਾਗਾਂ ਦੀ ਸਾਂਭ-ਸੰਭਾਲ ਅਤੇ ਬਾਗਾਂ ਦੀ ਕਾਂਟ-ਛਾਂਟ ਬਾਰੇ ਇਕ ਰੋਜਾ…harshita (62)in #delhi • 2 years agoਟਰਾਂਸਪੋਰਟ ਮੰਤਰੀ ਦੀ ਅਧਿਕਾਰੀਆਂ ਨੂੰ ਦੋ ਟੁੱਕ, ਬੱਸਾਂ ਦੇ ਟਾਈਮ ਟੇਬਲ 'ਚ ਪੱਖਪਾਤ ਬਰਦਾਸ਼ਤ ਨਹੀਂਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬੱਸਾਂ ਦਾ ਟਾਈਮ ਟੇਬਲ ਬਣਾਉਣ ਵਿੱਚ ਪੱਖਪਾਤ ਦੀਆਂ ਰਿਪੋਰਟਾਂ ਦਾ ਨੋਟਿਸ ਲੈਂਦਿਆਂ…harshita (62)in #delhi • 2 years agoਛਾਵਲਾ ਜਬਰ ਮਾਮਲੇ ਦੇ ਦੋਸ਼ੀਆਂ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦਿੱਲੀ ਸਰਕਾਰ ਦੇਵੇਗੀਉਪ ਰਾਜਪਾਲ ਵੀ.ਕੇ. ਸਕਸੈਨਾ ਨੇ 2012 ਦੇ ਛਾਵਲਾ ਸਮੂਹਿਕ ਜਬਰ-ਜਨਾਹ ਅਤੇ ਕਤਲ ਕੇਸ ਵਿੱਚ ਮੌਤ ਦੀ ਸਜ਼ਾਯਾਫ਼ਤਾ ਤਿੰਨਾਂ ਦੋਸ਼ੀਆਂ ਨੂੰ ਬਰੀ ਕਰਨ…