PostsCommentsPayoutstwinkleverma (45)in #delhi • 2 years agoਵਿਜੀਲੈਂਸ ਨੇ ਬਰਖ਼ਾਸਤ ਇੰਸਪੈਕਟਰ ਪਰਮਿੰਦਰ ਬਾਜਵਾ ਦੀ ਨਿਸ਼ਾਨਦੇਹੀ ’ਤੇ 30 ਲੱਖ ਰੁਪਏ ਕੀਤੇ ਬਰਾਮਦਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬਰਖ਼ਾਸਤ ਪੁਲਸ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਤੋਂ ਉਸ ਦੇ ਸਹੁਰੇ ਘਰ ਮੁਕਤਸਰ ਜ਼ਿਲ੍ਹੇ ਦੇ ਪਿੰਡ…twinkleverma (45)in #delhi • 2 years agoਰਾਜੂ ਸ਼੍ਰੀਵਾਸਤਵ ਦੀ ਮੌਤ ਕਾਰਨ ਸਦਮੇ 'ਚ ਪੰਜਾਬ ਦੇ ਕਾਮੇਡੀਅਨ, ਕਿਹਾ- ਬਿਨਾਂ ਵਿਵਾਦ ਦੇ ਛਾਏ ਰਹੇ ਗਜੋਧਰ ਭਈਆਕਾਮੇਡੀਅਨ ਰਾਜੂ ਸ਼੍ਰੀਵਾਸਤਵ ਬਾਲੀਵੁੱਡ ਦੇ ਅਜਿਹੇ ਕਾਮੇਡੀਅਨ ਸਨ, ਜਿਨ੍ਹਾਂ ਨੇ ਬਿਨਾਂ ਕਿਸੇ ਵਿਵਾਦ ਦੇ ਸਿਰਫ ਕਲਾ ਦੇ ਦਮ 'ਤੇ ਆਪਣਾ ਕਰੀਅਰ…twinkleverma (45)in #delhi • 2 years agoਕਿਸਾਨਾਂ ਦੇ ਗੰਨੇ ਦੀ ਫ਼ਸਲ ਦੇ 8 ਕਰੋੜ ਰੁਪਏ ਬਕਾਇਆ ਰਕਮ ਦੀ ਤੁਰੰਤ ਅਦਾਇਗੀ ਕਰੇ ਮਾਨ ਸਰਕਾਰ: ਸੁਖਦੇਵ ਸਿੰਘ ਢੀਂਡਸਾਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਨੇ ਸ਼ੂਗਰ ਮਿਲ ਧੂਰੀ ਵੱਲ ਕਿਸਾਨਾਂ ਦਾ ਗੰਨੇ…twinkleverma (45)in #delhi • 2 years agoਵਿਜੀਲੈਂਸ ਜਾਂਚ ਦੇ ਹੁਕਮਾਂ ਤੋਂ ਬਾਅਦ ਰਾਣਾ ਕੇਪੀ ਦਾ ਹੱਲਾ ਬੋਲ, ਕਿਹਾ- ਮੰਤਰੀ ਹਰਜੋਤ ਬੈਂਸ ਨੂੰ ਕਰੋ ਸਸਪੈਂਡਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਨਾਜਾਇਜ਼ ਮਾਈਨਿੰਗ ਮਾਮਲੇ 'ਚ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਖਿਲਾਫ਼ ਵਿਜੀਲੈਂਸ ਜਾਂਚ ਦੇ ਹੁਕਮ…twinkleverma (45)in #delhi • 2 years agoਕਰਨ ਔਜਲਾ ਨਾਲ ਰਲ ਸਤਿੰਦਰ ਸੱਤੀ ਨੇ ਟੋਰਾਂਟੋ ''ਚ ਰੌਣਕਾਂ, ਸ਼ਾਇਰੀ ਨਾਲ ਬੰਨ੍ਹਿਆ ਸਮਾਂਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਆਏ ਦਿਨ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਕਰਨ ਔਜਲਾ ਨੇ ਵਿਆਹ…twinkleverma (45)in #delhi • 2 years agoਲੁਧਿਆਣਾ ਦੇ ਸਿਹਤ ਵਿਭਾਗ ਵੱਲੋਂ Swine flu ਤੋਂ ਬਚਾਅ ਸਬੰਧੀ ਅਲਰਟਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਵੱਲੋਂ ਸਵਾਈਨ ਫਲੂ ਦੇ ਸਬੰਧ ਵਿਚ ਐਡਵਾਈਜ਼ਰੀ ਕਰਦੇ ਹੋਏ ਕਿਹਾ ਗਿਆ ਕਿ ਦੇਸ਼ ਭਰ ਵਿੱਚ ਸਵਾਈਨ ਫਲੂ ਦੇ…twinkleverma (45)in #delhi • 2 years agoਤਾਲਿਬਾਨ ਨੇ ਅਫਗਾਨਿਸਤਾਨ ਤੋਂ ਸਿੱਖ ਧਰਮ ਗ੍ਰੰਥਾਂ ਨੂੰ ਲਿਜਾਣ ਤੋਂ ਰੋਕਿਆਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਸਿੱਖ ਧਰਮ ਗ੍ਰੰਥਾਂ ਦੀਆਂ ਚਾਰ ਕਾਪੀਆਂ (ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦੋ ਸਾਂਚੀ ਸਾਹਿਬ) ਨੂੰ ਭਾਰਤ…twinkleverma (45)in #delhi • 2 years agoਪੁਲੀਸ ਨੇ ਦਿੱਲੀ ਸਰਕਾਰ ਦੇ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਬੈਨਰ ਲਾਏਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਦੀ ਦਿੱਲੀ ਪੁਲੀਸ ਦਰਮਿਆਨ ਇੱਕ ਵਾਰ ਫਿਰ ਖੜਕ ਪਈ ਹੈ। ਇਸ ਦਾ ਕਾਰਨ ਉਹ ਬੈਨਰ ਬਣੇ ਜਿਨ੍ਹਾਂ ਉਪਰ ਪ੍ਰਧਾਨ…twinkleverma (45)in #delhi • 2 years agoਜਲੰਧਰ ਹਾਰਟ ਸੈਂਟਰ ’ਚ ਫਰਜ਼ੀ ਡਿਗਰੀ ਵਾਲਾ ਡਾਕਟਰ ਕਰ ਰਿਹਾ ਸੀ ਮਰੀਜ਼ਾਂ ਦਾ ਇਲਾਜਸਥਾਨਕ ਫੁੱਟਬਾਲ ਚੌਂਕ ਨੇੜੇ ਸਥਿਤ ਅਰਮਾਨ ਹਸਪਤਾਲ ਦੀ ਬਿਲਡਿੰਗ ਵਿਚ ਚੱਲ ਰਹੇ ਜਲੰਧਰ ਹਾਰਟ ਸੈਂਟਰ ਵਿਚ ਫਰਜ਼ੀ ਡਿਗਰੀ ਵਾਲਾ ਡਾਕਟਰ ਮਰੀਜ਼ਾਂ…twinkleverma (45)in #delhi • 2 years agoਕੇਂਦਰ ਨੇ ਸੋਨਾਲੀ ਫੋਗਾਟ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀਸੋਨਾਲੀ ਫੋਗਾਟ ਦੀ ਹੱਤਿਆ ਮਾਮਲੇ ਦੀ ਜਾਂਚ ਕੇਂਦਰ ਨੇ ਸੀਬੀਆਈ ਨੂੰ ਸੌਂਪੇ ਦਿੱਤੀ ਹੈ। ਪੀੜਤ ਪਰਿਵਾਰ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।…twinkleverma (45)in #delhi • 2 years agoਜੀਓਜੀ ਭੰਗ ਕਰਨ 'ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਘੇਰੀ ਪੰਜਾਬ ਸਰਕਾਰਗਾਰਡੀਅਨ ਆਫ ਗਵਰਨੈਂਸ (ਜੀਓਜੀ) ਭੰਗ ਕਰਨ ਦੀ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਨਿੰਦਾ…twinkleverma (45)in #delhi • 2 years agoਧਰਮ ਪਰਿਵਰਤਨ ਕਰਵਾਉਣ ਆਏ ਦੋ ਨੌਜਵਾਨ ਕਾਬੂ, ਸਿੱਖ ਜਥੇਬੰਦੀਆਂ ਨੇ ਲਾਇਆ ਧਰਨਾਐਤਵਾਰ ਦੇਰ ਸ਼ਾਮ ਇਤਿਹਾਸਕ ਕਸਬਾ ਕਲਾਨੌਰ ਵਿਖੇ ਜੱਟ ਸਿੱਖ ਭਾਈਚਾਰੇ ਦੇ ਨੌਜਵਾਨ ਨੂੰ ਧਰਮ ਪਰਿਵਰਤਨ ਕਰਵਾਉਣ ਆਏ ਦੋ ਨੌਜਵਾਨਾਂ ਨੂੰ ਸਿੱਖ…twinkleverma (45)in #punjab • 2 years agoਰਜਿਸਟਰੀ ਨਾ ਕਰਵਾਉਣ ਵਾਲੇ ਤਿੰਨ ਵਿਅਕਤੀਆਂ 'ਤੇ ਪਰਚਾਥਾਣਾ ਦਾਖਾ ਪੁਲਿਸ ਨੇ ਜ਼ਮੀਨ ਦਾ ਬਿਆਨਾ ਲੈਕੇ ਰਜਿਸਟਰੀ ਨਾ ਕਰਵਾਉਣ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ…twinkleverma (45)in #punjab • 2 years agoਜੀਓਜੀ ਭੰਗ ਕਰਨ 'ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਘੇਰੀ ਪੰਜਾਬ ਸਰਕਾਰਗਾਰਡੀਅਨ ਆਫ ਗਵਰਨੈਂਸ (ਜੀਓਜੀ) ਭੰਗ ਕਰਨ ਦੀ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਨਿੰਦਾ…twinkleverma (45)in #delhi • 2 years agoਮਨਪਸੰਦ ਫ਼ੈਸਲਾ ਨਾ ਆਉਣ ’ਤੇ ਜੱਜਾਂ ਦੀ ਨਿੰਦਾ ਕਰਨੀ ਗ਼ਲਤਸੁਪਰੀਮ ਕੋਰਟ ਨੇ ਮਨਪਸੰਦ ਫ਼ੈਸਲਾ ਨਾ ਆਉਣ ’ਤੇ ਜੱਜਾਂ ਖ਼ਿਲਾਫ਼ ਦੋਸ਼ ਲਗਾਉਣ ਦੇ ਰੁਝਾਨ ਦੀ ਨਿੰਦਾ ਕੀਤੀ ਹੈ। ਕਿਹਾ ਹੈ ਕਿ ਜੇਕਰ ਇਹ ਰੁਝਾਨ ਜਾਰੀ…twinkleverma (45)in #delhi • 2 years agoਮੀਂਹ ਨਾ ਪੈਣ ਕਾਰਨ ਮੱਕੀ ਦੀ ਫਸਲ ਬਰਬਾਦਗੜ੍ਹਸ਼ੰਕਰ ਇਲਾਕੇ ਦੇ ਕਈ ਪਿੰਡਾਂ ਵਿੱਚ ਪਿਛਲੇ ਕਰੀਬ ਇਕ ਮਹੀਨੇ ਤੋਂ ਮੀਂਹ ਨਾ ਪੈਣ ਕਰਕੇ ਸਾਉਣੀ ਦੀਆਂ ਫ਼ਸਲਾਂ ਖੇਤਾਂ ਵਿੱਚ ਸੁੱਕ ਰਹੀਆਂ ਹਨ।…twinkleverma (45)in #delhi • 2 years agoਸੜਕ ਕਿਨਾਰੇ ਬੈਠੇ ਦੋ ਬੱਚੇ ਲਾਪਤਾਇਥੋਂ ਦੇ ਟਾਹਲੀ ਵਾਲਾ ਚੌਕ ਨੇੜਿਓਂ ਸੜਕ ਕਿਨਾਰੇ ਬੈਠੇ ਦੋ ਬੱਚੇ ਲਾਪਤਾ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੁਕੇਸ਼ ਕੁਮਾਰ ਵਾਸੀ ਪਿੰਡ…twinkleverma (45)in #punjab • 2 years agoਪੰਜਾਬ ਸਰਕਾਰ ਨੇ 27 ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਦਾ ਤਬਾਦਲਾਪੰਜਾਬ ਸਰਕਾਰ ਨੇ ਵੱਡੀ ਪੱਧਰ ਤੇ ਆਈਏਐਸ ਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਬਦਲੀਆਂ ਵਿਚ ਪੰਜਾਬ ਸਰਕਾਰ ਨੇ 27 ਆਈਏਐਸ ਤੇ…twinkleverma (45)in #delhi • 2 years agoਪੰਜਾਬ ਦੀ ਲਾਟਰੀ ਦੇ ਪਾਬੰਦੀ ਦੇ ਬਾਵਜੂਦ ਸੱਟੇਬਾਜ਼ ਕੁੱਟ ਰਹੇ ਨੇ ਚਾਂਦੀਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਦੀ ਲਾਟਰੀ ਤੇ ਪਾਬੰਦੀ ਲਗਾਈ ਹੋਈ ਹੈ ਅਤੇ ਪੰਜਾਬ ਵਿਚ ਲਾਟਰੀ ਵੇਚਣ ਤੇ ਪਾਬੰਦੀ ਹੈ ਪਰ ਫੇਰ ਵੀ ਜਲੰਧਰ…twinkleverma (45)in #delhi • 2 years agoਅੰਮ੍ਰਿਤਸਰ ਦੇ ਇੱਕ ਨਾਮੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀਅੰਮ੍ਰਿਤਸਰ ਦੇ ਇੱਕ ਨਾਮੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਸਕੂਲ ਦੇ ਬਾਹਰ ਸੁਰੱਖਿਆ…