vanahk (49)in #delhi • 2 years agoਗਰਭ ਅਵਸਥਾ ਦੌਰਾਨ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਲਈ ਪੰਜਾਬ ਨੇ ਬਹੁਤ ਤਰੱਕੀ ਕੀਤੀ: ਜੌੜਾਮਾਜਰਾਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਵਚਨਬੱਧਤਾ ਦੇ ਅਨੁਸਾਰ, ਪੰਜਾਬ ਨੇ ਜਣੇਪੇ ਦੌਰਾਨ ਮਾਵਾਂ ਦੀ ਮੌਤ ਦਰ ਘੱਟ ਕਰਨ ਵਿੱਚ ਬਹੁਤ ਤਰੱਕੀ ਕੀਤੀ…vanahk (49)in #delhi • 2 years agoਪੰਜਾਬ ਸਰਕਾਰ ਦੇ ਵਫ਼ਦ ਨੇ ਉਦਯੋਗ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਬੈਂਗਲੁਰੂ ਦਾ ਕੀਤਾ ਦੌਰਾਮੁੱਖ ਮੰਤਰੀ ਭਗਵੰਤ ਮਾਨ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਦੇ ਪੰਜਾਬ ਨੂੰ ਆਰਥਿਕ ਪਾਵਰਹਾਊਸ ਬਣਾਉਣ ਦੇ ਸੁਪਨੇ ਨੂੰ ਲੈ ਕੇ…vanahk (49)in #delhi • 2 years agoਹਰਭਜਨ ਸਿੰਘ ਨੇ ਕੇਜਰੀਵਾਲ ਤੇ ਭਗਵੰਤ ਮਾਨ ਨਾਲ 'ਆਪ' ਦੇ ਰੋਡ ਸ਼ੋਅ 'ਚ ਲਿਆ ਹਿੱਸਾਕ੍ਰਿਕਟਰ ਤੋਂ ਸਿਆਸਤਦਾਨ ਬਣੇ ਹਰਭਜਨ ਸਿੰਘ (Harbhajan Singh) ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘ਆਪ’ ਵੱਲੋਂ ਕੱਢੇ ਰੋਡ ਸ਼ੋਅ…vanahk (49)in #delhi • 2 years agoਸੀਵਰੇਜ ਟ੍ਰੀਟਮੈਂਟ ਪਲਾਂਟਾਂ ਰਾਹੀਂ ਸਾਫ਼ ਕੀਤਾ ਪਾਣੀ ਸਿੰਚਾਈ ਲਈ ਵਰਤਿਆ ਜਾਵੇਗਾ: ਕੈਬਨਿਟ ਮੰਤਰੀ ਮੀਤ ਹੇਅਰਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਭਰ ਵਿਚ…vanahk (49)in #delhi • 2 years ago‘ਮਾਂ ਬੋਲੀ’ ਨਾਲ ਮੋਹ ਦੀਆਂ ਤੰਦਾਂ ਪਰ ਹਕੂਮਤਾਂ ਨਾਲ ਖਫ਼ਾ ਹੈ ਤੇਜਿੰਦਰ ਸਿੰਘ ਖ਼ਾਲਸਾ‘ਮਾਂ ਬੋਲੀ’ ਪੰਜਾਬੀ ਨਾਲ ਮੋਹ ਦੇ ਚੱਲਦਿਆਂ ਘਰੋਂ ਸਾਈਕਲ ਲੈ ਕੇ ਤੁਰਨ ਵਾਲਾ ਤੇਜਿੰਦਰ ਸਿੰਘ ਖ਼ਾਲਸਾ ਪ੍ਰਚਾਰ ਕਰਦਾ ਹੋਇਆ ਕਈ ਸੌ ਮੀਲਾਂ ਦਾ ਸਫ਼ਰ…vanahk (49)in #delhi • 2 years agoਫੌਜਾ ਸਿੰਘ ਸਰਾਰੀ ਦੀ ਆਡੀਓ ਕਲਿੱਪ ਦੀ ਜਾਂਚ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਚੁੱਕੇ ਵੱਡੇ ਸਵਾਲਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ,ਆਡੀਓ ਕਲਿੱਪ ਦੇ ਮਾਮਲੇ ਵਿੱਚ…vanahk (49)in #delhi • 2 years agoਗ਼ਰੀਬਾਂ ਨੂੰ ਵੰਡੀ ਜਾਣ ਵਾਲੀ ਕਣਕ ਸਬੰਧੀ ਅਹਿਮ ਜਾਣਕਾਰੀ ਆਈ ਸਾਹਮਣੇਪ੍ਰਧਾਨ ਮੰਤਰੀ ਗ਼ਰੀਬ ਅੰਨ ਕਲਿਆਣ ਯੋਜਨਾ ਤਹਿਤ ਲੋੜਵੰਦਾਂ ’ਚ ਵੰਡਣ ਵਾਲੀ ਕਣਕ ਦਾ ਕੋਟਾ ਇਸ ਵਾਰ ਵੀ 11 ਫ਼ੀਸਦੀ ਘੱਟ ਆਇਆ ਹੈ। ਡਿਪੂ ਹੋਲਡਰਾਂ…vanahk (49)in #delhi • 2 years agoਸਕੂਲ ਵਿੱਚ ਸਪੋਰਟਸ ਮੀਟ 'ਚ ਦੌੜਦੇ ਸਮੇਂ ਡਿਗਿਆ 10ਵੀਂ ਦਾ ਵਿਦਿਆਰਥੀ, ਹੋਈ ਮੌਤਸੇਂਟ ਮੈਰੀਜ਼ ਕਾਨਵੈਂਟ ਸਕੂਲ 'ਚ ਖੇਡ ਦਿਵਸ ਦੌਰਾਨ ਦੌੜ 'ਚ ਹਿੱਸਾ ਲੈ ਰਹੇ 10ਵੀਂ ਜਮਾਤ ਦੇ ਵਿਦਿਆਰਥੀ ਦੀ ਅਚਾਨਕ ਮੌਤ ਹੋ ਗਈ। ਮੌਤ ਦੇ…vanahk (49)in #delhi • 2 years agoਪੰਜਾਬ ’ਚ ਖੁੱਲ੍ਹਾ ਪਹਿਲਾ ਅਤਿ-ਆਧੁਨਿਕ ਸਡ਼ਕ ਸੁਰੱਖਿਆ ਟ੍ਰੈਫਿਕ ਖੋਜ ਕੇਂਦਰਦੇਸ਼ ’ਚ ਵਧਦੇ ਸਡ਼ਕ ਹਾਦਸਿਆਂ ਅਤੇ ਉਨ੍ਹਾਂ ਵਿਚ ਹੋ ਰਹੀਆਂ ਮੌਤਾਂ ’ਤੇ ਕਾਬੂ ਪਾਉਣ ਦੀ ਦਿਸ਼ਾ ਵਿਚ ਪੰਜਾਬ ਨੇ ਵੱਡਾ ਕਦਮ ਚੁੱਕਿਆ ਹੈ। ਮੁਹਾਲੀ…vanahk (49)in #delhi • 2 years agoਸੋਲਰ ਪੈਨਲ ਨਾਲ ਹੈਲਮਟ 'ਚ ਜੜਿਆ ਪੱਖਾਹਰ ਕੋਈ ਬਾਬੇ ਦੇ ਜੁਗਾੜ ਦਾ ਦੀਵਾਨਾ ਹੋ ਰਿਹਾ ਹੈ। ਬਾਬੇ ਨੇ ਸਿਰ 'ਤੇ ਹੈਲਮੇਟ ਪਾਇਆ ਹੋਇਆ ਹੈ, ਜਿਸ ਦਾ ਪੱਖਾ ਹੈ। ਹੈਲਮੇਟ ਦੇ ਪਿੱਛੇ ਇੱਕ…vanahk (49)in #delhi • 2 years agoਵਿਸ਼ਵ ਬੈਂਕ ਨੇ ਪੰਜਾਬ ਨੂੰ 150 ਮਿਲੀਅਨ ਡਾਲਰ ਦੇ ਕਰਜ਼ੇ ਨੂੰ ਦਿੱਤੀ ਮਨਜ਼ੂਰੀਵਰਲਡ ਬੈਂਕ ਦੇ ਕਾਰਜਕਾਰੀ ਪ੍ਰਬੰਧਕੀ ਮੰਡਲ ਨੇ ਪੰਜਾਬ ਨੂੰ ਆਪਣੇ ਵਿੱਤੀ ਸਰੋਤਾਂ ਦੇ ਬਿਹਤਰ ਪ੍ਰਬੰਧਨ ਅਤੇ ਜਨਤਕ ਸੇਵਾਵਾਂ ਵਿਚ ਸੁਧਾਰ ਕਰਨ…vanahk (49)in #delhi • 2 years agoਸਿੱਧੂ ਮੂਸੇਵਾਲਾ ਦੇ ਪਿਤਾ ਪਟਿਆਲਾ ਦੇ ਹਸਪਤਾਲ ’ਚ ਦਾਖਲਦਿਲ ਦੀ ਤਕਲੀਫ਼ ਕਾਰਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਇਥੇ ਪਟਿਆਲਾ ਹਾਰਟ ਸੈਂਟਰ ’ਚ ਜੇਰੇ ਇਲਾਜ ਹਨ।vanahk (49)in #delhi • 2 years agoਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਮੌਕੇ CM Mann ਨੇ ਦਿੱਤੀ ਵਧਾਈਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਵਧਾਈ ਦਿੱਤੀ ਗਈ ਹੈ। ਉਨ੍ਹਾਂ ਟਵੀਟ…vanahk (49)in #delhi • 2 years agoਬਠਿੰਡਾ: ਪਿੰਡ ਤਿਉਣਾ ਪੁਜਾਰੀਆਂ ਪਤਨੀ ਤੇ ਧੀ ਦੀ ਹੱਤਿਆ, 10 ਸਾਲ ਦੇ ਪੁੱਤ ਨੇ ਭੱਜ ਕੇ ਜਾਨ ਬਚਾਈਇਸ ਜ਼ਿਲ੍ਹੇ ਦੇ ਤਲਵੰਡੀ ਬਲਾਕ ਵਿੱਚ ਪੈਂਦੇ ਪਿੰਡ ਤਿਉਣਾ ਪੁਜਾਰੀਆਂ ਪਤੀ ਨੇ ਆਪਣੀ ਪਤਨੀ ਤੇ ਧੀ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਕਥਿਤ…vanahk (49)in #delhi • 2 years agoਇਸ ਹਫ਼ਤੇ ਹੋਣ ਜਾ ਰਹੀ ਹੈ ਡਬਲ ਐਵੀਕਸ਼ਨ, ਇਹ ਦੋ ਮਜ਼ਬੂਤ ਕੰਟੈਸਟੈਂਟ ਹੋਣਗੇ ਸ਼ੋਅ ਤੋਂ ਬਾਹਰ!ਰੋਹਿਤ ਸ਼ੈੱਟੀ ਵੱਲੋਂ ਹੋਸਟ ਕੀਤੇ ਜਾਂਦੇ ਸ਼ੋਅ 'ਖਤਰੋਂ ਕੇ ਖਿਲਾੜੀ 12' ਦੀ ਇਨ੍ਹੀਂ ਦਿਨੀਂ ਦਰਸ਼ਕਾਂ 'ਚ ਕਾਫੀ ਚਰਚਾ ਹੈ। ਹਰ ਵਾਰ ਦੀ ਤਰ੍ਹਾਂ…vanahk (49)in #delhi • 2 years agoਆਪ’ ਵੱਲੋਂ ਭਾਜਪਾ ’ਤੇ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖਤ ਦੇ ਲਾਏ ਦੋਸ਼ਾਂ ’ਤੇ ਰਾਜਾ ਵੜਿੰਗ ਦਾ ਵੱਡਾ ਬਿਆਨਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਸ ਦੇ ਕੁਝ ਵਿਧਾਇਕਾਂ ਦੀ…vanahk (49)in #delhi • 2 years agoਪੰਜਾਬ ਸਰਕਾਰ ਕੌਮੀ ਪੱਧਰ ’ਤੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਦੇਵੇਗੀ ਮਾਸਿਕ ਵਜ਼ੀਫ਼ੇ: ਹੇਅਰਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਅੱਜ ਬਲਵੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ ਦੀ ਸ਼ੁਰੂਆਤ ਕੀਤੀ ਹੈ। ਇਸ ਸਕੀਮ ਤਹਿਤ ਕੌਮੀ ਪੱਧਰ ’ਤੇ ਖੇਡਾਂ…vanahk (49)in #delhi • 2 years agoਪੰਜਾਬ ਸਰਕਾਰ ਦੇ ਆਊਟਸੋਰਸ ਮੁਲਾਜ਼ਮਾਂ ਤੇ ਆਊਟਸੋਰਸਿੰਗ ਕੰਪਨੀਆਂ ਦਾ ਡਾਟਾ ਤਿਆਰ ਕਰਨ ਦੇ ਨਿਰਦੇਸ਼ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਦੁਆਰਾ ਨਿਯੁਕਤ ਕੀਤੇ ਆਊਟਸੋਰਸ ਕਰਮਚਾਰੀਆਂ ਅਤੇ…vanahk (49)in #delhi • 2 years agoਦਹਿਸ਼ਤੀ ਹਮਲੇ ਦੀ ਚਿਤਾਵਨੀ ਦੇ ਮੱਦੇਨਜ਼ਰ ਪੰਜਾਬ ਤੇ ਚੰਡੀਗੜ੍ਹ ਦੇ ਬੱਸ ਅੱਡਿਆਂ ’ਤੇ ਚੈਕਿੰਗ ਤੇ ਚੌਕਸੀਚੰਡੀਗੜ੍ਹ ਪੁਲੀਸ ਨੇ ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਪੰਜਾਬ ਵਿੱਚ ਸੁਰੱਖਿਆ ਏਜੰਸੀਆਂ ਵੱਲੋਂ ਦਿੱਤੀ ਦਹਿਸ਼ਤੀ ਹਮਲੇ ਦੀ ਚੇਤਾਵਨੀ ਤੋਂ ਬਾਅਦ ਅੱਜ…vanahk (49)in #delhi • 2 years agoOMG! ਪੱਬ ਵਿੱਚ ਡ੍ਰਿੰਕ ਦੀ ਇਕ ਘੁੱਟ ਮੁੰਡੇ ਲਈ ਬਣੀ ਜਾਨਲੇਵਾ, ਮੌਕੇ ਤੋਂ ਹੋਈ ਮੌਤਬ੍ਰਿਟੇਨ ਦਾ ਰਹਿਣ ਵਾਲਾ 18 ਸਾਲ ਦਾ ਮੁੰਡਾ ਦੋਸਤਾਂ ਨਾਲ ਛੁੱਟੀਆਂ ਮਨਾਉਣ ਸਪੇਨ ਗਿਆ ਸੀ। ਪਬ 'ਚ ਕਾਕਟੇਲ ਦੀ ਘੁੱਟ ਉਸਦੇ ਲਈ ਘਾਤਕ ਹੋ ਗਈ।…