ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਕੀਤੀ ਗਈ ਵਿਸ਼ੇਸ਼ ਮੀਟਿੰਗ

in #fzr2 years ago

ਜੀਰਾ 26 ਜੂਨ (ਦੀਪਕ ਭਾਰਗੋ)

ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ (ਰਜਿ) ਖੋਸਾ ਦੀ ਇਕ ਵਿਸ਼ੇਸ਼ ਮੀਟਿੰਗ ਪਿੰਡ ਕੋਟ ਕਰੋੜ ਕਲਾਂ ਵਿਖੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਫਤਿਹ ਸਿੰਘ ਮੀਤ ਪ੍ਰਧਾਨ ਜਸਵੀਰ ਸਿੰਘ ਝਾਮਕੇ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਪਰਮਜੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਮੀਟਿੰਗ ਹੋਈ ਜਿਸ ਵਿੱਚ ਕੋਟ ਕਰੋਡ਼ ਵਿਖੇ ਟੋਲ ਪਲਾਜ਼ਿਆਂ ਵਾਲਿਆਂ ਦੀ ਗੁੰਡਾਗਰਦੀ ਕਰਨ ਵਾਲਿਆਂ ਤੇ ਵਿਚਾਰ ਕੀਤੀ ਗਈ ਅਤੇ ਜਿਨ੍ਹਾਂ ਗੱਡੀਆਂ ਤੇ ਫਾਸਟ ਟੈਗ ਨਹੀਂ ਲੱਗਾ ਉਨ੍ਹਾਂ ਤੋਂ ਡਬਲ ਪੈਸੇ ਲਏ ਜਾ ਰਹੇ ਹਨ ਅਤੇ ਸਾਰੇ ਜਥੇਬੰਦੀ ਵੱਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ ਬਾਕੀ ਪੰਜਾਬ ਦੇ ਟੌਲ ਪਲਾਜ਼ਾ ਵਾਲਿਆਂ ਨੂੰ ਜਥੇਬੰਦੀ ਵੱਲੋਂ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਜਥੇਬੰਦੀ ਦੇ ਅਹੁਦੇਦਾਰਾਂ ਨੂੰ ਅਤੇ ਕਾਰਡ ਧਾਰਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਨਹੀਂ ਤਾਂ ਜਥੇਬੰਦੀ ਇਸ ਦੇ ਖਿਲਾਫ ਸਖਤ ਐਕਸ਼ਨ ਲਵੇਗੀ ਜ਼ਿਲ੍ਹਾ ਫਿਰੋਜ਼ਪੁਰ ਅਤੇ ਮੱਖੂ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਅਹੁਦੇਦਾਰ ਮੰਗਲ ਸਿੰਘ ਸ਼ਾਹ ਵਾਲਾ ਸੀਨੀਅਰ ਮੀਤ ਪ੍ਰਧਾਨ ਮੇਲਾ ਸਿੰਘ ਹਰਦਾਸਾ ਮੀਤ ਪ੍ਰਧਾਨ ਗੁਰਦੇਵ ਸਿੰਘ ਮਰੂੜ ਮੀਤ ਪ੍ਰਧਾਨ ਕਿਰਪਾਲ ਸਿੰਘ ਪ੍ਰੈੱਸ ਸਕੱਤਰ ਛੂਛਕ ਚਮਕੌਰ ਸਿੰਘ ਰਟੌਲ ਰੋਹੀ ਨਛੱਤਰ ਸਿੰਘ ਵਰਪਾਲ ਵਿੱਤ ਸਕੱਤਰ ਬਲਾਕ ਜ਼ੀਰਾ ਦੇ ਅਹੁਦੇਦਾਰ ਕੁਲਵਿੰਦਰ ਸਿੰਘ ਰਟੌਲ ਰੋਹੀ ਬਲਾਕ ਪ੍ਰਧਾਨ ਜ਼ੀਰਾ ਗੁਰਚਰਨ ਸਿੰਘ ਮੀਤ ਪ੍ਰਧਾਨ ਝਤਰੇ ਹਰਿਮੰਦਰ ਸਿੰਘ ਸ਼ਾਹ ਵਾਲਾ ਵਿੱਤ ਸਕੱਤਰ ਜਸਪ੍ਰੀਤ ਸਿੰਘ ਰਟੌਲ ਰੋਹੀ ਪ੍ਰੈੱਸ ਸਕੱਤਰ ਗੁਰਮੇਲ ਸਿੰਘ ਹਰਦਾਸਾ ਮੀਤ ਪ੍ਰਧਾਨ ਸਤਵੰਤ ਸਿੰਘ ਹਰਦਾਸਾ ਜਨਰਲ ਸਕੱਤਰ ਜਸਪਾਲ ਸਿੰਘ ਝਤਰਾ ਪ੍ਰੈੱਸ ਸਕੱਤਰ ਬਲਾਕ ਮੱਖੂ ਦੇ ਅਹੁਦੇਦਾਰ ਨਿਸ਼ਾਨ ਸਿੰਘ ਵਰਪਾਲ ਬਲਾਕ ਪ੍ਰਧਾਨ ਸਵਰਨ ਸਿੰਘ ਵਿੱਤ ਸਕੱਤਰ ਝਾਮਕੇ ਸੁਖਦੇਵ ਸਿੰਘ ਘੁੱਦੂਵਾਲਾ ਮੀਤ ਪ੍ਰਧਾਨ ਸੂਬਾ ਸਿੰਘ ਨਿਹਾਲਕੇ ਮੀਤ ਪ੍ਰਧਾਨ ਪਰਗਟ ਸਿੰਘ ਪ੍ਰੈੱਸ ਸਕੱਤਰ ਝਾਮਕੇ ਰਣਜੀਤ ਸਿੰਘ ਨਿਹਾਲ ਕੇ ਸੰਗਠਨ ਸਕੱਤਰ ਇਹ ਸਾਰੇ ਅਹੁਦੇਦਾਰਾਂ ਦੀ ਸਰਬਸੰਮਤੀ ਦੇ ਨਾਲ ਚੋਣ ਕੀਤੀ ਗਈIMG-20220626-WA0009.jpg

Sort:  

Good