PostsCommentsPayoutsharshu (46)in #delhi • 2 years agoਸਕੂਲੋਂ ਘਰ ਪਰਤਦਿਆਂ ਛੱਪੜ ’ਚ ਡਿੱਗਾ ਬੱਚਾ, ਹੋਈ ਮੌਤਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਆਉਂਦੇ ਪਿੰਡ ਮੋਹਣ ਭੰਡਾਰੀਆਂ ਵਿਖੇ ਇਕ ਬੱਚੇ ਦੀ ਛੱਪੜ ’ਚ ਡੁੱਬਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ…harshu (46)in #delhi • 2 years agoਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਲੈਕਟ੍ਰਿਕ ਵਾਹਨ ਪਾਲਿਸੀ ਮਨਜ਼ੂਰਚੰਡੀਗੜ੍ਹ ਪ੍ਰਸ਼ਾਸਨ ਨੇ ਯੂਟੀ ਦੇ ਵਸਨੀਕਾਂ ਨੂੰ ਪੈਟਰੋਲ ਅਤੇ ਡੀਜ਼ਲ ਵਾਹਨਾਂ ਤੋਂ ਰਾਹਤ ਦਿਵਾਉਂਦਿਆਂ ਇਲੈਕਟ੍ਰਿਕ ਵਾਹਨਾਂ ਵੱਲ ਉਤਸ਼ਾਹਿਤ ਕਰਨ ਲਈ…harshu (46)in #delhi • 2 years agoਮੋਗਾ 'ਚ ਅੰਤਿਮ ਸੰਸਕਾਰ ਮੌਕੇ ਗੈਸ ਸਿਲੰਡਰ 'ਚ ਧਮਾਕਾ, 20 ਵਿਅਕਤੀ ਬੁਰੀ ਤਰ੍ਹਾਂ ਝੁਲਸੇਮੋਗਾ ਦੇ ਕਸਬਾ ਅਜੀਤਵਾਲ ਦੇ ਲਾਗਲੇ ਪਿੰਡ ਢੁੱਡੀਕੇ ਵਿਖੇ ਸੋਮਵਾਰ ਬਾਅਦ ਦੁਪਹਿਰ ਸ਼ਮਸ਼ਾਨਘਾਟ ਵਿਚ ਦੇਹ ਦਾ ਸਸਕਾਰ ਕਰਨ ਸਮੇਂ ਗੈਸ ਧਮਾਕਾ ਹੋ…harshu (46)in #delhi • 2 years agoSHO ਨੂੰ ਕੀਤਾ ਮੁਅੱਤਲਮੁੱਖ ਅਫ਼ਸਰ ਜਸਵਿੰਦਰ ਸਿੰਘ ਨੂੰ ਮੁਅੱਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਪਿੰਡ ਕੋਟ ਸਿੱਧੂ…harshu (46)in #delhi • 2 years agoਕੌਮੀ ਸ਼ਾਹ ਰਾਹ 'ਤੇ ਬਣੇ ਪੰਜ ਫਲਾਈਓਵਰਾਂ ਦੀਆਂ ਲਾਈਟਾਂ ਕਈ ਮਹੀਨਿਆਂ ਤੋਂ ਬੰਦਹਾਈਵੇ ਨੰਬਰ 54 'ਤੇ ਤਰਨਤਾਰਨ ਜ਼ਿਲ੍ਹੇ ਦੀ ਹੱਦ 'ਚ ਬਣੇ 5 ਫਲਾਈਓਵਰਾਂ ਦੀਆਂ ਲਾਈਟਾਂ ਬੰਦ ਹੋਣ ਕਰ ਕੇ ਜਿਥੇ ਲੋਕਾਂ ਨੂੰ ਪੇ੍ਸ਼ਾਨੀ ਦਾ ਸਾਹਮਣਾ…harshu (46)in #delhi • 2 years agoਦੁਬਈ ਵਿੱਚ ਬਣਿਆ ਨਵਾਂ ਹਿੰਦੂ ਮੰਦਰ, ਮੱਥਾ ਟੇਕਣ ਲਈ ਉਮੜੀ ਭੀੜਦੁਬਈ ਵਿੱਚ ਨਵੇਂ ਹਿੰਦੂ ਦੀ ਪਹਿਲੀ ਝਲਕ ਪਾਉਣ ਲਈ ਸੰਯੁਕਤ ਅਰਬ ਅਮੀਰਾਤ ਦੇ ਵਸਨੀਕ ਮੱਥਾ ਟੇਕਣ ਲਈ ਇੱਥੇ ਪੁੱਜੇ। ਇੱਥੇ ਲੋਕ ਮੰਦਰ ਦੀ ਪਹਿਲੀ ਝਲਕ ਪਾਉਣ ਲਈ ਇਕੱਠੇ ਹੋਏ।harshu (46)in #delhi • 2 years agoਸਿੱਪੀ ਸਿੱਧੂ ਕਤਲ ਕੇਸ : ਜੱਜ ਦੀ ਧੀ ਕਲਿਆਣੀ ਸਿੰਘ 90 ਦਿਨਾਂ ਬਾਅਦ ਜੇਲ੍ਹ ਤੋਂ ਅੱਜ ਬਾਹਰ ਆਵੇਗੀਐਡਵੋਕੇਟ ਅਤੇ ਨੈਸ਼ਨਲ ਸ਼ੂਟਰ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਸਿੱਧੂ ਕਤਲ ਕਾਂਡ ਦੀ ਮੁਲਜ਼ਮ ਹਾਈ ਕੋਰਟ ਦੇ ਜੱਜ ਦੀ ਧੀ ਕਲਿਆਣੀ ਸਿੰਘ…harshu (46)in #delhi • 2 years agoਬੰਬੀਹਾ ਗਰੁੱਪ ਨੇ ਬਰਾੜ ਨੂੰ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਭਾਰਤ ਆਉਣ ਦੀ ਚੁਣੌਤੀ ਦਿੱਤੀਗੈਂਗਸਟਰਾਂ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੂੰ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਮਿਲੀ ਹਮਲੇ ਦੀ ਧਮਕੀ ਤੋਂ ਬਾਅਦ ਮੰਗਲਵਾਰ ਨੂੰ ਦਵਿੰਦਰ…harshu (46)in #delhi • 2 years agoਪੱਖੇ ਨਾਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀਪਿੰਡ ਰਸੂਲਪੁਰ ਕਲਾਂ ਵਿਖੇ ਇਕ ਵਿਅਕਤੀ ਵੱਲੋਂ ਦਿਮਾਗੀ ਪਰੇਸ਼ਾਨੀ ਦੇ ਚੱਲਦੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਪੁਲਿਸ ਚੌਕੀ ਉੱਗੀ…harshu (46)in #delhi • 2 years agoਦੇਸ਼ ’ਚ ਏਕਤਾ ਦਾ ਮਾਹੌਲ ਬਣੇਗਾ: ਉਮਾ ਭਾਰਤੀਭਾਜਪਾ ਆਗੂ ਉਮਾ ਭਾਰਤੀ ਨੇ ਵਾਰਾਨਸੀ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਦੋਵੇਂ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਕ-ਦੂਜੇ ਦਾ ਅਪਮਾਨ ਨਾ…harshu (46)in #delhi • 2 years agoਜ਼ਿਲ੍ਹਾ ਰੂਪਨਗਰ 'ਚ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਹੋਵੇਗਾ 22 ਸਤੰਬਰ ਤੱਕ, ਇਨ੍ਹਾਂ ਖੇਡਾਂ ਦੇ ਹੋਣਗੇ ਮੁਕਾਬਲੇਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਮੁੜ ਖੇਡ ਸਭਿਆਚਾਰ ਪੈਦਾ ਕਰਨ ਅਤੇ ਸੂਬੇ ਵਿੱਚ ਖਿਡਾਰੀਆਂ ਦੀ ਪ੍ਰਤਿਭਾ ਦੀ ਸ਼ਨਾਖ਼ਤੀ ਕਰਨ…harshu (46)in #punjab • 2 years agoਚੋਰ ਸਬਮਰਸੀਬਲ ਮੋਟਰ, ਲੋਹੇ ਦੀਆਂ ਡਲਿਵਰੀਆਂ ਤੇ ਤਾਰ ਚੋਰੀ ਕਰਕੇ ਹੋਏ ਰਫੂਚੱਕਰਭੋਗਪੁਰ ਦੇ ਪਿੰਡ ਨੰਗਲ ਖੁਰਦ ਵਿਖੇ ਇੱਕ ਕਿਸਾਨ ਦੇ ਖੇਤ ਚ ਲੱਗੀ ਸਬੰਰਸੀਬਲ ਮੋਟਰ ਦਾ ਸਾਰਾ ਸਮਾਨ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ । ਪੁਲਿਸ…harshu (46)in #delhi • 2 years agoਪ੍ਰਰਾਪਰਟੀ ਡੀਲਰਾਂ ਦਾ ਵਫ਼ਦ ਸੂਦ ਨੂੰ ਮਿਲਿਆਮੋਗਾ ਪ੍ਰਰਾਪਰਟੀ ਡੀਲਰਜ਼ ਐਸੋਸੀਏਸ਼ਨ ਦਾ ਵਫ਼ਦ ਸੁਖਵਿੰਦਰ ਸਿੰਘ ਆਜ਼ਾਦ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਮਲਵਿਕਾ…harshu (46)in #delhi • 2 years agoਸਟਾਲਵਾਰਟਸ ਸਕੂਲ 'ਚ ਵਿਦਿਆਰਥੀਆਂ ਲਾਈ ਪ੍ਰਦਰਸ਼ਨੀਸਟਾਲਵਾਰਟਸ ਵਰਲਡ ਸਕੂਲ ਵਿਚ ਵਿਗਿਆਨ, ਭੂਗੋਲ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਕਲਾਸ ਪੰਜਵੀਂ ਤੋਂ ਲੈ ਕੇ ਅੱਠਵੀਂ ਤੱਕ ਦੇ ਬੱਚਿਆਂ ਨੇ ਭਾਗ…harshu (46)in #delhi • 2 years agoਪ੍ਰਰੀ ਪ੍ਰਰਾਇਮਰੀ ਵਿੰਗ ਦੇ ਪਾੜਿ੍ਹਆਂ ਨੇ ਆਪਣੀ ਕਲਾ ਦਾ ਕੀਤਾ ਪ੍ਰਗਟਾਵਾਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਰੀ ਪ੍ਰਰਾਇਮਰੀ ਵਿੰਗ ਦੀਆਂ ਵੱਖ-ਵੱਖ ਸਰਗਰਮੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ…harshu (46)in #delhi • 2 years agoਜਿਲ੍ਹਾ ਸੈਕਸ਼ਨਿੰਗ ਅਥਾਰਟੀ ਵਜੋਂ ਸਟਾਈਪੈਂਡ ਨੋਡਲ ਅਫਸਰ ਨਿਯੁਕਤ ਕੀਤਾਜ਼ਿਲ੍ਹਾ ਪੱਧਰ 'ਤੇ ਸਟਾਈਪੈਂਡ ਨੋਡਲ ਅਫ਼ਸਰ ਨੂੰ ਜ਼ਿਲ੍ਹਾ ਸੈਕਸ਼ਨਿੰਗ ਅਥਾਰਟੀ ਵਜੋਂ ਨਿਯੁਕਤ ਕੀਤਾ ਗਿਆ ਹੈ। ਜੋ ਸਕੂਲ ਅਤੇ ਵਿਦਿਆਰਥੀਆਂ ਦੀ…harshu (46)in #delhi • 2 years agoਪ੍ਰਰਾਪਰਟੀ ਡੀਲਰਾਂ ਦਾ ਵਫ਼ਦ ਸੂਦ ਨੂੰ ਮਿਲਿਆਮੋਗਾ ਪ੍ਰਰਾਪਰਟੀ ਡੀਲਰਜ਼ ਐਸੋਸੀਏਸ਼ਨ ਦਾ ਵਫ਼ਦ ਸੁਖਵਿੰਦਰ ਸਿੰਘ ਆਜ਼ਾਦ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਮਲਵਿਕਾ…harshu (46)in #delhi • 2 years agoਮੇਅਰ ਤੇ ਕੌਂਸਲਰਾਂ ਵੱਲੋਂ ਪ੍ਰਦਰਸ਼ਨਮਾਲ ਵਿਭਾਗ ਨੇ ਅੱਜ ਇੱਥੇ ਘਲੋੜੀ ਗੇਟ ਨੇੜੇ ਨਾਜਾਇਜ਼ ਤੌਰ 'ਤੇ ਬਣੀਆਂ ਚਾਰ ਦੁਕਾਨਾਂ ਨੂੰ ਢਾਹ ਦਿੱਤਾ। ਪਟਿਆਲਾ ਦੇ ਡਿਪਟੀ ਕਮਿਸ਼ਨਰ ਦੇ…harshu (46)in #delhi • 2 years agoਵਿਧਾਇਕ ਨੇ ਸਰਾਲਾ ਹੈੱਡ ਦੇ ਵੈਲਡਿੰਗ ਕੀਤੇ ਗੇਟ ਖੁੱਲ੍ਹਵਾਏਕਈ ਦਿਨਾਂ ਤੋਂ ਘੜਾਮ ਡਿਸਟ੍ਰੀਬਿਊਟਰੀ ਵਿੱਚ ਨਹਿਰੀ ਪਾਣੀ ਬਹੁਤ ਘੱਟ ਆ ਰਿਹਾ ਸੀ, ਜਿਸ ਦਾ ਦੇਵੀਗੜ੍ਹ ਇਲਾਕੇ ਦੇ ਕਿਸਾਨਾਂ ਵੱਲੋਂ ਜਬਰਦਸਤ…harshu (46)in #delhi • 2 years agoਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਦਾ ਕੀਤਾ ਉਦਘਾਟਨਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸ਼ਾਮ ਨੂੰ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਦਾ ਉਦਘਾਟਨ ਕੀਤਾ। ਨੇਤਾਜੀ…