ਭਾਰਤੀ ਮੂਲ ਦਾ ਮੁੱਕੇਬਾਜ ਡਾਇਲਨ ਚੀਮਾ UK 'ਚ ਬਣਿਆ ਬਾਕਸਰ ਲਾਈਵੇਟ ਟੂਰਨਾਮੈਂਟ ਦਾ ਚੈਂਪੀਅਨ

in #punjab2 years ago

IMG_20220518_212047.jpgਭਾਰਤੀ ਮੂਲ ਦੇ ਮੁੱਕੇਬਾਜ਼ ਡਾਇਲਨ ਚੀਮਾ ਨੇ ਇੰਗਲੈਂਡ ਵਿੱਚ ਬਾਕਸ ਲਾਈਟਵੇਟ ਟੂਰਨਾਮੈਂਟ ਦਾ ਚੈਂਪੀਅਨ ਬਣਿਆ। ਉਸ ਨੇ ਕੋਵੈਂਟਰੀ ਵਿੱਚ ਫਾਈਨਲ 'ਚ ਰਾਇਲਨ ਚਾਰਲਟਨ ਨੂੰ ਮਾਤ ਦਿੱਤੀ ਤੇ ਬਾਕਸਰ ਸੀਰੀਜ਼ ਵਿੱਚ ਜਿੱਤ ਹਾਸਲ ਕੀਤੀ।Dylan Cheema Twitter: Most Popular Tweets United Kingdom
ਚੀਮਾ ਨੇ ਸ਼ੁਰੂਆਤੀ ਕੁਆਰਟਰ ਫਾਈਨਲ ਦੇ ਪਹਿਲੇ ਦੌਰ ਵਿੱਚ ਓਟਿਸ ਲੁੱਕਹਮ ਨੂੰ ਹਰਾ ਕੇ ਬਾਹਰ ਕਰ ਦਿੱਤਾ ਅਤੇ ਸੈਮੀਫਾਈਨਲ ਵਿੱਚ ਸਕਾਟ ਮੇਲਵਿਨ ਨੂੰ ਮਾਤ ਦਿੱਤੀ। ਉਸ ਨੂੰ 40,000 ਡਾਲਰ ਦੀ ਇਨਾਮੀ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ ।