gaganpreet (45)in #wortheum • 2 years agoCM ਭਗਵੰਤ ਮਾਨ ਵੱਲੋਂ ਅਕਾਲ ਤਖਤ ਦੇ ਜਥੇਦਾਰ ਨਾਲ ਮੁਲਾਕਾਤਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਨੇ ਘੱਲੂਘਾਰਾ ਦਿਵਸ…gaganpreet (45)in #wortheum • 2 years agoਮੰਗੇਤਰ ਨਾਲ ਮਿਲ ਕੇ ਲੱਖਾਂ ਦੀ ਠੱਗੀ ਕਰਨ ਵਾਲੀ 'ਲੇਡੀ ਸਿੰਘਮ' ਹੁਣ ਖੁਦ ਸਲਾਖਾਂ ਪਿੱਛੇਆਸਾਮ ਪੁਲਿਸ ਨੇ ਨੌਕਰੀ ਦੇ ਨਾਮ 'ਤੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਸਬ-ਇੰਸਪੈਕਟਰ ਜੂਨਮਨੀ ਰਾਭਾ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ…gaganpreet (45)in #punjab • 2 years agoਸਿੱਧੂ ਮੂਸੇਵਾਲਾ ਦਾ ਚਿੱਟੇ ਦਿਨ ਗੋਲੀਆਂ ਮਾਰ ਕੇ ਕਤਲ, 2 ਸਾਥੀ ਗੰਭੀਰ ਜ਼ਖ਼ਮੀਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਕਾਂਗਰਸੀ (Congress) ਆਗੂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Shubhdeep Singh Sidhu…gaganpreet (45)in #punjab • 2 years agoਸਾਵਧਾਨ! ਵਟਸਐਪ ‘ਤੇ ਧੋਖਾਧੜੀ ਕਰਨ ਵਾਲਿਆਂ ਤੋ ਬਚੋ, ਪੰਜਾਬ ਪੁਲਿਸ ਦੀ ਚੇਤਾਵਨੀਪੰਜਾਬ ਸਾਈਬਰ ਕ੍ਰਾਈਮ ਨੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਦੋ ਐਫਆਈਆਰ ਕੀਤੀਆਂ ਦਰਜਚੰਡੀਗੜ੍ਹ: ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ…gaganpreet (45)in #punjab • 2 years agoਹਰਿਮੰਦਰ ਸਾਹਿਬ ਦੇ ਕੀਰਤਨ 'ਚ ਨਹੀਂ ਸੁਣੇਗਾ ਹਾਰਮੋਨੀਅਮ, ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾਆਉਣ ਵਾਲੇ ਤਿੰਨ ਸਾਲਾਂ ਵਿੱਚ ਹਰਿਮੰਦਰ ਸਾਹਿਬ ਦੇ ਅੰਦਰੋਂ ਹਾਰਮੋਨੀਅਮ ਦੀ ਆਵਾਜ਼ ਹੌਲੀ-ਹੌਲੀ ਅਲੋਪ ਹੋ ਜਾਵੇਗੀ। ਤਿੰਨ ਸਾਲ ਬਾਅਦ ਹਰਿਮੰਦਰ…gaganpreet (45)in #punjab • 2 years agoਚੇਅਰਮੈਨ ਨੇ ਨਾਇਬ ਤਹਿਸੀਲਦਾਰਾਂ ਦੀਆਂ ਅਸਾਮੀਆਂ ਦੀ ਪ੍ਰੀਖਿਆ ਅੰਗਰੇਜ਼ੀ ਭਾਸ਼ਾ ਵਿਚ ਕਰਵਾਉਣ ਬਾਰੇ ਦਿੱਤੀ ਸਫਾਈਪੀ.ਪੀ.ਐਸ.ਸੀ. ਦੀ ਕਾਰਜ ਪ੍ਰਣਾਲੀ ਦੇ ਨਿਯਮਾਂ ਦੇ ਮੁਤਾਬਕ ਨਾਇਬ ਤਹਿਸੀਲਦਾਰਾਂ ਦੀ ਪ੍ਰੀਖਿਆ ਲਈਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਨਾਇਬ…gaganpreet (45)in #punjab • 2 years agoBigg Boss OTT ਲਈ Tarak Mehta Ka Oolta Chashma ਛੱਡੇਗੀ ਮੁਨਮੁਨ ਦੱਤਾ?ਤਾਰਕ ਮਹਿਤਾ ਕਾ ਉਲਟ ਚਸ਼ਮਾ (Tarak Mehta Ka Oolta Chashma) ਵਿੱਚ ਬਬੀਤਾ ਜੀ ਦਾ ਕਿਰਦਾਰ ਨਿਭਾਉਣ ਵਾਲੀ ਮੁਨਮੁਨ ਦੱਤਾ ਜਲਦ ਹੀ ਸ਼ੋਅ ਨੂੰ…gaganpreet (45)in #wortheum • 2 years agoਮਹੀਨੇ ਤੋਂ 'ਮੁਫ਼ਤ' 'ਚ ਢਿੱਡ ਭਰ ਕੇ ਭੋਜਨ ਖਾ ਰਹੀ ਹੈ ਔਰਤ, ਰਾਸ਼ਨੀ 'ਤੇ ਨਹੀਂ ਕੀਤਾ 1 ਰੁਪਇਆ ਵੀ ਖਰਚ!ਮਨੁੱਖ ਲਈ ਸਭ ਤੋਂ ਵੱਡੀ ਚੁਣੌਤੀ ਜ਼ਿੰਦਗੀ ਵਿੱਚ 2 ਰੋਟੀਆਂ ਦਾ ਜੁਗਾੜ ਕਰਨਾ ਹੈ। ਇਸ ਦੇ ਲਈ ਲੋਕ ਮਿਹਨਤ ਕਰਦੇ ਹਨ, ਪੈਸਾ ਕਮਾਉਂਦੇ ਹਨ ਅਤੇ…gaganpreet (45)in #punjab • 2 years agoਚਿੱਟੇ ਨੇ ਇਕ ਹੋਰ ਘਰ ’ਚ ਪੁਆਏ ਵੈਣ, 19 ਸਾਲ ਨੌਜਵਾਨ ਦੀ ਓਵਰ ਡੋਜ਼ ਕਾਰਣ ਮੌਤ, ਬਾਂਹ ’ਤੇ ਲਿਖਿਆ ਬੇਬੇ-ਬਾਪੂਫਰੀਦਕੋਟ (ਜਗਤਾਰ) : ਅੱਜ ਦਿਨ ਚੜ੍ਹਦੇ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਜਦੋਂ ਫਰੀਦਕੋਟ ਦੇ ਅੰਬੇਡਕਰ ਨਗਰ ’ਚ ਇਕ ਨੌਜਵਾਨ ਦੀ ਲਾਸ਼ ਲਾਵਾਰਿਸ ਹਾਲਤ…gaganpreet (45)in #wortheum • 2 years agoਹੁਸ਼ਿਆਰਪੁਰ: ਬੋਲਵੈੱਲ ’ਚ ਡਿੱਗਿਆ 6 ਸਾਲਾ ਬੱਚਾ ਲੜ ਰਿਹੈ ਮੌਤ ਤੇ ਜ਼ਿੰਦਗੀ ਦੀ ਲੜਾਈ, ਮਾਪੇ ਰੋ-ਰੋ ਬੇਹਾਲਗੜ੍ਹਦੀਵਾਲਾ (ਵੈੱਬ ਡੈਸਕ, ਵਰਿੰਦਰ ਪੰਡਿਤ, ਮੋਮੀ)— ਜ਼ਿਲ੍ਹਾ ਹੁਸ਼ਿਆਰਪੁਰ ’ਚ ਪੈਂਦੇ ਗੜ੍ਹਦੀਵਾਲਾ ਤੋਂ ਅੱਜ ਸਵੇਰੇ ਉਸ ਵੇਲੇ ਮੰਦਭਾਗੀ ਘਟਨਾ…gaganpreet (45)in #punjab • 2 years agoਚਾਹ ਦੇ ਸ਼ੌਕੀਨ ਅਜ਼ਮਾਓ ਇਹ 6 ਕਿਸਮ ਦੀਆਂ Herbal Tea, ਮਿਲਣਗੇ ਫਾਇਦੇਸਵੇਰ ਸਮੇਂ ਉੱਠਣ ਤੋਂ ਬਾਅਦ ਜ਼ਿਆਦਾਤਰ ਲੋਕ ਦਿਨ ਦੀ ਸ਼ੁਰੂਆਤ ਚਾਹ ਪੀਣ ਨਾਲ ਕਰਦੇ ਹਨ। ਚਾਹ ਤੋਂ ਬਿਨਾਂ ਲੋਕਾਂ ਦਾ ਕੰਮ ਨਹੀਂ ਹੁੰਦਾ। ਇਸੇ ਲਈ…gaganpreet (45)in #wortheum • 2 years agoਸਿੱਧੂ ਦੀ ਸੁਰੱਖਿਆ ’ਚ ਵੱਡੀ ਕੁਤਾਹੀ, ਬੈਰਕ ’ਚ ਨਸ਼ਾ ਤਸਕਰ ਵੀ ਸੀ ਬੰਦਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ’ਚ ਪਟਿਆਲਾ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਕੁਤਾਹੀ ਸਾਹਮਣੀ ਆਈ ਹੈ। ਸਿੱਧੂ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਦੀ…gaganpreet (45)in #punjab • 2 years agoLPG ਸਿਲੰਡਰ 'ਤੇ ਮਿਲੇਗੀ 200 ਰੁਪਏ ਦੀ ਸਬਸਿਡੀ, ਉੱਜਵਲਾ ਯੋਜਨਾ ਦੇ 9 ਕਰੋੜ ਲਾਭਪਾਤਰੀਆਂ ਨੂੰ ਮਿਲੇਗਾ ਲਾਭਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਅਤੇ ਕਿਹਾ, ''ਸਾਡੇ ਲਈ ਲੋਕ ਹਮੇਸ਼ਾ ਪਹਿਲੇ ਹੁੰਦੇ ਹਨ। ਅੱਜ ਦੇ ਫੈਸਲੇ ਵਿੱਚ ਪੈਟਰੋਲ ਅਤੇ…gaganpreet (45)in #punjab • 2 years agoਟੈਕਸ ਘਟਾਉਣ ਤੋਂ ਬਾਅਦ ਤੁਹਾਡੇ ਸ਼ਹਿਰ 'ਚ ਕਿੰਨੇ ਰੁਪਏ ਮਿਲ ਰਿਹਾ ਹੈ ਪੈਟਰੋਲ-ਡੀਜ਼ਲ, ਦੇਖੋ ਤਾਜ਼ਾ ਰੇਟਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ, 21 ਮਈ ਨੂੰ ਪੈਟਰੋਲ 'ਤੇ 8 ਰੁਪਏ ਅਤੇ ਡੀਜ਼ਲ 'ਤੇ 6 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਘਟਾਉਣ…gaganpreet (45)in #punjab • 2 years agoਮਾਨ ਸਰਕਾਰ ਦਾ ਦੁੱਧ ਉਤਪਾਦਕਾਂ ਲਈ ਵੱਡਾ ਫੈਸਲਾ; ਕੀਮਤਾਂ ਵਿੱਚ 20 ਰੁਪਏ ਵਾਧਾਪੰਜਾਬ ਰਾਜ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮਿਟਡ (ਮਿਲਕਫੈਡ) ਵੱਲੋਂ ਦੁੱਧ ਉਤਪਾਦਕ ਕਿਸਾਨਾਂ ਤੋਂ ਕੀਤੀ ਜਾਂਦੀ ਦੁੱਧ ਦੀ ਖਰੀਦ ਦੀਆਂ ਕੀਮਤਾਂ…gaganpreet (45)in #punjab • 2 years agoਰੋਟੀ ਨਾਲ ਪਾਪੜ ਖਾਣਾ ਹੈ ਪਸੰਦ ਤਾਂ ਇਕ ਵਾਰ ਇਹ ਖ਼ਬਰ ਪੜ੍ਹ ਲਵੋਸਾਰੇ ਲੋਕਾਂ ਨੂੰ ਚਟਪਟਾ ਤਿੱਖਾ ਅਤੇ ਕੁਰਕੁਰਾ ਪਾਪੜ ਖਾਣਾ ਬਹੁਤ ਪਸੰਦ ਹੁੰਦਾ ਹੈ। ਪਾਪੜ ਦੇ ਨਾਲ ਖਾਣ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ ਪਰ ਕੀ…gaganpreet (45)in #punjab • 2 years agoਗੈਸ ਚੁੱਲ੍ਹੇ 'ਚ ਆਈ ਖਰਾਬੀ ਨੂੰ ਹੁਣ ਘਰ ਬੈਠੇ ਕਰੋ ਠੀਕ, ਜਾਣੋ ਕਿਵੇਂKitchen Hacks: ਗੈਸ ਚੁੱਲ੍ਹਾ ਇੱਕ ਅਜਿਹਾ ਯੰਤਰ ਹੈ ਜੋ ਸਾਡੀ ਰਸੋਈ ਵਿੱਚ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਜੀ ਹਾਂ, ਸਾਡੀ ਸਵੇਰ ਦੀ…gaganpreet (45)in #wortheum • 2 years agoਖਾਣ ਵਾਲਾ ਤੇਲ ਹੋਵੇਗਾ ਸਸਤਾ! ਇੰਡੋਨੇਸ਼ੀਆ ਨੇ ਪਾਮ ਤੇਲ ਦੇ ਨਿਰਯਾਤ 'ਤੇ ਪਾਬੰਦੀ ਹਟਾਈਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਇਹ ਫੈਸਲਾ ਇੰਡੋਨੇਸ਼ੀਆ ਦੇ ਸੰਸਦ ਮੈਂਬਰਾਂ ਵੱਲੋਂ ਸਰਕਾਰ ਨੂੰ…gaganpreet (45)in #wortheum • 2 years ago20 ਤੇ 21 ਮਈ ਨੂੰ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ 'ਚ ਮੀਂਹ ਦੀ ਭਵਿੱਖਬਾਣੀਆਈਐਮਡੀ ਦੇ ਅਨੁਸਾਰ, ਇੱਕ ਤਾਜ਼ਾ ਪੱਛਮੀ ਗੜਬੜ (Western disturbances) ਕਾਰਨ ਜੰਮੂ-ਕਸ਼ਮੀਰ ਵਿੱਚ 19 ਤੋਂ 21 ਮਈ ਦਰਮਿਆਨ ਮੀਂਹ ਪੈਣ ਦੀ…gaganpreet (45)in #wortheum • 2 years agoਸੇਵਾ ਕੇਂਦਰਾਂ 'ਚ ਹੜਤਾਲ ਕਾਰਨ ਨਿਰਾਸ਼ ਪਰਤੇ ਲੋਕਨਿਗੂਣੀਆਂ ਤਨਖਾਹਾਂ ਵਿੱਚ ਵਾਧਾ ਅਤੇ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈਕੇ ਸੋਮਵਾਰ ਨੂੰ ਸੁਨਾਮ ਵਿਖੇ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਇੱਕ…