ਪੰਜਾਬ 'ਚ ਨਸ਼ੇ ’ਚ ਔਰਤ ਦੀ ਵਾਇਰਲ ਵੀਡੀਓ

in #delhi2 years ago

ਇਕ ਹੱਥੀ ਚੂਡ਼ੇ ਵਾਲੀ ਮੁਟਿਆਰ ਵੱਲੋਂ ਨਸ਼ੇ ਦਾ ਟੀਕਾ ਲਾ ਕੇ ਆਪਣੇ ਹੀ ਪੈਰਾਂ ’ਤੇ ਨਾ ਖਡ਼੍ਹੇ ਹੋ ਸਕਣ ਦੀ ਵੀਡੀਓ ਐਤਵਾਰ ਨੂੰ ਵਟ੍ਹਸਐਪ ਅਤੇ ਇੰਟਰਨੈਟ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।ਏਡੀਸੀਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਨਸ਼ੇ ਦੇ ਸਬੰਧ 'ਚ ਨਸ਼ੇ 'ਚ ਧੁੱਤ ਔਰਤ ਦੀ ਅਤੇ ਵੀਡੀਓ ਬਣਾਉਣ ਵਾਲੇ ਦੀ ਪਛਾਣ ਕੀਤੀ ਜਾ ਰਹੀ ਹੈ।