ਸ਼੍ਰੀ ਮਦ ਭਾਗਵਤ ਗਿਆਨ ਯੱਗ ਕਰਵਾਇਆ

in #delhi2 years ago

24_11_2022-24asr_3_24112022_642-c-2_m.jpgਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹੰਤ ਮੋਹਨਦਾਸ ਮਹਾਰਾਜ ਦੀ 20ਵੀਂ ਬਰਸੀ ਦੇ ਮੌਕੇ ਵਿਸ਼ਵ ਸ਼ਾਂਤੀ ਤੇ ਜਨ ਕਲਿਆਣ ਹੇਤੁ ਸ਼੍ਰੀ ਮਦ ਭਾਗਵਤ ਭਗਤੀ ਗਿਆਨ ਯੱਗ ਵੱਡਾ ਮੰਦਰ ਤਬੇਲਾ ਜਗਤ ਰਾਮ ਵਿਚ ਮਹੰਤ ਸੂਦਰਸ਼ਨ ਦਾਸ ਦੀ ਅਗਵਾਈ ਵਿਚ ਕੀਤਾ ਗਿਆ, ਜਿਸ ਵਿਚ ਸਵੇਰੇ ਹਵਨ ਯੱਗ ਕੀਤਾ ਗਿਆ ਤੇ ਭਜਨ ਗਾਇਨ ਕੀਤਾ ਗਿਆ। ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਭਰੀ ਤੇ ਲੰਗਰ ਅਤੁੱਟ ਵਰਤਾਇਆ ਗਿਆ। ਮਹੰਤ ਸੂਦਰਸ਼ਨ ਦਾਸ ਨੇ ਕਿਹਾ ਸ਼੍ਰੀ ਮਦ ਭਾਗਵਤ ਭਗਤੀ ਯੱਗ ਕਰਕੇ ਵਿਸ਼ਵ ਸ਼ਾਂਤੀ ਦੀ ਅਰਦਾਸ ਕੀਤੀ ਗਈ ਹੈ, ਤਾਂ ਜੋ ਸਮਾਜ ਵਿਚ ਫੈਲੀਆਂ ਬੁਰਾਈਆਂ ਦਾ ਖਾਤਮਾ ਹੋ ਸਕੇ। ਇਸ ਮੌਕੇ ਸੰਤ ਸਮਾਜ, ਵਿਵੇਕ ਅਰੋੜਾ ਆਦਿ ਹਾਜ਼ਰ ਸਨ।

Sort:  

सभी खबरों को लाइक कमेंट करे