PostsCommentsPayoutsrajwinder (46)in #delhi • 2 years agoਆਟਾ ਚੱਕੀ ਚਲਾਨ ਵਾਲੇ ਦੀ ਪਤਨੀ ਵਿਆਹ ਦੇ 13 ਸਾਲਾਂ ਬਾਅਦ ਬਣੀ ਇੰਸਪੈਕਟਰਬਿਹਾਰ ਪੁਲਿਸ ਅਧੀਨ ਸੇਵਾ ਕਮਿਸ਼ਨ ਨੇ ਇੰਸਪੈਕਟਰ ਅਤੇ ਸਾਰਜੈਂਟ ਦੇ ਅਹੁਦੇ ਲਈ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਇਸ ਪ੍ਰੀਖਿਆ ਵਿੱਚ…rajwinder (46)in #delhi • 2 years agoCM ਮਾਨ ਨੇ ਅੱਜ ਬੁਲਾਈ ਕੈਬਿਨੇਟ ਅਤੇ ਵਿਧਾਇਕ ਦੀ ਵੱਖ-ਵੱਖ ਮੀਟਿੰਗਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਅੱਜ ਵੀਰਵਾਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ। ਪਰ ਇਸ ਤੋਂ ਇਕ ਦਿਨ ਪਹਿਲਾਂ…rajwinder (46)in #delhi • 2 years agoਹਿਮਾਚਲ ਦੇ ਸ਼ਿਮਲਾ 'ਚ HRTC ਬੱਸ ਬਣੀ ਹਾਦਸੇ ਦਾ ਸ਼ਿਕਾਰ, ਡਰਾਈਵਰ ਦੀ ਗਈ ਮੌਕੇ ਤੇ ਜਾਨਬੀਤੇ ਕੁਝ ਦਿਨਾਂ ਤੋਂ ਹਾਦਸਿਆਂ ਦੀਆਂ ਖਬਰਾਂ ਰਹੀਆਂ ਹਨ। ਅਜਿਹੀ ਦੀ ਦਰਦਨਾਕ ਖਬਰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲੇ ਤੋਂ ਆ ਰਹੀ ਹੈ। ਮਿਲੀ…rajwinder (46)in #ratantata • 2 years agoਰਤਨ ਟਾਟਾ ਬਣੇ PM-CARES ਟਰੱਸਟੀਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਰਤਨ ਟਾਟਾ, ਪ੍ਰਧਾਨ ਮੰਤਰੀ ਦੇ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਸਥਿਤੀ ਫੰਡ (ਪੀਐਮ-ਕੇਅਰਜ਼) ਵਿੱਚ ਰਾਹਤ ਦੇ…rajwinder (46)in #delhi • 2 years agoSIT ਅੱਗੇ ਪੇਸ਼ ਹੋਏ ਸੁਖਬੀਰ ਬਾਦਲ, ਇਹਨਾਂ ਸਵਾਲਾਂ ਨਾਲ ਹੋਇਆ ਸਾਹਮਣਾ !ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਖਿਰਕਾਰ ਸਿੱਟ ਦੇ ਸਾਹਮਣੇ ਪੇਸ਼ ਹੋ ਹੀ ਗਏ। ਉਹਨਾਂ ਤੋਂ ਕੀ ਸਵਾਲ ਪੁੱਛੇ ਗਏ ਇਹ ਹਰ ਕੋਈ ਜਾਣਨ…rajwinder (46)in #delhi • 2 years agoਪੰਜਾਬ 'ਚ ਪਲਾਂਟ ਲਗਾਉਣ ਦੀ ਕੋਈ ਯੋਜਨਾ ਨਹੀਂ; BMW ਦਾ CM ਮਾਨ ਦੇ ਦਾਅਵੇ ਦੇ ਉਲਟ ਆਇਆ ਬਿਆਨਮੁੱਖ ਮੰਤਰੀ ਭਗਵੰਤ ਮਾਨ ਜਰਮਨੀ ਦੀ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਬੀਐਮਡਬਲਯੂ ਵੱਲੋਂ ਪੰਜਾਬ ਵਿੱਚ ਪਲਾਂਟ ਲਗਾਏ ਜਾਣ ਦੇ ਦਾਅਵਾ ਉਸ ਸਮੇਂ ਖੋਖਲਾ…rajwinder (46)in #delhi • 2 years agoਪਿਟਬੁੱਲ ਨੇ ਪਾਰਕ 'ਚ ਮਾਂ ਨਾਲ ਸੈਰ ਕਰ ਰਹੇ ਨੌਜਵਾਨ ਉਤੇ ਕੀਤਾ ਹਮਲਾ,ਰਾਜਧਾਨੀ ਲਖਨਊ 'ਚ ਇਕ ਵਾਰ ਫਿਰ ਪਿਟਬੁਲ ਨਸਲ ਦੇ ਕੁੱਤੇ ਵੱਲੋਂ ਨੌਜਵਾਨ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਗੋਮਤੀਨਗਰ ਦੇ…rajwinder (46)in #sidhumoosawala • 2 years agoNIA ਦਾ ਗੈਂਗਸਟਰਾਂ ਉਤੇ ਸ਼ਿਕੰਜਾ, ਪੰਜਾਬ ਸਣੇ 4 ਸੂਬਿਆਂ 'ਚ ਛਾਪੇਮਾਰੀ ਜਾਰੀਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਸ਼ੱਕੀ ਗਿਰੋਹ ਦੇ ਸਬੰਧ ਵਿੱਚ ਦਿੱਲੀ, ਐਨਸੀਆਰ…rajwinder (46)in #delhi • 2 years agoਨਵੀਂ ਵੰਦੇ ਭਾਰਤ ਨੇ ਤੋੜਿਆ ਬੁਲੇਟ ਟਰੇਨ ਦਾ ਰਿਕਾਰਡ, ਸਿਰਫ 52 ਸਕਿੰਟਾਂ 'ਚ ਫੜੀ 100 ਕਿਲੋਮੀਟਰ ਪ੍ਰਤੀ ਘੰਟਾ ਰਫਤਾਰਤੀਜੀ ਅਤੇ ਨਵੀਂ ਵੰਦੇ ਭਾਰਤ ਟਰੇਨ ਨੇ ਟਰਾਇਲ ਦੌਰਾਨ ਸਿਰਫ 52 ਸਕਿੰਟਾਂ 'ਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਕੇ ਬੁਲੇਟ ਟਰੇਨ ਦਾ…rajwinder (46)in #delhi • 2 years agoਕੱਚੇ ਤੇਲ ਦੀਆਂ ਕੀਮਤਾਂ 7 ਮਹੀਨਿਆਂ ਦੇ ਹੇਠਲੇ ਪੱਧਰ 'ਤੇ, ਪਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ ਤੋਂ ਟਾਲਾ!ਕੌਮਾਂਤਰੀ ਪੱਧਰ ਉਤੇ ਕੱਚੇ ਤੇਲ ਦੀਆਂ ਕੀਮਤਾਂ ਸੱਤ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਈਆਂ ਹਨ ਪਰ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ…rajwinder (46)in #punjab • 2 years agoED ਨੇ 'ਆਪ' ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਤੋਂ 32 ਲੱਖ ਦੀ ਨਕਦੀ ਬਰਾਮਦ ਕੀਤੀਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਮ ਆਦਮੀ ਪਾਰਟੀ ਦੇ ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਘਰ ਛਾਪਾ ਮਾਰ ਕੇ 32 ਲੱਖ ਰੁਪਏ…rajwinder (46)in #delhi • 2 years agoਕੇਂਦਰ ਦਾ ਪੰਜਾਬ ਸਰਕਾਰ ਨੂੰ ਝਟਕਾ, ਕਿਸਾਨਾਂ ਨੂੰ 1500 ਮੁਆਵਜ਼ੇ ਵਾਲਾ ਪ੍ਰਸਤਾਵ ਠੁਕਰਾਇਆਕੇਂਦਰ ਸਰਕਾਰ ਨੇ ਪੰਜਾਬ ਅਤੇ ਦਿੱਲੀ ਸਰਕਾਰ ਦੇ ਉਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿੱਚ ਪਰਾਲੀ ਨਾ ਸਾੜਨ ਦੇ ਬਦਲੇ ਕਿਸਾਨਾਂ ਨੂੰ…rajwinder (46)in #delhi • 2 years agoਭਾਰਤ ਦੇ ਵਿਕਾਸ ‘ਚ ਵਿਗਿਆਨ ਦੀ ਅਹਿਮ ਭੂਮਿਕਾ : PM ਮੋਦੀਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅਹਿਮਦਾਬਾਦ, ਗੁਜਰਾਤ ਵਿੱਚ ਆਯੋਜਿਤ 'ਸੈਂਟਰ-ਸਟੇਟ ਸਾਇੰਸ ਕਨਕਲੇਵ' ਦਾ…rajwinder (46)in #crime • 2 years agoਮੁਫਤ ਰਾਸ਼ਨ ਦਾ ਲਾਲਚ ਦੇ ਕੇ ਨਾਬਾਲਗ ਹਿੰਦੂ ਲੜਕੀ ਨਾਲ ਗੈਂਗਰੇਪਪਾਕਿਸਤਾਨ ਵਿੱਚ ਹੜ੍ਹਾਂ ਕਾਰਨ ਹਾਲਾਤ ਬਦਤਰ ਹੋ ਚੁੱਕੇ ਹਨ। ਸਿੰਧ ਸੂਬੇ ਵਿਚ ਭਿਆਨਕ ਹੜ੍ਹਾਂ ਨੇ ਕਾਫੀ ਤਬਾਹੀ ਮਚਾਈ ਹੈ। ਪਰ ਇਨ੍ਹਾਂ ਹਾਲਾਤਾਂ…rajwinder (46)in #delhi • 2 years agoਪਿੰਡ ਵਾਸੀਆਂ ਨੇ ਪੰਚਾਇਤ ਭਵਨ 'ਚ ਔਰਤ ਨਾਲ ਇਤਰਾਜ਼ਯੋਗ ਹਾਲਤ ਵਿੱਚ ਕਾਬੂ ਕੀਤਾ ਸਹਾਇਕ ਸਕੱਤਰਰਤਲਾਮ ਜ਼ਿਲ੍ਹੇ ਦੀ ਪਿਪਲੌਦਾ ਜਨਪਦ ਦੀ ਨੌਲਖਾ ਗ੍ਰਾਮ ਗ੍ਰਾਮ ਪੰਚਾਇਤ ਭਵਨ 'ਚ ਸਹਾਇਕ ਸਕੱਤਰ ਇਕ ਔਰਤ ਨਾਲ ਇਤਰਾਜ਼ਯੋਗ ਹਾਲਤ 'ਚ ਮਿਲਿਆ। ਸੂਚਨਾ…rajwinder (46)in #wortheum • 2 years agoਕੇਂਦਰ ਦੋਵੇਂ ਭਰਾਵਾਂ ਨੂੰ ਲੜਾਉਣ ਦੀ ਥਾਂ ਸਮੱਸਿਆ ਦਾ ਹੱਲ ਕੱਢੇ, SYL ਮੁੱਦੇ ‘ਤੇ ਮੀਟਿੰਗ ਲਈ ਤਿਆਰ ਹਾਂ: ਮਾਨਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਸਵਾਈਐਲ ਨਹਿਰ ਦੇ ਮੁੱਦੇ ਉਤੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਆਖਿਆ ਹੈ ਕਿ ਕੇਂਦਰ ਸਰਕਾਰ…rajwinder (46)in #wortheum • 2 years agoਸੁਪਰੀਮ ਕੋਰਟ ਵੱਲੋਂ ਟਰੱਸਟ ਭੰਗ, ਫ਼ਰੀਦਕੋਟ ਰਿਆਸਤ ਦੀ ਸਾਰੀ ਜਾਇਦਾਦ ਸ਼ਾਹੀ ਪਰਿਵਾਰ ਨੂੰ ਮਿਲੇਗੀਸੁਪਰੀਮ ਕੋਰਟ ਨੇ ਅੱਜ ਫ਼ਰੀਦਕੋਟ ਰਿਆਸਤ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਨੂੰ ਗੈਰਕਾਨੂੰਨੀ ਮੰਨਦਿਆਂ ਵਸੀਅਤ ਦੇ ਆਧਾਰ ਉਤੇ ਬਣੇ…rajwinder (46)in #punjab • 2 years agoਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀਆਂ ਦੇਣ ਵਾਲਿਆਂ ਦੀ ਪਛਾਣ ਕੀਤੀਮਾਨਸਾ ਪੁਲਿਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਬਿਸ਼ਨੋਈ ਗੈਂਗ ਵੱਲੋਂ ਈ-ਮੇਲ ਰਾਹੀਂ ਜਾਨੋਂ ਮਾਰਨ ਦੀਆਂ…rajwinder (46)in #punjab • 2 years agoਖੂਹ 'ਚੋਂ ਮਿਲੀਆਂ ਲੱਖਾਂ ਰੁਪਏ ਦੀਆਂ ਅਨੀਮੀਆ ਅਭਿਆਨ ਦੀਆਂ ਦਵਾਈਆਂ, ਸਿਹਤ ਵਿਭਾਗ 'ਚ ਹੜਕੰਪਹਾਂਸੀ 'ਚ ਅਨੀਮੀਆ ਮੁਕਤ ਭਾਰਤ ਅਭਿਆਨ (Anemia Free India Campaign Medicines) ਤਹਿਤ ਲੋਕਾਂ ਨੂੰ ਭੇਜੀਆਂ ਗਈਆਂ ਦਵਾਈਆਂ ਮਕਸੂਦਪੁਰ 'ਚ…rajwinder (46)in #queenelizabeth • 2 years agoਮਹਾਰਾਣੀ ਐਲਿਜ਼ਾਬੈਥ 2 ਦੀ ਮੌਜੂਦਗੀ ਵਿੱਚ ਲਿਜ਼ ਟਰਸ ਨੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰਲਿਜ਼ ਟਰਸ (UK New PM Liz Truss) ਨੂੰ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II (Queen…