ankitaverma (56)in #punjab • 2 years agoਭਾਜਪਾ MLA ਦਾ ਅਫਸਰ ਪੁੱਤ 40 ਲੱਖ ਦੀ ਰਿਸ਼ਵਤ ਲੈਂਦਾ ਕਾਬੂਕਰਨਾਟਕ ਵਿਚ ਵੀਰਵਾਰ ਨੂੰ ਲੋਕਾਯੁਕਤ ਨੇ ਭਾਜਪਾ ਵਿਧਾਇਕ ਮਦਲ ਵਿਰੂਪਕਸ਼ੱਪਾ ਦੇ 'ਅਫਸਰ ਪੁੱਤ' ਪ੍ਰਸ਼ਾਂਤ ਕੁਮਾਰ ਨੂੰ 40 ਲੱਖ ਰੁਪਏ ਦੀ ਰਿਸ਼ਵਤ…ankitaverma (56)in #punjab • 2 years ago4 ਬੈਂਕਾਂ ਦਾ ਡਿਫਾਲਟਰ ਹੋਇਆ ਪੰਜਾਬ ਮੰਡੀ ਬੋਰਡਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ।ਦਰਅਸਲ ਹੁਣ ਕੇਂਦਰ ਵੱਲੋਂ ਦਿਹਾਤੀ ਵਿਕਾਸ ਫ਼ੰਡ ਰੋਕਣ ਕਰ ਕੇ ਪੰਜਾਬ ਮੰਡੀ ਬੋਰਡ…ankitaverma (56)in #punjab • 2 years agoਨਸ਼ੇ ਨੇ ਉਜਾੜਿਆ ਇੱਕ ਹੋਰ ਘਰਤਰਨ ਤਾਰਨ ਦੇ ਕਸਬਾ ਫਤਿਆਬਾਦ ਵਿਖੇ ਨਸ਼ੇ ਦੇ ਦੈਂਤ ਨੇ ਇੱਕ ਹੋਰ ਘਰ ਉਜਾੜ ਦਿੱਤਾ ਹੈ। ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਦਾ ਮਾਮਲਾ…ankitaverma (56)in #punjab • 2 years agoਸੂਬੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ਹਰ ਕੀਮਤ ’ਤੇ ਕਾਇਮ ਰੱਖਾਂਗੇ: ਮੁੱਖ ਮੰਤਰੀਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਣ ਕਰਦੇ ਹੋਏ ਕਿਹਾ ਕਿ ਸੂਬੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ਹਰ ਕੀਮਤ ਉਤੇ ਕਾਇਮ ਰੱਖੀ ਜਾਵੇਗੀ…ankitaverma (56)in #punjab • 2 years agoਮੁਠਭੇੜ ਦੌਰਾਨ ਗੈਂਗਸਟਰ ਗੌਰਵ ਸ਼ਰਮਾ ਦੀ ਲੱਤ 'ਚ ਲੱਗੀ ਗੋਲੀਪੰਜਾਬ ਦੇ ਸ਼ੰਭੂ ਬੈਰੀਅਰ 'ਤੇ ਮੋਹਾਲੀ ਦੇ ਸੀਆਈਏ ਸਟਾਫ਼ ਅਤੇ ਗੈਂਗਸਟਰਾਂ ਵਿਚਾਲੇ ਸ਼ਨੀਵਾਰ ਸ਼ਾਮ ਨੂੰ ਮੁਕਾਬਲਾ ਹੋਇਆ। ਇਸ ਦੌਰਾਨ ਪੁਲਿਸ ਨੇ ਦੋ…ankitaverma (56)in #punjab • 2 years agoਜੇ CM ਮਾਨ ਤੋਂ ਨਹੀਂ ਸੰਭਲਦਾ ਪੰਜਾਬ ਤਾਂ ਕੇਂਦਰ ਦਖਲ ਦੇਵੇ : ਕੈਪਟਨ ਅਮਰਿੰਦਰ ਸਿੰਘਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜਨਾਲਾ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਉਤੇ ਨਿਸ਼ਾਨਾ…ankitaverma (56)in #punjab • 2 years agoਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਥਾਣਿਆਂ ਤੱਕ ਲੈ ਕੇ ਜਾਣ ਵਾਲੇ ਪੰਜਾਬ ਦੇ “ਵਾਰਿਸ” ਅਖਵਾਉਣ ਦੇ ਕਾਬਲ ਨਹੀਂ: ਮਾਨਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਵਾਰ ਅਜਨਾਲਾ ਵਿਚ ਵਾਪਰੀ ਘਟਨਾ ਬਾਰੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਨੇ ਇਸ ਸਬੰਧੀ ਟਵੀਟ ਕੀਤਾ…ankitaverma (56)in #punjab • 2 years agoਵੇਚੇ 512 ਕਿੱਲੋ ਪਿਆਜ਼, ਹੱਥ 'ਚ ਆਏ ਮਹਿਜ਼ 2 ਰੁਪਏਦੇਸ਼ ਵਿੱਚ ਕਿਸਾਨੀ ਕਿਸ ਤਰ੍ਹਾਂ ਨਿਘਾਰ ਵੱਲ ਜਾ ਰਹੀ ਹੈ, ਇਸਦੀ ਇੱਕ ਜਿਊਂਦੀ ਜਾਗਦੀ ਉਦਾਹਰਨ ਮਹਾਰਾਸ਼ਟਰ ਦੇ ਕੋਹਲਾਪੁਰ ਵਿਖੇ ਇੱਕ ਕਿਸਾਨ ਤੋਂ…ankitaverma (56)in #punjab • 2 years agoਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦਾ ਅੰਗਰੇਜ਼ੀ ਦਾ ਪੇਪਰ ਮੁਲਤਵੀਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈ ਜਾਣ ਵਾਲੀ ਬਾਰ੍ਹਵੀਂ ਸ਼੍ਰੇਣੀ ਦੇ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਆਖਰੀ ਮੌਕੇ ਮੁਲਤਵੀ ਕਰ ਦਿੱਤੀ ਗਈ…ankitaverma (56)in #punjab • 2 years agoਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਪੰਜਾਬ ਲਈ ਖਾਸ ਰਣਨੀਤੀਆਗਾਮੀ ਲੋਕ ਸਭਾ ਚੋਣਾਂ 2024 (Lok Sabha Election 2024) ਦੇ ਮੱਦੇਨਜ਼ਰ ਭਾਜਪਾ ਨੇ ਪੰਜਾਬ ਵਿਚ ਆਪਣੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ…ankitaverma (56)in #punjab • 2 years agoਰਵਨੀਤ ਬਿੱਟੂ ਦਾ ਅੰਮ੍ਰਿਤਪਾਲ 'ਤੇ ਬਿਨਾਂ ਨਾਂਅ ਲਏ ਤੰਜਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਅੱਜ ਕੀਤੀ ਗਈ ਪ੍ਰੈਸ ਕਾਨਫਰੰਸ 'ਤੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ…ankitaverma (56)in #punjab • 2 years agoਭਗਵੰਤ ਮਾਨ ਕੈਬਨਿਟ ਨੇ 14417 ਕੱਚੇ ਕਾਮਿਆਂ ਨੂੰ ਰੈਗੂਲਰ ਕਰਨ 'ਤੇ ਲਾਈ ਮੋਹਰਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਅੱਜ ਕੱਚੇ ਕਾਮਿਆਂ (Eontractual Employees) ਨੂੰ ਰੈਗੂਲਰ (Regularise) ਕਰਨ…ankitaverma (56)in #punjab • 2 years agoਕੈਨੇਡਾ ਵਿਚ ਕੰਮ ਕਰਦੇ ਸਮੇਂ ਇਮਾਰਤ ਤੋਂ ਡਿੱਗ ਕੇ ਪੰਜਾਬੀ ਨੌਜਵਾਨ ਦੀ ਮੌਤਕੈਨੇਡਾ ਵਿਚ ਰਹਿੰਦੇ ਤਰਨ ਤਾਰਨ ਜ਼ਿਲ੍ਹੇ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਜਗਦੀਪ ਸਿੰਘ ਪਿੰਡ ਘਰਿਆਲੀ ਦਾ ਰਹਿਣ ਵਾਲਾ ਸੀ। ਉਹ ਚਾਰ ਸਾਲ…ankitaverma (56)in #punjab • 2 years agoਚੰਨੀ ਮੁੜ ਵਿਵਾਦਾਂ 'ਚ ਘਿਰੇ, SGPC ਨੇ ਸਿੱਖ ਸੰਗਤ ਤੋਂ ਮੁਆਫੀ ਮੰਗਣ ਲਈ ਕਿਹਾਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਹਿਮਾਚਲ ਦੌਰੇ ਦੌਰਾਨ ਆਪਣੀ ਪੱਗ 'ਤੇ ਟੋਪੀ ਪਾਉਣ ਕਾਰਨ…ankitaverma (56)in #punjab • 2 years agoਸ੍ਰੀ ਮਹਾ ਲਕਸ਼ਮੀ ਮੰਦਰ ਵਿਖੇ ਮੱਥਾ ਟੇਕਿਆ ਮੁੱਖ ਮੰਤਰੀਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਅਤੇ ਸ੍ਰੀ ਮਹਾਂ ਲਕਸ਼ਮੀ ਮੰਦਰ ਵਿਖੇ ਮੱਥਾ ਟੇਕ ਕੇ ਸੂਬੇ ਦੀ…ankitaverma (56)in #punjab • 2 years agoਦੀਪ ਸਿੱਧੂ ਨੂੰ ਸਰਕਾਰਾਂ ਨੇ ਐਕਸੀਡੈਂਟ ਦਾ ਰੂਪ ਦੇ ਕੇ ਕੀਤਾ ਸ਼ਹੀਦਅੰਮ੍ਰਿਤਪਾਲ ਸਿੰਘ ਨੇ ਦੀਪ ਸਿੱਧੂ ਦੀ ਦੋਸਤ ਰੀਨਾ ਰਾਏ ਦੀ ਦੀਪ ਦੀ ਮੌਤ ਨੂੰ ਲੈ ਕੇ ਦਿੱਤੀ ਥਿਊਰੀ ਨੂੰ ਨਕਾਰ ਦਿੱਤਾ ਹੈ । ਹਾਲ ਹੀ 'ਚ…ankitaverma (56)in #punjab • 2 years agoਲੋਕਤੰਤਰ 'ਚ ਇਲੈਕਟਿਡ ਲੋਕ ਵੱਡੇ ਹੁੰਦੇ ਨੇਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ (Bhagwant maan) ਅਤੇ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ (Banwari lal purohit) ਵਿੱਚ ਚੱਲ ਰਹੀ…ankitaverma (56)in #punjab • 2 years agoਹਨੀਪ੍ਰੀਤ ਦੇ Insta ਉਪਰ 1 ਮਿਲੀਅਨ ਤੋਂ ਟੱਪੇ ਫਾਲੋਅਰਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਇੰਸਾ ਦੇ ਰੂਹਾਨੀ ਦੀਦੀ ਬਣਨ ਤੋਂ ਬਾਅਦ ਹੁਣ ਇੰਸਟਾਗ੍ਰਾਮ 'ਤੇ 1…ankitaverma (56)in #punjab • 2 years agoਮੰਧਾਨਾ ਤੇ ਗਾਰਡਨਰ ਨੂੰ ਮਿਲੇ 3 ਕਰੋੜ ਤੋਂ ਵੱਧਅੱਜ ਮਹਿਲਾ ਕ੍ਰਿਕਟ ਖਿਡਾਰੀਆਂ ਲਈ ਇਤਿਹਾਸਕ ਦਿਨ ਹੈ। ਭਾਰਤ ਵਿੱਚ ਪਹਿਲੀ ਵਾਰ ਹੋਣ ਵਾਲੀ ਮਹਿਲਾ IPL (WPL 2023 Auction) ਦੀ ਨਿਲਾਮੀ ਵਿੱਚ…ankitaverma (56)in #punjab • 2 years agoਅੰਮ੍ਰਿਤ ਮਾਨ ਦਾ ਮੋਗਾ 'ਚ ਵਿਆਹ ਦੌਰਾਨ ਹੋਇਆ ਵਿਵਾਦਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਜਾਣ ਤੁਸੀ ਵੀ ਹੈਰਾਨ ਰਹਿ ਜਾਵੋਗੇ। ਦਰਅਸਲ, ਕਲਾਕਾਰ…