deepakzira (45)in #fzr • 2 years agoਅਲੱਗ ਅਲੱਗ ਵਾਰਡਾਂ ਤੋਂ ਕਾਂਗਰਸੀ ਐੱਮਸੀ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲਜੀਰਾ 21 ਅਗਸਤ (ਦੀਪਕ ਭਾਰਗੋ) ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਇਸ ਪਾਰਟੀ ਵੱਲੋਂ ਕਿਸੇ ਵੀ ਵਿਭਾਗ ਵਿਚ ਜ਼ੋਰ ਜ਼ਬਰਦਸਤੀ…deepakzira (45)in #fzr • 2 years agoਹੇਮਕੁੰਟ ਸਕੂਲ ਵਿਖੇ ਜਨਮ ਅਸ਼ਟਮੀ ਦੇ ਸਬੰਧ ਵਿੱਚ ਕਰਵਾਈ ਵਿਸ਼ੇਸ਼ ਪ੍ਰਾਥਨਾ ਸਭਾਜੀਰਾ 18 ਅਗਸਤ (ਦੀਪਕ ਭਾਰਗੋ) ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਚੇਅਰਮੈਨ ਸ : ਕੁਲਵੰਤ…deepakzira (45)in #fzr • 2 years agoਕਰਨਲ ਕਸ਼ਮੀਰ ਸਿੰਘ ਨੇ ਬੱਚਿਆਂ ਨੂੰ ਫ਼ੌਜ ਵਿੱਚ ਭਰਤੀ ਹੋਣ ਲਈ ਨਵੇਂ ਨਵੇਂ ਤਰੀਕਿਆਂ ਤੋਂ ਕਰਵਾਇਆ ਜਾਣੂਜੀਰਾ 17 ਅਗਸਤ (ਦੀਪਕ ਭਾਰਗੋ) ਅੱਜ ਦੂਨ ਵੈਲੀ ਕੈਂਬਰਿਜ ਸਕੂਲ ਵਿੱਚ ਕਰਨਲ ਸਰਦਾਰ ਕਸ਼ਮੀਰ ਸਿੰਘ ਜੀ ਨੇ ਆਪਣੇ ਵਿਚਾਰ ਬੱਚਿਆਂ ਨਾਲ ਸਾਂਝੇ…deepakzira (45)in #fzr • 2 years agoਬੀਕੇਯੂ ਖੋਸਾ ਵੱਲੋਂ ਸਾੜਿਆ ਗਿਆ ਮੋਦੀ ਦਾ ਪੁਤਲਾਜੀਰਾ 17 ਅਗਸਤ (ਦੀਪਕ ਭਾਰਗੋ) ਸਯੁੰਕਤ ਕਿਸਾਨ ਮੌਰਚਾ ਗੈਰ ਰਾਜਨੀਤਕ ਵਲੋ ਕੀਤੇ ਫੈਸਲੇ ਅਨੁਸਾਰ ਅੱਜ ਬੀ ਕੇ ਯੂ ਖੋਸਾ ਵਲੋ ਪੰਜਾਬ ਭਰ ਵਿੱਚ…deepakzira (45)in #fzr • 2 years agoਆਪਸੀ ਰੰਜਿਸ਼ ਨੂੰ ਲੈ ਕੇ ਮੇਨ ਚੌਕ ਜ਼ੀਰਾ ਵਿੱਚ ਹੋਈ ਫਾਇਰਿੰਗ ਪੁਲਿਸ ਵਲੋਂ ਕੀਤੀ ਕਾਰਵਾਈਜੀਰਾ 29 ਜੁਲਾਈ (ਦੀਪਕ ਭਾਰਗੋ) ਆਏ ਦਿਨ ਗੈਂਗਸਟਰਵਾਦ ਤੇ ਗੁੰਡਾਗਰਦੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਅਤੇ ਪੁਲਿਸ ਵਾਸਤੇ ਵੀ ਗਲੇ ਦੀ…deepakzira (45)in #fzr • 2 years agoਰੇਤਾ ਨਾਲ ਭਰੇ ਟਿੱਪਰ ਸਮੇਤ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰਜੀਰਾ 29 ਜੁਲਾਈ (ਦੀਪਕ ਭਾਰਗੋ) ਪੰਜਾਬ ਸਰਕਾਰ ਵੱਲੋਂ ਮਾਈਨਿੰਗ ਨੂੰ ਲੈ ਕੇ ਅਜੇ ਤੱਕ ਕੋਈ ਵੀ ਪਾਲਿਸੀ ਨਹੀਂ ਬਣਾਈ ਗਈ ਜਿਸ ਕਰਕੇ ਕਈ…deepakzira (45)in #fzr • 2 years agoਹੇਮਕੁੰਟ ਸਕੂਲ ਵਿਖੇ ਮਨਾਇਆਂ ਗਿਆਂ "ਨੈਸ਼ਨਲ ਮੈਗੋਂ ਡੇਅ'ਜੀਰਾ 21 ਜੁਲਾਈ (ਦੀਪਕ ਭਾਰਗੋ) ਸ੍ਰੀ ਹੇਮਕੁੰਟ ਸੀਨੀ.ਸੰਕੈ ਸਕੂਲ ਵਿੱਖੇ ਸਮੇਂ –ਸਮੇਂ ਵਿਦਿਆਰਥੀਆਂ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆ…deepakzira (45)in #fzr • 2 years agoਸ਼੍ਰੀ ਇੰਦਰਪਾਲ ਨੇ ਐਸ.ਡੀ.ਐਮ. ਜ਼ੀਰਾ ਵਜੋਂ ਅਹੁਦਾ ਸੰਭਾਲਿਆਜ਼ੀਰਾ,15 ਜੁਲਾਈ ਸ਼੍ਰੀ ਇੰਦਰਪਾਲ ਨੇ ਜ਼ੀਰਾ ਵਿਖੇ ਐਸ.ਡੀ.ਐਮ. ਵਜੋਂ ਅਹੁਦਾ ਸੰਭਾਲਿਆ । ਚਾਰਜ ਸੰਭਾਲਦਿਆਂ ਐਸ.ਡੀ.ਐਮ. ਜ਼ੀਰਾ ਨੇ ਕਿਹਾ…deepakzira (45)in #fzr • 2 years agoਵਿਭਾਗ ਦੇ ਮੰਤਰੀ ਨਾਲ ਪੰਜਾਬ ਮਿਉਂਸਪਲ ਮੁਲਾਜ਼ਮਾਂ ਵਲੋਂ ਕੀਤੀ ਗਈ ਮੁਲਾਕਾਤਜੀਰਾ 15 ਜੁਲਾਈ (ਦੀਪਕ ਭਾਰਗੋ) ਪੰਜਾਬ ਮਿਉਂਸਪਲ ਵਰਕਰਜ ਯੂਨੀਅਨ ਪੰਜਾਬ ਅਤੇ ਰਿਟਾਇਰਡ ਮਿਉਂਸਪਲ ਵਰਕਰਜ ਯੂਨੀਅਨ ਦਾ ਸਾਂਝਾ ਡੈਪੂਟੇਸ਼ਨ ਸ੍ਰੀ…deepakzira (45)in #fzr • 2 years agoਹਰ ਮਨੁੱਖ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਦੇ ਰਹਿਣਾ ਚਾਹੀਦਾ ਹੈ (ਨਰੇਸ਼ ਕਟਾਰੀਆ)ਜੀਰਾ 15 ਜੁਲਾਈ (ਦੀਪਕ ਭਾਰਗੋ) ਮਨੁੱਖ ਦਾ ਰੁੱਖਾਂ ਨਾਲ ਬਹੁਤ ਗਹਿਰਾ ਸਬੰਧ ਹੈ ਅਤੇ ਰੁੱਖ ਜਨਮ ਤੋਂ ਲੈ ਕੇ ਮੌਤ ਤੱਕ ਮਨੁੱਖ ਦਾ ਸਾਥ…deepakzira (45)in #fzr • 2 years agoਸਲਾਦ ਮੇਕਿੰਗ ਮੁਕਾਬਲੇ ਵਿਚ ਬੱਚਿਆਂ ਨੇ ਲਿਆ ਉਤਸ਼ਾਹ ਨਾਲ ਹਿੱਸਾ ਲਿਆਜੀਰਾ 15 ਜੁਲਾਈ (ਦੀਪਕ ਭਾਰਗੋ) ਅੱਜ ਦੂਨ ਵੈਲੀ ਕੈਂਬਰਿਜ ਸਕੂਲ, ਫਿਰੋਜ਼ਪੁਰ ਰੋਡ, ਜ਼ੀਰਾ ਵਿਖੇ ਸਕੂਲ ਦੇ ਛੋਟੇ ਬੱਚਿਆਂ ਨੇ ਸਲਾਦ ਮੇਕਿੰਗ…deepakzira (45)in #fzr • 2 years agoਤਬਾਦਲਾ ਹੋਣ ’ਤੇ ਡੀਐੱਸਪੀ ਸੰਦੀਪ ਸਿੰਘ ਮੰਡ ਨੂੰ ਨਿੱਘੀ ਵਿਦਾਇਗੀਜ਼ੀਰਾ (ਦੀਪਕ ਭਾਰਗੋ) ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਬ-ਡਵੀਜ਼ਨ ਜ਼ੀਰਾ ਵਿਖੇ ਤਾਇਨਾਤ ਡੀਐੱਸਪੀ ਸੰਦੀਪ ਸਿੰਘ…deepakzira (45)in #fzr • 2 years agoਡੀਐੱਸਪੀ ਸੰਦੀਪ ਸਿੰਘ ਮੰਡ ਦਾ ਐੱਸਐੱਸਪੀ ਫ਼ਿਰੋਜ਼ਪੁਰ ਵੱਲੋਂ ਸਨਮਾਨਜੀਰਾ 8 ਜੁਲਾਈ (ਦੀਪਕ ਭਾਰਗੋ) ਚੋਣ ਕਮਿਸ਼ਨ ਵੱਲੋਂ ਚੋਣਾਂ ਦੌਰਾਨ ਸੰਦੀਪ ਸਿੰਘ ਮੰਡ ਨੂੰ ਡੀਐੱਸਪੀ ਜ਼ੀਰਾ ਲਗਾਇਆ ਗਿਆ ਸੀ, ਜਿਸ ਦੌਰਾਨ…deepakzira (45)in #fzr • 2 years agoਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਕੀਤੀ ਗਈ ਵਿਸ਼ੇਸ਼ ਮੀਟਿੰਗਜੀਰਾ 26 ਜੂਨ (ਦੀਪਕ ਭਾਰਗੋ) ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ (ਰਜਿ) ਖੋਸਾ ਦੀ ਇਕ ਵਿਸ਼ੇਸ਼ ਮੀਟਿੰਗ ਪਿੰਡ ਕੋਟ ਕਰੋੜ ਕਲਾਂ ਵਿਖੇ ਸੀਨੀਅਰ…deepakzira (45)in #fzr • 2 years agoਕਿਸਾਨ ਜਥੇਬੰਦੀ ਵੱਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆਜੀਰਾ ਮੱਖੂ24 ਜੂਨ (ਦੀਪਕ ਭਾਰਗੋ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਫਿਰੋਜ਼ਪੁਰ ਦੇ ਜੋਨ ਮੱਖੂ ਦੀਆਂ ਵੱਖ ਵੱਖ ਇਕਾਈਆਂ ਦੇ ਕਿਸਾਨਾਂ…deepakzira (45)in #fzr • 2 years agoਜਿਲਾ ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਗਿਰੋਹ ਦੇ ਪੰਜ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰਫਿਰੋਜ਼ਪੁਰ ਪੁਲਿਸ ਨੂੰ ਉਸ ਵੇਲੇ ਵਡੀ ਕਾਮਯਾਬੀ ਮਿਲੀ ਜਦੋ ਕੋਈ ਗੁਪਤ ਸੂਚਨਾ ਮਿਲੀ ਕਿ ਲੁਟੇਰਾ ਗਿਰੋਹ ਏ ਟੀ ਐਮ ਤੋੜਨ ਦੀ ਵਾਰਦਾਤ ਅਤੇ ਮਲਾਵਾਲਾ…deepakzira (45)in #fzr • 2 years agoਨੌਜਵਾਨ ਲੜਕੀ ਰੇਲ ਗੱਡੀ ਥੱਲੇ ਆ ਕੇ ਹੋਈ ਮੌਤਜੀਰਾ 23 ਜੂਨ (ਦੀਪਕ ਭਾਰਗੋ) ਅੱਜ ਮੱਲਾਂ ਵਾਲਾ ਵਿਖੇ ਰੇਲਵੇ ਲਾਇਨ ਕਰੋਸ ਕਰਦੀ ਹੋਈ ਇੱਕ ਲੜਕੀ ਜੀਰਾ ਫਾਟਕ ਕੋਲ ਧਨਬਾਦ ਰੇਲਗੱਡੀ ਦੇ ਥੱਲੇ ਆ…deepakzira (45)in #fzr • 2 years agoਦੂਨ ਵੈਲੀ ਕੈਂਬਰਿਜ ਸਕੂਲ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗਾ ਦਿਵਸਜੀਰਾ 22 ਜੂਨ (ਦੀਪਕ ਭਾਰਗੋ) ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ 'ਤੇ ਦੂਨ ਵੈਲੀ ਕੈਂਬਰਿਜ ਸਕੂਲ, ਜ਼ੀਰਾ ਦੇ ਪ੍ਰਿੰਸੀਪਲ ਮੈਡਮ ਮਨਪ੍ਰੀਤ…deepakzira (45)in #fzr • 2 years ago10 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਗਿ੍ਰਫਤਾਰਜ਼ੀਰਾ, 22 ਜੂਨ (ਦੀਪਕ ਭਾਰਗੋ) ਥਾਣਾ ਸਿਟੀ ਜ਼ੀਰਾ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਇਕ ਔਰਤ ਨੂੰ 10 ਗ੍ਰਾਮ ਹੈਰੋਇਨ ਸਮੇਤ ਗਿ੍ਰਫਤਾਰ ਕਰਕੇ…deepakzira (45)in #fzr • 2 years agoਬਾਬਾ ਮੌਜਦੀਨ ਦੀ ਦਰਗਾਹ ਤੇ ਸਾਲਾਨਾ ਜੋੜ ਮੇਲਾ 16ਹਾੜ੍ਹ ਨੂੰ (ਅਨਵਰ ਹੁਸੈਨ)ਜੀਰਾ 21 ਜੂਨ (ਦੀਪਕ ਭਾਰਗੋ) ਅਨਵਰ ਹੁਸੈਨ ਜ਼ੀਰਾ ਪ੍ਰਧਾਨ ਦਰਗਾਹ ਪੀਰ ਬਾਬਾ ਮੌਜਦੀਨ ਵੈਲਫੇਅਰ ਸੋਸਾਇਟੀ ਜ਼ੀਰਾ ਰਜਿ. ਨੰਬਰ 3598 ਨੇ…