punjab (47)in #delhi • 2 years agoਅਯੁੱਧਿਆ ਨਾਲ ਜੁੜੇ ਲਾਰੈਂਸ ਬਿਸ਼ਨੋਈ ਗੈਂਗ ਦੇ ਤਾਰਪੰਜਾਬ ਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਤਾਰ ਅਯੁੱਧਿਆ ਨਾਲ ਵੀ ਜੁਡ਼ਦੇ ਨਜ਼ਰ ਆ ਰਹੇ ਹਨ। ਪੰਜਾਬ ਪੁਲਿਸ, ਦਿੱਲੀ ਪੁਲਿਸ ਤੇ ਐੱਨਆਈਏ ਦੀ ਸਾਂਝੀ ਟੀਮ…punjab (47)in #delhi • 2 years agoਲਾਰੈਂਸ ਬਿਸ਼ਨੋਈ ਦੇ ਸੰਪਰਕ 'ਚ ਸੀ ਪੈਰੋਲ 'ਤੇ ਆਇਆ ਕੈਦੀ,ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਚੜ੍ਹਿਆ ਪੁਲਸ ਹੱਥੇਸਥਾਨਕ ਸੀ. ਆਈ. ਏ. ਸਟਾਫ਼ ਵੱਲੋਂ ਗੁਪਤ ਇਤਲਾਹ ’ਤੇ ਕਤਲ ਮਾਮਲੇ ਦੇ ਇਕ ਅਜਿਹੇ ਕੈਦੀ ਨੂੰ ਕਾਬੂ ਕੀਤਾ ਹੈ ਜੋ ਜੇਲ੍ਹ ’ਚੋਂ ਆਰਜ਼ੀ ਪੈਰੋਲ ’ਤੇ…punjab (47)in #delhi • 2 years agoਜਲੰਧਰ ਤੋਂ ਲੁਧਿਆਣਾ ਜਾ ਰਹੇ ਲੋਕ ਦੇਣ ਧਿਆਨ, ਅੱਜ ਫਿਲੌਰ 'ਚ ਕਿਸਾਨ ਕਰਨਗੇ ਨੈਸ਼ਨਲ ਹਾਈਵੇ ਜਾਮਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਸਥਾਨਕ ਐਸ.ਡੀ.ਐਮ ਨੂੰ ਇੱਕ ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਦਫ਼ਤਰ…punjab (47)in #delhi • 2 years ago1 ਅਕਤੂਬਰ ਤੋਂ ਬਦਲ ਜਾਵੇਗਾ ਪੇਮੈਂਟ ਦਾ ਨਿਯਮ, ਦੇਸ਼ ਭਰ ਦੇ ਗਾਹਕਾਂ 'ਤੇ ਹੋਵੇਗਾ ਅਸਰਟੁੱਟੇ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਦਾ ਅਸਰ ਮੰਡੀਆਂ ਅਤੇ ਬਾਜ਼ਾਰਾਂ 'ਚ ਨਜ਼ਰ ਆਉਣ ਲੱਗਾ ਹੈ। ਵਪਾਰ ਅਤੇ ਬਾਜ਼ਾਰ ਦੇ ਸੂਤਰਾਂ ਨੇ ਦੱਸਿਆ ਕਿ…punjab (47)in #delhi • 2 years agoਆਸਟਰੇਲੀਆ ਵਿੱਚ ਕਾਮਿਆਂ ਦੀ ਘਾਟਆਸਟਰੇਲੀਆ ਵਿੱਚ ਬੇਰੁਜ਼ਗਾਰੀ ਦਰ 3.4 ਫੀਸਦੀ ’ਤੇ ਆ ਗਈ ਹੈ, ਜੋ 48 ਸਾਲਾਂ ਵਿੱਚ ਸਭ ਤੋਂ ਘੱਟ ਹੈ। ਇਹ ਜਾਣਕਾਰੀ ਆਸਟਰੇਲੀਅਨ ਬਿਊਰੋ ਆਫ…punjab (47)in #delhi • 2 years agoਵੱਧ ਰਹੇ ਸਾਈਬਰ ਅਪਰਾਧਾਂ ਸਬੰਧੀ ਹੋਇਆ ਵੱਡਾ ਖੁਲਾਸਾਪਹਿਲਾਂ ਬੱਚਿਆਂ ਨੇ ਸ਼ਰਾਰਤ ਵਿੱਚ ਲਾਰੈਂਸ ਰੋਡ ਦੇ ਡੀ ਏ ਵੀ ਪਬਲਿਕ ਸਕੂਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਅਤੇ ਉਸ ਤੋਂ ਬਾਅਦ ਸਪਰਿੰਗ ਡੇਲ…punjab (47)in #delhi • 2 years agoਪੰਜਾਬ ਤੇ ਦਿੱਲੀ ਸਰਕਾਰ ਦੀ ਸਾਂਝੀ ਪਹਿਲ, ਪੰਜਾਬ 'ਚ 5000 ਏਕੜ 'ਚ ਲੱਗੇਗਾ ਪੂਸਾ ਬਾਇਓ ਡੀ ਕੰਪੋਜ਼ਰ ਪ੍ਰਾਜੈਕਟਝੋਨੇ ਦੀ ਪਰਾਲੀ ਦੇ ਪ੍ਰਬੰਧਨ ਅਤੇ ਕਿਸਾਨਾਂ ਨੂੰ ਹਰ ਸੰਭਵ ਮੱਦਦ ਦੇਣ ਲਈ ਨਿਰੰਤਰ ਯਤਨ ਕਰ ਰਹੀ ਪੰਜਾਬ ਸਰਕਾਰ ਦੇ ਯਤਨਾਂ ਨੂੰ ਉਸ ਵੇਲੇ ਵੱਡਾ…punjab (47)in #delhi • 2 years agoਆਪ’ ਵੱਲੋਂ ਭਾਜਪਾ ’ਤੇ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖਤ ਦੇ ਲਾਏ ਦੋਸ਼ਾਂ ’ਤੇ ਰਾਜਾ ਵੜਿੰਗ ਦਾ ਵੱਡਾ ਬਿਆਨਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਸ ਦੇ ਕੁਝ ਵਿਧਾਇਕਾਂ ਦੀ…punjab (47)in #delhi • 2 years agoਸਿੱਪੀ ਸਿੱਧੂ ਕਤਲ ਕੇਸ : ਜੱਜ ਦੀ ਧੀ ਕਲਿਆਣੀ ਸਿੰਘ 90 ਦਿਨਾਂ ਬਾਅਦ ਜੇਲ੍ਹ ਤੋਂ ਅੱਜ ਬਾਹਰ ਆਵੇਗੀਐਡਵੋਕੇਟ ਅਤੇ ਨੈਸ਼ਨਲ ਸ਼ੂਟਰ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਸਿੱਧੂ ਕਤਲ ਕਾਂਡ ਦੀ ਮੁਲਜ਼ਮ ਹਾਈ ਕੋਰਟ ਦੇ ਜੱਜ ਦੀ ਧੀ ਕਲਿਆਣੀ ਸਿੰਘ…punjab (47)in #delhi • 2 years agoਸਿਮਰਨਜੀਤ ਸਿੰਘ ਮਾਨ ਨੂੰ ਵੇਖ ਕੇ ਸਿਰ ਸ਼ਰਮ ਨਾਲ ਝੁਕ ਜਾਂਦੈ : ਗਰੇਵਾਲਅੱਜ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਐਸਜੀਪੀਸੀ ਚੋਣਾਂ ਨਾ ਹੋਣ ਦਾ ਮੁੱਦਾ ਚੁੱਕਿਆ। ਐਸਜੀਪੀਸੀ ਚੋਣਾਂ ਨਾ…punjab (47)in #delhi • 2 years agoਕਾਂਗਰਸ ਨੇ ਬਦਲੇ ਪਾਰਟੀ ਪ੍ਰਧਾਨ ਦੀ ਚੋਣ ਦੇ ਢੰਗਕਾਂਗਰਸ ਦੀ ਲੀਡਰਸ਼ਿਪ ਨੇ ਕਾਂਗਰਸ ਪ੍ਰਧਾਨ ਦੀ ਚੋਣ ਪ੍ਰਕਿਰਿਆ ਵਿਚ ਫੇਰਬਦਲ ਕੀਤਾ ਹੈ। ਕਾਂਗਰਸ ਆਗੂ ਮਧੂਸੂਦਨ ਮਿਸਤਰੀ ਨੇ ਦੱਸਿਆ ਕਿ ਪ੍ਰਧਾਨ ਦੀ…punjab (47)in #delhi • 2 years agoਪੰਜਾਬ 'ਚ ਨਸ਼ੇ ’ਚ ਔਰਤ ਦੀ ਵਾਇਰਲ ਵੀਡੀਓਇਕ ਹੱਥੀ ਚੂਡ਼ੇ ਵਾਲੀ ਮੁਟਿਆਰ ਵੱਲੋਂ ਨਸ਼ੇ ਦਾ ਟੀਕਾ ਲਾ ਕੇ ਆਪਣੇ ਹੀ ਪੈਰਾਂ ’ਤੇ ਨਾ ਖਡ਼੍ਹੇ ਹੋ ਸਕਣ ਦੀ ਵੀਡੀਓ ਐਤਵਾਰ ਨੂੰ ਵਟ੍ਹਸਐਪ ਅਤੇ…punjab (47)in #delhi • 2 years agoਮੈਂ ਬਦਲਾ ਲੈਣ ਲਈ ਵਾਪਸ ਆਇਆ ਹਾਂ’ਬਾਲੀਵੁੱਡ ਆਲੋਚਕ ਕਮਾਲ ਰਾਸ਼ਿਦ ਖਾਨ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਕੇਆਰਕੇ…punjab (47)in #delhi • 2 years agoਸੰਗਰੂਰ: ਸਰਕਾਰ ਦੀ ਬੇਰੁਖ਼ੀ ਖ਼ਿਲਾਫ਼ ਮਾਨ ਦੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਦਾ ਘਿਰਾਓਪੰਜਾਬ ਭਰ ਦੀਆਂ ਸੰਘਰਸ਼ਸ਼ੀਲ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਪੰਜਾਬ ਭਰ ਤੋਂ ਪੁੱਜੇ ਹਜ਼ਾਰਾਂ…punjab (47)in #delhi • 2 years agoਮੋਟਰਸਾਈਕਲ ’ਤੇ ਆ ਰਹੇ ਪਤੀ-ਪਤਨੀ ਨੂੰ ਰਸਤੇ ''ਚ ਲੁੱਟਣ ਦੀ ਕੋਸ਼ਿਸ਼,ਪਤੀ-ਪਤਨੀ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੂੰ ਲੋਕਾਂ ਦੀ ਮਦਦ ਨਾਲ ਫੜ ਕੇ ਪੁਲਸ ਹਵਾਲੇ ਕਰਨ ’ਤੇ ਪੁਲਸ ਨੇ…punjab (47)in #delhi • 2 years agoਫੋਰੈਂਸਿਕ ਜਾਂਚ ’ਚ ਠੇਕੇਦਾਰ ਦੇ ਦਸਤਖ਼ਤਾਂ ਦਾ ਨਹੀਂ ਹੋਇਆ ਮਿਲਾਣਤਤਕਾਲੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੌਰਾਨ ਹੋਏ ਬਹੁ-ਕਰੋੜੀ ਸਿੰਚਾਈ ਘੁਟਾਲੇ ਵਿਚ ਨਵਾਂ ਮੋੜ ਆ ਗਿਆ ਹੈ। ਘੁਟਾਲੇ ਦੇ ਮੁੱਖ ਦੋਸ਼ੀ ਮੰਨੇ…punjab (47)in #delhi • 2 years agoਪਰਾਲੀ ਸਾੜਨ ’ਤੇ ਰੋਕ ਲਗਾਉਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਕੁਲਦੀਪ ਧਾਲੀਵਾਲਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਵਾਢੀ ਦੇ ਆਗਾਮੀ ਸੀਜ਼ਨ ਦੌਰਾਨ…punjab (47)in #delhi • 2 years agoਪੁਲਸ ''ਚ ਭਰਤੀ ਕਰਵਾਉਣ ਦੇ ਨਾਂ ''ਤੇ ਠੱਗੇ ਸਾਢੇ 4 ਲੱਖ, ਕੇਸ ਦਰਜਥਾਣਾ ਸਦਰ ਪੁਲਸ ਨੇ ਜਸਵੀਰ ਕੌਰ ਪਤਨੀ ਬਲਦੇਵ ਸਿੰਘ ਵਾਸੀ ਰਸੂਲਪੁਰ ਜੰਡੀ ਦੀ ਸ਼ਿਕਾਇਤ ’ਤੇ ਰਮਨਦੀਪ ਸਿੰਘ ਉਰਫ ਰਮਨਾ ਪੁੱਤਰ ਜਗਜੀਤ ਸਿੰਘ ਵਾਸੀ…punjab (47)in #delhi • 2 years agoਪੀਯੂ 'ਚ 'ਆਪ' ਦੇ ਨਵੇਂ ਵਿਦਿਆਰਥੀ ਸੰਗਠਨ 'ਚ 200 ਸ਼ਾਮਲ ਹੋਏ ਵਿਦਿਆਰਥੀਪੰਜਾਬ ਯੂਨੀਵਰਸਟੀ ਵਿਦਿਆਰਥੀ ਸੰਗਠਨ ਚੋਣਾਂ 'ਚ ਇਸ ਵਾਰ ਆਮ ਆਦਮੀ ਪਾਰਟੀ (ਆਪ) ਦੀ ਵਿਦਿਆਰਥੀ ਇਕਾਈ ਵੀ ਚੋਣਾਂ 'ਚ ਮੈਦਾਨ 'ਚ ਉਤਰਨ ਦਾ ਫੈਸਲਾ…punjab (47)in #delhi • 2 years agoਦਸ ਦਿਨਾਂ ’ਚ ਕਰਾਂਗਾ ਨਵੀਂ ਸਿਆਸੀ ਪਾਰਟੀ ਦਾ ਐਲਾਨਕਾਂਗਰਸ ਨਾਲ ਪੰਜ ਦਹਾਕਿਆਂ ਲੰਮੀ ਸਾਂਝ ਤੋੜਨ ਵਾਲੇ ਆਜ਼ਾਦ ਨੇ ਕਿਹਾ ਕਿ ਉਹ ਅਗਲੇ ਦਸ ਦਿਨਾਂ ਵਿੱਚ ਆਪਣੀ ਨਵੀਂ ਸਿਆਸੀ ਪਾਰਟੀ ਦੇ ਗਠਨ ਦਾ ਐਲਾਨ…