ਛੁੱਟੀਆਂ ਹੋਣ ਦੇ ਬਾਵਜੂਦ ਸਕੂਲ 'ਚ ਬੁਲਾਏ ਬੱਚੇ

in #news8 months ago

ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਨਾ ਕਰਕੇ ਲੁਧਿਆਣੇ ਦਾ ਨਾਮੀ ਸਕੂਲ ਖੁੱਲਾ ਸੀ। ਲੁਧਿਆਣਾ ਦੇ ਇਕ ਪ੍ਰਾਈਵੇਟ ਸਕੂਲ ਵਿਚ ਪੁਲਿਸ ਅਤੇ ਸਿੱਖਿਆ ਵਿਭਾਗ ਨੇ ਛਾਪਾ ਮਾਰਿਆ। ਸਰਕਾਰ ਵਲੋ ਛੁੱਟੀ ਦੇ ਆਦੇਸ਼ ਤੋਂ ਬਾਅਦ ਵੀ ਸਕੂਲ ਚ ਬੱਚੇ ਬੁਲਾਏ ਗਏ ਸੀ। ਵਿਧਾਇਕ ਕੁਲਵੰਤ ਸਿੱਧੂ ਨੂੰ ਮਾਪਿਆਂ ਨੇ ਸ਼ਿਕਾਇਤ ਕੀਤੀ ਸੀ। ਹੰਗਾਮੇ ਤੋਂ ਬਾਅਦ ਪ੍ਰਿੰਸੀਪਲ ਨੇ ਕਿਹਾ ਸਕੂਲ ਚ ਹੋਣ ਵਾਲੇ ਪ੍ਰੋਗਰਾਮ ਸੰਬੰਧੀ ਬੱਚੇ ਬੁਲਾਏ ਸੀ।