ramandeepdeol (50)in #punjab • 2 years agoCM ਮਾਨ ਦੇ ਘਰ ਅੱਗੇ ਕਿਸਾਨਾਂ ਨੇ ਲਾਇਆ ਪੱਕਾ ਮੋਰਚਾਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਅੱਜ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਅੱਗੇ ਪੰਜਾਬ ਅਤੇ ਕੇਂਦਰ ਸਰਕਾਰ…ramandeepdeol (50)in #punjab • 2 years agoਦਿੱਲੀ ਸਣੇ ਇਹਨਾਂ 17ਸੂਬਿਆਂ ਚ ਅਗਲੇ 3ਦਿਨਾਂ ਤੱਕ ਭਾਰੀ ਮੀਂਹ ਦੀ ਸੰਭਾਵਨਾਅਕਤੂਬਰ ਵਿਚ ਮਾਨਸੂਨ ਦੀ ਵਿਦਾਈ ਦੇ ਬਾਅਦ ਵੀ ਕਈ ਸੂਬਿਆਂ ਵਿਚ ਮੀਂਹ ਜਾਰੀ ਹੈ। ਦਿੱਲੀ, ਮਹਾਰਾਸ਼ਟਰ, ਯੂਪੀ ਸਣੇ ਕਈ ਸੂਬਿਆਂ ਵਿਚ ਸ਼ਨੀਵਾਰ ਨੂੰ…ramandeepdeol (50)in #punjab • 2 years agoਸੰਗਰੂਰ ਦੇ ਸਿਵਿਲ ਹਸਪਤਾਲ 'ਚ ਬੇਰੋਜ਼ਗਾਰ ਅਧਿਆਪਕਾਂ ਦਾ ਪ੍ਰਦਰਸ਼ਨਸੰਗਰੂਰ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਪਿਛਲੇ ਸੱਤ ਦਿਨਾਂ ਤੋਂ ਪ੍ਰਦਰਸ਼ਨ ਤੇ ਬੈਠੇ ਈਟੀਟੀ, ਟੀਈਟੀ ਪਾਸ ਬੇਰੁਜ਼ਗਾਰ 2364…ramandeepdeol (50)in #punjab • 2 years agoਪਰਾਲੀ ਸਾੜਨ ਵਾਲੇ ਕਿਸਾਨਾਂ ' ਤੇ ਸਖ਼ਤ ਹੋਈ ਪੰਜਾਬ ਸਰਕਾਰ,ਦਰਜ ਕੀਤੇ 696ਕੇਸਪੰਜਾਬ ਸਰਕਾਰ ਨੇ ਹੁਣ ਅਜਿਹੇ ਕਿਸਾਨਾਂ 'ਤੇ ਸਖਤੀ ਸ਼ੁਰੂ ਕਰ ਦਿੱਤੀ ਹੈ ਜੋ ਪਰਾਲੀ ਸਾੜਨ ਤੋਂ ਬਾਜ਼ ਨਹੀਂ ਆ ਰਹੇ ਹਨ। ਸੂਬੇ ਵਿਚ 2019 ਵਿਚ…ramandeepdeol (50)in #punjab • 2 years agoਮਿਲਕਫੈੱਡ ਨੇ ਇਸ ਦੀਵਾਲੀ 'ਤੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਹੁਣ ਨਹੀ ਵਧਣਗੇ ਮਠਿਆਈ ਦੇ ਰੇਟਹਿਮਾਚਲ ਮਿਲਕਫੈੱਡ ਨੇ ਇਸ ਦੀਵਾਲੀ 'ਤੇ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ ਇਸ ਵਾਰ ਮਿਲਕਫੈੱਡ…ramandeepdeol (50)in #punjab • 2 years agoਅੱਜ ਤੋਂ ਬਦਲੇਗਾ ਚੰਡੀਗੜ੍ਹ ਏਅਰਪੋਰਟ ਦਾ ਨਾਮਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਬੁੱਧਵਾਰ ਨੂੰ ਬਦਲ ਜਾਵੇਗਾ। ਇਸ ਦੇ ਨਾਲ ਹੀ ਏਅਰਪੋਰਟ ਦੇ ਨਾਮਕਰਨ ਨੂੰ ਲੈ ਕੇ ਪੰਜਾਬ ਅਤੇ…ramandeepdeol (50)in #punjab • 2 years agoਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਹੋਇਆ ਕੈਨੇਡਾ ਤੋਂ ਫ਼ਰਾਰਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੇ ਆਪਣਾ ਟਿਕਾਣਾ ਬਦਲ ਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਗੋਲਡੀ…ramandeepdeol (50)in #punjab • 2 years agoਪੰਜਾਬ ਦੇ ਕਿਸਾਨਾਂ ਵੱਲੋਂ 3 ਅਕਤੂਬਰ ਨੂੰ ਇਕ ਵਾਰ ਫਿਰ ਟ੍ਰੇਨਾਂ ਰੋਕਣ ਦਾ ਐਲਾਨਪੰਜਾਬ ਦੇ ਕਿਸਾਨ 3 ਅਕਤੂਬਰ ਨੂੰ ਇਕ ਵਾਰ ਫਿਰ ਟ੍ਰੇਨਾਂ ਰੋਕਣਗੇ। 3 ਘੰਟਿਆਂ ਲਈ ਰੇਲ ਸੇਵਾਵਾਂ ਰੁਕ ਜਾਣਗੀਆਂ। ਕਿਸਾਨਾਂ ਦਾ ਵਿਰੋਧ ਬੀਤੇ…ramandeepdeol (50)in #punjab • 2 years agoਮਾਤਾ ਵੈਸ਼ਨੋਦੇਵੀ ਵਿਖੇ ਦੋ ਸਾਲ ਬਾਅਦ ਫ਼ਿਰ ਹੋਵੇਗਾ ਮਹਾਂ ਨਵਰਾਤਰੀਜੰਮੂ-ਕਸ਼ਮੀਰ 'ਚ ਮਾਤਾ ਵੈਸ਼ਨੋਦੇਵੀ ਵਿਖੇ ਦੋ ਸਾਲ ਬਾਅਦ ਨਵਰਾਤਰੀ ਦੇ ਸ਼ਾਨਦਾਰ ਜਸ਼ਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। 26 ਸਤੰਬਰ ਤੋਂ ਸ਼ੁਰੂ…ramandeepdeol (50)in #punjab • 2 years agoਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੱਡੀ ਕਾਰਵਾਈ, ਲੁਧਿਆਣਾ ' ਚ ਪਲਾਸਟਿਕ ਬਣਾਉਣ ਵਾਲੀਆਂ 5 ਕੰਪਨੀਆ ਨੂੰ ਬੰਦ ਕਰਨ ਦੇ ਹੁਕਮਪੰਜਾਬ ਸਰਕਾਰ ਨੇ ਪਲਾਸਟਿਕ ਦੇ ਲਿਫਾਫੇ ਬਣਾਉਣ ਅਤੇ ਵਰਤਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ…ramandeepdeol (50)in #punjab • 2 years agoਸਾੜੀ ਪਾ ਕੇ ਫੁੱਟਬਾਲ ਖੇਡਣ ਮੈਦਾਨ ਵਿੱਚ ਪਹੁੰਚੀ ਮਹੂਆ ਮੋਇਤਰਾ, ਵਾਇਰਲ ਹੋ ਰਹੀਆਂ ਤਸਵੀਰਾਂਤ੍ਰਿਣਮੂਲ ਕਾਂਗਰਸ ਦੀ ਸੰਸਦ ਮਹੂਆ ਮੋਇਤਰਾ ਸਾੜੀ ਪਾ ਕੇ ਫੁੱਟਬਾਲ ਖੇਡਦੀ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸੋਮਵਾਰ ਨੂੰ…ramandeepdeol (50)in #punjab • 2 years agoਜਲੰਧਰ 'ਚ 700 ਗ੍ਰਾਮ ਅਫੀਮ ਸਮੇਤ ਔਰਤ ਗ੍ਰਿਫਤਾਰਕ੍ਰਾਈਮ ਬ੍ਰਾਂਚ ਦੀ ਟੀਮ ਨੇ ਪੰਜਾਬੀ ਬਾਗ ਤੋਂ ਮਹਿਲਾ ਸਮੱਗਲਰ ਨਿਸ਼ਾ ਨੂੰ ਗ੍ਰਿਫਤਾਰ ਕਰਕੇ 700 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਬਰਾਮਦ ਕੀਤੀ…ramandeepdeol (50)in #punjab • 2 years ago1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ: CM ਮਾਨਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਝੋਨੇ ਦੀ ਫਸਲ ਦੀ ਖਰੀਦ ਲਈ ਤਿਆਰ ਹੈ। ਇਸ ਦੇ ਲਈ ਖਰੀਦ ਪ੍ਰਬੰਧਾਂ ਦੀਆਂ ਤਿਆਰੀਆਂ 'ਤੇ…ramandeepdeol (50)in #punjab • 2 years agoਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ!ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਹਾਈਕੋਰਟ ਨੇ 'ਆਪ' ਸਰਕਾਰ ਦੀ ਨਵੀਂ ਮਾਈਨਿੰਗ ਪਾਲਿਸੀ 'ਤੇ…ramandeepdeol (50)in #punjab • 2 years agoਦਿੱਲੀ ਦੇ CM ਕੇਜਰੀਵਾਲ ਨਾਲ ਮੰਤਰੀ ਕੁਲਦੀਪ ਧਾਲੀਵਾਲ ਨੇ ਕੀਤੀ ਮੁਲਾਕਾਤਸਰਕਾਰ ਵੱਲੋਂ ਪਰਾਲੀ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ, ਜਿਸ ਦੇ ਤਹਿਤ ਜਾਗਰੂਕਤਾ ਟੀਮਾਂ, ਚੌਕਸੀ…ramandeepdeol (50)in #punjab • 2 years ago'ਆਪਰੇਸ਼ਨ ਲੋਟਸ' ਤੇ CM ਦਾ ਬਿਆਨ-' ਭਾਜਪਾ ਦੇ ਹੱਥੋਂ ਨਹੀਂ ਵਿਕਣ ਵਾਲੇ ਪੰਜਾਬੀ ਵਿਧਾਇਕ'ਆਮ ਆਦਮੀ ਪਾਰਟੀ ਵੱਲੋਂ ਭਾਜਪਾ 'ਤੇ ਉਨ੍ਹਾਂ ਦੇ ਵਿਧਾਇਕਾਂ ਨੂੰ ਖਰੀਦਣ ਦੇ ਦੋਸ਼ ਲਗਾਏ ਜਾ ਰਹੇ ਹਨ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪ੍ਰੈੱਸ…ramandeepdeol (50)in #punjab • 2 years agoਕਰੀਬ 200 ਕਰੋੜ ਰੁਪੈ ਦੀ ਡਰੱਗਸ ਨਾਲ 6 ਪਾਕਿਸਤਾਨੀ ਗ੍ਰਿਫ਼ਤਾਰਨਵੀਂ ਦਿੱਲੀ : ਗੁਜਰਾਤ ਵਿੱਚ ਕਰੀਬ 200 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਸਣੇ ਛੇ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ ਕੀਤੇ ਗਏ ਹਨ। ਰਿਪੋਰਟਾਂ…ramandeepdeol (50)in #punjab • 2 years agoਖੇਡਾਂ ਨੂੰ ਲੈ ਕੇ CM ਮਾਨ ਦਾ ਵੱਡਾ ਐਲਾਨਚੰਡੀਗੜ੍ਹ: ਪੰਜਾਬ ਨੂੰ ਖੇਡਾਂ ਵਿੱਚ ਇੱਕ ਵਾਰ ਫਿਰ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਦੇ ਮੱਦੇਨਜ਼ਰ ਖੇਡ ਵਿਭਾਗ…ramandeepdeol (50)in #punjab • 2 years agoਗੈਂਗਸਟਰ ਜੱਗੂ , ਸ਼ੁਭਮ ਤੇ ਸੋਨੂੰ ਕੰਗਲਾ ਦੇ ਘਰ NIA ਦਾ ਛਾਪਾਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸੋਮਵਾਰ ਸਵੇਰੇ ਪੰਜਾਬ ਦੇ ਏ-ਕੈਟਾਗਰੀ ਦੇ ਗੈਂਗਸਟਰਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ। ਬਟਾਲਾ ਦੇ…ramandeepdeol (50)in #punjab • 2 years agoਪਟਿਆਲਾ: ਪਤੀ ਦੇ 26ਲੱਖ ਰੁਪਏ ਖਰਚ ਕਰਵਾ ਕੇ ਵਿਦੇਸ਼ ਜਾ ਮੁਕਰੀ ਇੱਕ ਹੋਰ ਪਤਨੀਪੰਜਾਬ ਵਿੱਚ ਧੋਖਾਧੜੀ ਦਾ ਇੱਕ ਨਵਾਂ ਤਰੀਕਾ ਸਾਹਮਣੇ ਆਇਆ ਹੈ। ਲੋਕ ਲੱਖਾਂ ਰੁਪਏ ਖਰਚ ਕੇ ਨੂੰਹ ਨੂੰ ਵਿਦੇਸ਼ ਭੇਜਦੇ ਹਨ ਪਰ ਕੁੜੀਆਂ ਵਿਦੇਸ਼ ਜਾ…