rinkukumar (50)in #delhi • last yearਦਿੱਲੀ ਵਾਸੀ ਸ਼ਹਿਰ ਨੂੰ ਸਾਫ਼ ਤੇ ਸੁੰਦਰ ਬਣਾਉਣ ਲਈ ਵੋਟ ਦੇਣ: ਕੇਜਰੀਵਾਲਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸ਼ਹਿਰ ਦੇ ਲੋਕਾਂ ਨੂੰ ਦਿੱਲੀ ਨਗਰ ਨਿਗਮ…rinkukumar (50)in #delhi • last yearਪੰਜਾਬ ਵਾਂਗ ਗੁਜਰਾਤ ਦੇ ਨੌਜਵਾਨਾਂ ਨੂੰ ਵੀ ਦੇਵਾਂਗੇ ਸਰਕਾਰੀ ਨੌਕਰੀਆਂ: ਭਗਵੰਤ ਮਾਨਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਆਪਣੇ ਰੋਡ ਸ਼ੋਅ ਦੌਰਾਨ ਪੰਜਾਬ ਦੇ ਨੌਜਵਾਨਾਂ ਦੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ…rinkukumar (50)in #delhi • last yearਲੋਕਾਂ ਨੂੰ ਏਡਜ਼ ਨਾਲ ਸਬੰਧਤ ਭੇਦਭਾਵ ਮਿਟਾਉਣਾ ਚਾਹੀਦਾ ਹੈ: ਚੇਤਨ ਸਿੰਘ ਜੌੜਾਮਾਜਰਾਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਵਿਸ਼ਵ ਏਡਜ਼ ਦਿਵਸ ਸੰਬੰਧੀ ਰਾਜ ਪੱਧਰੀ ਸਮਾਗਮ ਕਿਸਾਨ…rinkukumar (50)in #delhi • last yearਸਿੱਖਿਆ ਵਿਭਾਗ 'ਚ ਵੱਡਾ ਫੇਰਬਦਲ; 78 ਅਧਿਕਾਰੀਆਂ ਦੇ ਤਬਾਦਲੇਸਿੱਖਿਆ ਵਿਭਾਗ ਪੰਜਾਬ (Department of School Education Punjab) 'ਚ ਵੱਡਾ ਫੇਰਬਦਲ ਹੋਇਆ ਹੈ। 78 ਪ੍ਰਿੰਸੀਪਲਾਂ ਤੇ ਜ਼ਿਲ੍ਹਾ ਸਿੱਖਿਆ…rinkukumar (50)in #delhi • last yearਮੁੱਖ ਮੰਤਰੀ ਦੇ ਘਰ ਦਾ ਕੁੰਡਾ ਖਡ਼ਕਾਉਣ ਲਈ ਮਜ਼ਦੂਰ ਪੱਬਾਂ ਭਾਰਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਮੰਗਾਂ ਦੇ ਠੋਸ ਨਿਪਟਾਰੇ ਲਈ 30 ਨਵੰਬਰ ਨੂੰ ਸੰਗਰੂਰ ਸਥਿਤ ਮੁੱਖ ਮੰਤਰੀ ਦੇ ਘਰ…rinkukumar (50)in #delhi • last yearਈ-ਵਾਹਨਾਂ ਦੇ ਵਧਣ ਕਾਰਨ ਆਟੋ ਪਾਰਟਸ ਉਦਯੋਗ ਚਿੰਤਤਦੇਸ਼ ’ਚ ਇਲੈਕਟ੍ਰਿਕ ਵਾਹਨਾਂ (ਈ-ਵਾਹਨ) ਦੇ ਵਧਣ ਕਾਰਨ ਆਟੋ ਪਾਰਟਸ ਨਿਰਮਾਤਾਵਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਡੂੰਘੀਆਂ ਹੋ ਰਹੀਆਂ ਹਨ।…rinkukumar (50)in #delhi • last yearਸ਼੍ਰੋਮਣੀ ਅਕਾਲੀ ਦਲ ਨੇ ਚੁੱਕਿਆ ਪੈਰਾ ਓਲੰਪੀਅਨਜ਼ ਦੇ ਨਾਲ ਬਦਸਲੂਕੀ ਦਾ ਮੁੱਦਾਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਨ ਦੇ ਲਈ ਪੈਰਾ-ਓਲੰਪੀਅਨਜ਼ ਦੇ ਨਾਲ ਧੱਕੇਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਨੂੰ ਲੈ ਕੇ…rinkukumar (50)in #delhi • last yearਵਿਕਰਮ ਗੋਖਲੇ ਨੇ ਦੁਨੀਆ ਨੂੰ ਕਿਹਾ ਅਲਵਿਦਾ, ਸਲਮਾਨ ਦੇ ਪਿਤਾ ਦਾ ਨਿਭਾਇਆ ਸੀ ਕਿਰਦਾਰਉੱਘੇ ਫਿਲਮ ਅਭਿਨੇਤਾ ਵਿਕਰਮ ਗੋਖਲੇ (Vikram Gokhale) ਦਾ ਸ਼ਨੀਵਾਰ ਨੂੰ ਦੀਨਾਨਾਥ ਮੰਗੇਸ਼ਕਰ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਪੁਣੇ ਦੇ…rinkukumar (50)in #delhi • last year15 ਸਾਲ ਪੁਰਾਣੇ ਵਾਹਨਾਂ 'ਤੇ ਗਡਕਰੀ ਸਖ਼ਤ, ਕਿਹਾ-ਸਰਕਾਰੀ ਵਾਹਨਾਂ ਨੂੰ ਵੀ ਕਬਾੜ 'ਚ ਬਦਲਿਆ ਜਾਵੇਗਾਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇੱਕ ਵਾਰ ਫਿਰ ਸਕਰੈਪ ਨੀਤੀ ਨੂੰ ਲੈ ਕੇ ਸਖ਼ਤੀ ਦਿਖਾਈ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ…rinkukumar (50)in #delhi • 2 years agoਕੁੱਤੇ ਦੀ ਛੋਟੀ ਜਿਹੀ ਗਲਤੀ ਮਾਲਕਿਨ ਲਈ ਬਣੀ ਮੌਤ ਦੀ ਸਜ਼ਾਗੁੱਸੇ 'ਚ ਮਨੁੱਖ ਦਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ। ਗੁੱਸੇ 'ਚ ਉਹ ਅਹਿਜੀ ਗਲਤੀ ਕਰ ਦਿੰਦਾ ਹੈ ਜਿਸ ਦਾ ਅਹਿਸਾਸ ਉਸ ਨੂੰ ਬਾਅਦ 'ਚ…rinkukumar (50)in #delhi • 2 years agoPSEB ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਰੱਦ ਹੋਇਆ ਇਹ ਸ਼ਡਿਊਲਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਰਚ-2023 ਵਿਚ ਹੋਣ ਵਾਲੀਆਂ 10ਵੀਂ ਤੇ 12ਵੀਂ ਦੀਆਂ ਰੈਗੂਲਰ ਤੇ ਓਪਨ ਸਕੂਲ ਦੀਆਂ ਪ੍ਰੀਖਿਆਵਾਂ ਦੀਆਂ ਫੀਸਾਂ…rinkukumar (50)in #delhi • 2 years agoਪੰਜਾਬ ਬਦਲਵੀਆਂ ਫਸਲਾਂ ਲਈ ਤਿਆਰ ਪਰ ਕੇਂਦਰ ਸਰਕਾਰ ਫਸਲਾਂ ਦਾ ਲਾਹੇਵੰਦ ਭਾਅ ਦੇਵੇ : CM ਮਾਨਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਪਾਣੀ ਦੇ ਗੰਭੀਰ ਸੰਕਟ ਦੇ ਹੱਲ ਲਈ ਕਿਸਾਨਾਂ ਨੂੰ ਪਾਣੀ ਦੀ ਵੱਧ ਖਪਤ ਵਾਲੀਆਂ ਫਸਲਾਂ ਦੀ ਬਜਾਏ…rinkukumar (50)in #delhi • 2 years agoਸਕੂਲ ’ਚ ਗਾਇਆ ਗਿਆ ‘ਰਘੁਪਤੀ ਰਾਘਵ ਰਾਜਾਰਾਮ’, ਭੜਕੀ ਮਹਿਬੂਬਾ ਮੁਫਤੀਪੀਪੁਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼…rinkukumar (50)in #delhi • 2 years agoਅਧਿਆਪਕਾਂ ਦੀ ਨਿਯੁਕਤੀ ’ਚ ਹੋਏ ਘੁਟਾਲੇ, ਇਸੇ ਲਈ ਦਿੱਤਾ ਸੀਬੀਆਈ ਜਾਂਚ ਦਾ ਹੁਕਮਕਲਕੱਤਾ ਹਾਈ ਕੋਰਟ ਦੇ ਜਸਟਿਸ ਅਭਿਜੀਤ ਗੰਗੋਪਾਧਿਆਇ ਨੇ ਕਿਹਾ ਹੈ ਕਿ ਬੰਗਾਲ ’ਚ ਅਧਿਆਪਕਾਂ ਦੀ ਨਿਯੁਕਤੀ ’ਚ ਜਿਸ ਤਰ੍ਹਾਂ ਘੁਟਾਲੇ ਹੋਏ ਹਨ…rinkukumar (50)in #delhi • 2 years agoਕੈਪਟਨ ਤਾਂ ਪਹਿਲਾਂ ਹੀ ਭਾਜਪਾ ਦੇ ਸਨ ਤੇ ਅਮਿਤ ਸ਼ਾਹ ਦੇ ਕਹਿ ਉਤੇ ਚੱਲਦੇ ਸਨ: ਆਪਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਮੰਤਰੀਆਂ ਨਰੇਂਦਰ ਤੋਮਰ ਤੇ ਕਿਰਨ ਰਿਜਿਜੂ ਅਤੇ ਹੋਰ ਸੀਨੀਅਰ ਆਗੂਆਂ ਦੀ ਮੌਜੂਦਗੀ…rinkukumar (50)in #delhi • 2 years agoਹਰਿਆਣਵੀ ਡਾਂਸਰ ਸਪਨਾ ਚੌਧਰੀ ਵੱਲੋਂ ਅਦਾਲਤ 'ਚ ਆਤਮ ਸਮਰਪਣਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਏਸੀਜੇਐਮ ਅਦਾਲਤ ਨੇ ਸਪਨਾ ਚੌਧਰੀ…rinkukumar (50)in #delhi • 2 years agoਨਸ਼ਿਆਂ ’ਚ ਲਿਪਤ ‘ਆਪ’ ਦੇ ਲੀਡਰਾਂ ਦੀ ਸ਼੍ਰੋਮਣੀ ਅਕਾਲੀ ਦਲ ਖੋਲ੍ਹੇਗਾ ਪੋਲ : ਤਲਬੀਰ ਗਿੱਲਸਥਾਨਕ ਸਰਕਾਰਾਂ ਮੰਤਰੀ ਡਾ.ਇੰਦਰਬੀਰ ਸਿੰਘ ਨਿੱਝਰ ਦੇ ਨੇੜਲੇ ਸਾਥੀ ਜਸਵਿੰਦਰ ਸਿੰਘ ਬੱਬੂ ਗਰੀਬ ਕੋਲੋਂ ਭਾਰੀ ਮਾਤਰਾ ’ਚ ਨਸ਼ਿਆਂ ਦੀ ਖੇਪ ਫੜੀ…rinkukumar (50)in #delhi • 2 years agoਮਾਨਸਾ ਵਿੱਚ ਵਪਾਰੀਆਂ ਤੇ ਕਿਸਾਨਾਂ ਨੇ ਪਸ਼ੂ ਮੰਡੀ ਸ਼ੁਰੂ ਕੀਤੀਬੇਸ਼ੱਕ ਪੰਜਾਬ ਸਰਕਾਰ ਵੱਲੋਂ ਲੰਪੀ ਸਕਿਨ ਕਾਰਨ ਬੰਦ ਕੀਤੀਆਂ ਪਸ਼ੂ ਮੰਡੀਆਂ ਅਜੇ ਖੋਲ੍ਹੀਆਂ ਨਹੀਂ ਹਨ, ਪਰ ਇਸ ਦੇ ਬਾਵਜੂਦ ਅੱਜ ਇੱਥੇ ਰਮਦਿੱਤੇ…rinkukumar (50)in #delhi • 2 years agoਲੁਧਿਆਣਾ ਦੇ ਸ੍ਰੀ ਭੈਣੀ ਸਾਹਿਬ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈਲੁਧਿਆਣਾ ਦੇ ਸ੍ਰੀ ਭੈਣੀ ਸਾਹਿਬ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਕਲਯੁੱਗੀ ਪਿਓ ਨੇ ਆਪਣਾ ਢਾਈ ਸਾਲਾ ਬੱਚੇ ਨਹਿਰ ਵਿਚ…rinkukumar (50)in #delhi • 2 years agoਸਾਬਕਾ ਮੰਤਰੀ ਅਜੀਤ ਸਿੰਘ ਕੋਹਾੜ ਦੇ ਭਤੀਜੇ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਅਜੀਤ ਸਿੰਘ ਕੋਹਾੜ ਦੇ ਭਤੀਜੇ ਨਿਰਮਲ ਸਿੰਘ ਕੋਹਾੜ ਨੇ ਅੱਜ ਆਪਣੇ ਘਰ ’ਚ ਕਥਿਤ ਤੌਰ 'ਤੇ ਗੋਲੀ ਮਾਰ ਕੇ…