babla (60)in #news • 6 hours agoਫੌਜੀ ਕਦੇ ਵੀ ਫੌਜੀ ਨਾਲ ਗੱਦਾਰੀ ਨਹੀਂ ਕਰਦੈਗਵਾਲੀਅਰ- 'ਹਮ ਭੀ ਫੌਜੀ ਹੈਂ, ਫੌਜੀ ਕਭੀ ਫੌਜੀ ਸਾਥ ਗੱਦਾਰੀ ਨਹੀਂ ਕਰਦਾ...' ਇਸ ਟੈਗ ਲਾਈਨ ਨੂੰ ਸੁਣਾ ਕੇ, ਗੁਜਰਾਤ ਵਿੱਚ ਰਜਿਸਟਰਡ ਇੱਕ…babla (60)in #news • 7 hours agoਅੱਜ ਦੇਸ਼ ਹਰ ਖੇਤਰ 'ਚ ਤਰੱਕੀ ਕਰ ਰਿਹੈਲੋਕ ਸਭਾ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਚਰਚਾ ਦੇ ਜਵਾਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ…babla (60)in #news • 8 hours agoਵਿੱਕੀ ਗੌਂਡਰ ਦੇ ਪਿਤਾ ਨੇ ਕੀਤੀ ਖੁਦਕੁਸ਼ੀਗੈਂਗਸਟਰ ਵਿੱਕੀ ਗੌਡਰ ਦੇ ਪਿਤਾ ਵੱਲੋਂ ਬੀਤੀ ਦੇਰ ਦਿਨ ਖੁਦਕੁਸ਼ੀ ਕਰ ਲਈ ਗਈ ਹੈ। ਮਹਿਲ ਸਿੰਘ ਦੀ ਲਾਸ਼ ਬਠਿੰਡਾ ਗੰਗਾਨਗਰ ਰੇਲਵੇ ਲਾਈਨਾਂ ਤੋਂ…babla (60)in #news • 8 hours agoਲੋਕ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ ਜਿਮਨੀ ਚੋਣ ਤੈਅ ਕਰੇਗੀ ਆਪ ਦਾ ਭਵਿੱਖਜਲੰਧਰ- 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ ਪਾਰਲੀਮਾਨੀ ਹਲਕੇ ਦੀ ਜਲੰਧਰ ਜ਼ਿਮਨੀ ਚੋਣ ਤੋਂ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ…babla (60)in #news • 10 hours agoਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚਿਤਾਵਨੀਅਗਲੇ ਕੁਝ ਦਿਨਾਂ ਦੌਰਾਨ ਦੇਸ਼ ਦੇ ਪੱਛਮੀ ਖੇਤਰ ਦੇ ਕਈ ਹਿੱਸਿਆਂ ਵਿਚ ਮੀਂਹ ਪੈ ਸਕਦਾ ਹੈ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ 8 ਤੋਂ 10 ਫਰਵਰੀ…babla (60)in #news • yesterdayਘਰ ਵਿਚ ਟਹਿਲ ਰਹੀ ਔਰਤ ਦੇ ਇਕ ਕਦਮ ਦੂਰੋਂ ਲੰਘ ਗਈ ਮੌਤਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ', ਇਹ ਦੋਹਾ ਅਕਸਰ ਅਜਿਹੇ ਸਮੇਂ ਵਿਚ ਵਰਤਿਆ ਜਾਂਦਾ ਹੈ ਜਦੋਂ ਕਿਸੇ ਦੀ ਜਾਨ ਵੱਡੇ ਸੰਕਟ ਦੇ ਬਾਵਜੂਦ ਬਚ…babla (60)in #news • yesterdayਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ 'ਤੇ ਤਾਇਨਾਤ ਸਕਿਊਰਿਟੀ ਵਾਪਸ ਲਈਸੀਨੀਅਰ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਦੇ ਘਰ ਦੀ ਸਕਿਊਰਿਟੀ ਵਾਪਸੀ ਲੈ ਲਈ ਗਈ ਹੈ। ਨਵਜੋਤ ਸਿੰਘ ਸਿੱਧੂ ਇਸ ਵੇਲੇ ਪਟਿਆਲਾ ਜੇਲ ਵਿੱਚ ਬੰਦ…babla (60)in #news • yesterdayਪੰਜਾਬੀਆਂ ਦਾ ਜਨਮ ਹੀ ਨੰਬਰ ਇਕ ਉਤੇ ਪੁੱਜਣ ਲਈ ਹੋਇਆਪੰਜਾਬ ਦੇ ਮੁੱਖ ਮੰਤਰੀ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਆਖਿਆ ਕਿ ਮੌਜੂਦਾ ਸਿਆਸੀ ਸਥਿਰਤਾ ਦੇ ਦੌਰ ਅਤੇ ਤੇਜ਼ ਗਤੀ ਨਾਲ ਫੈਸਲੇ ਲੈਣ ਦੇ…babla (60)in #news • yesterdayਮੇਰੀ ਜਾਨ ਬਚਾ ਲਓ, ਮੈਂ ਤੁਹਾਡਾ ਗੁਲਾਮ ਬਣ ਜਾਵਾਂਗਾਤੁਰਕੀ ਅਤੇ ਸੀਰੀਆ ਦੀ ਸਰਹੱਦ 'ਤੇ ਆਏ ਭਿਆਨਕ ਭੂਚਾਲ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਹੈ। ਭੂਚਾਲ ਕਾਰਨ ਹੋਈ ਤਬਾਹੀ ਦਰਮਿਆਨ ਸੀਰੀਆ…babla (60)in #news • 2 days agoਪਲਕ ਝਪਕਦੇ ਹੀ ਚਲੀ ਗਈ 4000 ਲੋਕਾਂ ਦੀ ਜਾਨਰਕੀ ਤੇ ਸੀਰੀਆ ਵਿਚ ਆਏ ਜ਼ੋਰਦਾਰ ਭੂਚਾਲ ਕਾਰਨ 4000 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 15000 ਤੋਂ ਵੱਧ ਲੋਕ ਜ਼ਖਮੀ…babla (60)in #news • 2 days agoਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੁਲਤਾਰ ਸਿੰਘ ਸੰਧਵਾਂ ਨੇ ਸੱਦੀ ਮੀਟਿੰਗਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਦੇ ਵੱਲੋਂ ਵਿਧਾਨ ਸਭਾ ਵਿੱਚ ਪੰਜਾਬੀ ਬੋਲੀ ਦੇ ਪ੍ਰਚਾਰ ਦੇ ਲਈ ਇੱਕ ਮੀਟਿੰਗ ਕੀਤੀ ਗਈ…babla (60)in #news • 2 days agoਪੀਐਮ ਨਰਿੰਦਰ ਮੋਦੀ ਨੇ ਇੰਡੀਆ ਐਨਰਜੀ ਵੀਕ ਪ੍ਰੋਗਰਾਮ ਨੂੰ ਕੀਤਾ ਸੰਬੋਧਨਸੋੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਐਨਰਜੀ ਵੀਕ 2023 ਪ੍ਰੋਗਰਾਮ ਦਾ ਉਦਘਾਟਨ ਕੀਤਾ । ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ…babla (60)in #news • 2 days agoਮਾਂ ਨੇ 3 ਦਿਨ ਦੀ ਬੱਚੀ ਨੂੰ ਜ਼ਮੀਨ 'ਚ ਜ਼ਿੰਦਾ ਦੱਬਿਆਡੀਗੜ੍ਹ ਦੇ ਨਾਲ ਲੱਗਦੇ ਨਿਆਗਾਓਂ ਪਿੰਡ ਵਿਚ ਇੱਕ ਮਾਂ ਨੇ ਤਿੰਨ ਦਿਨ ਪਹਿਲਾਂ ਜੰਮੀ ਆਪਣੀ ਬੱਚੀ ਨੂੰ ਜ਼ਮੀਨ ਵਿੱਚ ਜ਼ਿੰਦਾ ਦੱਬ ਦਿੱਤਾ। ਜਿਸ…babla (60)in #news • 2 days agoਬਜਰੰਗ ਦਲ ਦੇ ਕਾਰਕੁਨ ਦੇ ਸਿਰ 'ਚ ਮਾਰੀਆਂ 3 ਗੋਲੀਆਂਉਦੈਪੁਰ ਵਿਚ ਬਜਰੰਗ ਦਲ ਦੇ ਕਾਰਕੁਨ ਰਾਜੂ ਪਰਮਾਰ ਦੀ ਸ਼ਰੇਆਮ ਹੱਤਿਆ ਕਰ ਦਿੱਤੀ ਗਈ ਸੀ। ਹਮਲਾਵਰਾਂ ਨੇ ਬਹੁਤ ਨੇੜੇ ਤੋਂ ਉਸ ਦੇ ਸਿਰ ਵਿੱਚ 3…babla (60)in #news • 2 days agoਸਿਧਾਰਥ-ਕਿਆਰਾ ਦਾ ਵਿਆਹ ਅੱਜਬਾਲੀਵੁੱਡ ਦੀ ਮਸ਼ਹੂਰ ਜੋੜੀ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਅੱਜ ਯਾਨਿ 7 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਸਿਧਾਰਥ…babla (60)in #news • 2 days agoਇਸ ਵਾਰ ਹੱਜ ਦੇ ਲਈ ਮੁਫਤ ਹੋਵੇਗਾ ਬਿਨੈ-ਪੱਤਰਕੇਂਦਰ ਸਰਕਾਰ ਨੇ ਇਸ ਸਾਲ ਹੱਜ ਨੂੰ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਇੱਕ ਵੱਡਾ ਫੈਸਲਾ ਲਿਆ ਹੈ।ਕੇਂਦਰ ਸਰਕਾਰ ਦੀ ਨਵੀਂ ਹੱਜ ਨੀਤੀ 2023 ਦੇ…babla (60)in #news • 2 days agoਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ…babla (60)in #news • 2 days agoਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚਿਤਾਵਨੀਅਗਲੇ ਕੁਝ ਦਿਨਾਂ ਦੌਰਾਨ ਦੇਸ਼ ਦੇ ਪੱਛਮੀ ਖੇਤਰ ਦੇ ਕਈ ਹਿੱਸਿਆਂ ਵਿਚ ਮੀਂਹ ਪੈ ਸਕਦਾ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ 8 ਤੋਂ 10…babla (60)in #news • 3 days agoਬਾਥਰੂਮ 'ਚ ਗੀਜਰ ਦੀ ਗੈਸ ਨੇ ਲਈ ਦੋ ਮਾਸੂਮ ਭਰਾਵਾਂ ਦੀ ਜਾਨਹਰਿਆਣਾ ਦੇ ਹਿਸਾਰ ਵਿੱਚ ਇੱਕ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਉਸ ਦੇ 2 ਬੱਚਿਆਂ ਦੀ ਗੀਜਰ ਗੈਸ ਚੜ੍ਹਨ ਕਾਰਨ ਮੌਤ ਹੋ…babla (60)in #news • 3 days agoਰਾਜਸਥਾਨ 'ਚ ਯੋਗ ਗੁਰੂ ਬਾਬਾ ਰਾਮਦੇਵ ਦੇ ਖਿਲਾਫ ਐਫਆਈਆਰ ਦਰਜ਼ਯੋਗ ਗੁਰੂ ਬਾਬਾ ਰਾਮਦੇਵ ਦੀਆਂ ਇੱਕ ਵਾਰ ਫਿਰ ਤੋਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਦਰਅਸਲ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਵਿੱਚ…