ਸਿੱਧੂ ਮੂਸੇਵਾਲਾ ਦੇ ਪਿਤਾ ਪਟਿਆਲਾ ਦੇ ਹਸਪਤਾਲ ’ਚ ਦਾਖਲ

in #delhi2 years ago

ਦਿਲ ਦੀ ਤਕਲੀਫ਼ ਕਾਰਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਇਥੇ ਪਟਿਆਲਾ ਹਾਰਟ ਸੈਂਟਰ ’ਚ ਜੇਰੇ ਇਲਾਜ ਹਨ।