ਜਿਲਾ ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਗਿਰੋਹ ਦੇ ਪੰਜ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ

in #fzr2 years ago

ਫਿਰੋਜ਼ਪੁਰ ਪੁਲਿਸ ਨੂੰ ਉਸ ਵੇਲੇ ਵਡੀ ਕਾਮਯਾਬੀ ਮਿਲੀ ਜਦੋ ਕੋਈ ਗੁਪਤ ਸੂਚਨਾ ਮਿਲੀ ਕਿ ਲੁਟੇਰਾ ਗਿਰੋਹ ਏ ਟੀ ਐਮ ਤੋੜਨ ਦੀ ਵਾਰਦਾਤ ਅਤੇ ਮਲਾਵਾਲਾ ਦੇ ਏਰੀਏ ਅੰਦਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਹੈ ਅਤੇ ਪੁਲਿਸ ਵਲੋਂ ਇਹਨਾਂ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਤਾਂ ਇਹਨਾਂ ਪਾਸੋ ਇਕ ਇਨੋਵਾ ਗਡੀ , 1 ਗੈਸ ਸਿਲੰਡਰ ਸਮੇਤ ਕਟਰ , 1 ਦੇਸੀ ਪਿਸਤੌਲ 315 ਬੋਰ ਸਮੇਤ 5 ਰੋਂਦ ਜਿੰਦਾ , 1 ਕਾਪਾ , 1 ਕ੍ਰਿਪਾਨ , 1 ਕੁਹਾੜੀ , 1 ਲੋਹੇ ਦੀ ਰਾਡ ਬਾਰਾਮਦ ਕੀਤੀ ਗਈ ਹੈ ਇਹ ਜਾਣਕਾਰੀ ਫਿਰੋਜ਼ਪੁਰ ਦੇ ਐਸ ਐਸ ਪੀ ਚਰਨਜੀਤ ਸਿੰਘ ਨੇ ਪ੍ਰੈਸ ਕੋਨਫਰੈਂਸ ਦੌਰਾਨ ਦਿਤੀ

ਵਿਓ ਐਸ ਐਸ ਪੀ ਫਿਰੋਜ਼ਪੁਰ ਚਰਨਜੀਤ ਸਿੰਘ ਨੇ ਦਸਿਆ ਕਿ ਇਹਨਾ ਕਈ ਲੁਟੇਰਿਆਂ ਦੇ ਉਪਰ 15 ਦੇ ਕਰੀਬ ਪਹਿਲਾ ਵੀ ਮਾਮਲੇ ਦਰਜ ਹਨ ਅਤੇ ਅੱਗੇ ਹੋਰ ਜਾਂਚ ਜਾਰੀ ਹੈ

Screenshot_20220623-192728_Gallery.jpg