1 ਅਕਤੂਬਰ ਤੋਂ ਬਦਲ ਜਾਵੇਗਾ ਪੇਮੈਂਟ ਦਾ ਨਿਯਮ, ਦੇਸ਼ ਭਰ ਦੇ ਗਾਹਕਾਂ 'ਤੇ ਹੋਵੇਗਾ ਅਸਰ

in #delhi2 years ago

ਟੁੱਟੇ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਦਾ ਅਸਰ ਮੰਡੀਆਂ ਅਤੇ ਬਾਜ਼ਾਰਾਂ 'ਚ ਨਜ਼ਰ ਆਉਣ ਲੱਗਾ ਹੈ। ਵਪਾਰ ਅਤੇ ਬਾਜ਼ਾਰ ਦੇ ਸੂਤਰਾਂ ਨੇ ਦੱਸਿਆ ਕਿ ਦੇਸ਼ ਭਰ ਦੀਆਂ ਮੰਡੀਆਂ 'ਚ ਇਸ ਕਿਸਮ ਦੇ ਚੌਲਾਂ ਦੀਆਂ ਕੀਮਤਾਂ ਵੀ 100-200 ਰੁਪਏ ਪ੍ਰਤੀ ਕਵਿੰਟਲ ਟੁੱਟ ਗਈਆਂ ਹੈ। ਕੇਂਦਰ ਨੇ 9 ਸਤੰਬਰ ਤੋਂ ਟੁੱਟੇ ਚੌਲਾਂ ਦੇ ਨਿਰਯਾਤ 'ਤੇ ਰੋਕ ਲਗਾ ਦਿੱਤੀ ਅਤੇ ਚੌਲਾਂ ਦੀਆਂ ਕੁਝ ਕਿਸਮਾਂ ਦੇ ਨਿਰਯਾਤ 'ਤੇ 20 ਫੀਸਦੀ ਚਾਰਜ ਲਗਾ ਦਿੱਤਾ।