PostsCommentsPayoutsmanishsodhi (50)in #punjab • 2 years agoਆਨਰ ਕਿਲਿੰਗ': ਭਰਾਵਾਂ ਨੇ ਨਵ-ਵਿਆਹੁਤਾ ਭੈਣ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲਤਰਨਤਾਰਨ ਦੇ ਪੱਟੀ 'ਚ ਇਕ ਨਵ-ਵਿਆਹੁਤਾ ਦਾ ਉਸ ਦੇ ਭਰਾਵਾਂ ਵੱਲੋਂ ਸ਼ਰੇਆਮ ਬਾਜ਼ਾਰ 'ਚ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ…manishsodhi (50)in #punjab • 2 years agoਰਾਮ ਰਹੀਮ 'ਤੇ ਹਰਿਆਣਾ ਸਰਕਾਰ ਫਿਰ ਹੋਈ ਮਿਹਰਬਾਨ, 1 ਮਹੀਨੇ ਦੀ ਪੈਰੋਲ 'ਤੇ ਆਇਆ ਬਾਹਰਹਰਿਆਣਾ ਸਰਕਾਰ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ 'ਤੇ ਫਿਰ ਮੇਹਰਬਾਨ ਹੋ ਗਈ ਹੈ। ਰਾਮ ਰਹੀਮ ਨੂੰ ਕਰੀਬ ਇੱਕ ਮਹੀਨੇ ਦੀ ਪੈਰੋਲ ਦਿੱਤੀ ਗਈ ਹੈ।manishsodhi (50)in #punjab • 2 years agoAgneepath Protest in Bihar: बिहार के कई शहरों में प्रदर्शन, गुस्साए छात्रों ने ट्रेन में लगाई आग, देखें PhotoAgneepath Protest in Bihar। हाल ही में केंद्र सरकार ने सेना में जवानों की भर्ती के लिए अग्निपथ योजना शुरू करने का ऐलान…manishsodhi (50)in #punjab • 2 years agoਕਾਂਗਰਸ ਦੇ 30 ਲੀਡਰ ਵਿਜੀਲੈਂਸ ਦੇ ਨਿਸ਼ਾਨੇ 'ਤੇ! ਕੈਪਟਨ ਰਾਜ ਵੇਲੇ ਹੋਈਆਂ ਬੇਨਿਯਮੀਆਂ ਦੀ ਹੋਰ ਰਹੀ ਪੜਤਾਲਕਾਂਗਰਸ ਦੇ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਸਣੇ ਕਈ ਲੀਡਰਾਂ ਉੱਪਰ ਵਿਜੀਲੈਂਸ ਦੀ ਕਾਰਵਾਈ ਹੋ ਸਕਦੀ ਹੈ। ਪਿਛਲੀ ਕਾਂਗਰਸ ਸਰਕਾਰ ਵੇਲੇ ਹੋਈਆਂ…manishsodhi (50)in #punjab • 2 years agoਲੋਕਾਂ ਦੇ ਗੁੱਸੇ ਤੋਂ ਡਰਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹਲਕੇ 'ਚ ਵੀ ਨਹੀਂ ਵੜ੍ਹ ਰਹੇ: ਸੁਖਬੀਰ ਬਾਦਲਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੇ ਰੋਸ ਵਿਖਾਵਿਆਂ ਤੋਂ ਡਰਦੇ ਆਪਣੇ…manishsodhi (50)in #punjab • 2 years agoLPG Gas Connection: ਮਹਿੰਗਾਈ ਦਾ ਵੱਡਾ ਝਟਕਾ! ਅੱਜ ਤੋਂ ਰਸੋਈ ਗੈਸ ਕੁਨੈਕਸ਼ਨ 750 ਰੁਪਏ ਮਹਿੰਗਾ ਹੋਇਆਆਮ ਆਦਮੀ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਲਗਾ ਹੈ। ਅੱਜ ਤੋਂ ਰਸੋਈ ਗੈਸ ਕੁਨੈਕਸ਼ਨ ਲੈਣ ਵੀ ਮਹਿੰਗਾ ਹੋ ਗਿਆ ਹੈ। ਜੇਕਰ ਤੁਸੀਂ ਨਵਾਂ LPG ਗੈਸ…manishsodhi (50)in #punjab • 2 years agoਰਾਮਾਂ ਮੰਡੀ 'ਚ ਦੁਕਾਨਦਾਰਾਂ ਦੀ ਪਾਣੀ ਦੇ ਕੈਂਪਰ ਨੂੰ ਲੈ ਲੜਾਈ ’ਚ ਚੱਲੀਆਂ ਗੋਲੀਆਂ, ਇੱਕ ਨੌਜਵਾਨ ਦੀ ਮੌਤਸਬ ਡਵੀਜ਼ਨ ਤਲਵੰਡੀ ਸਾਬੋ ਦੀ ਰਾਮਾਂ ਮੰਡੀ ਵਿਖੇ ਦਿਨ-ਦਿਹਾੜੇ ਮਾਮੂਲੀ ਲੜਾਈ ਦੌਰਾਨ ਚੱਲੀ ਗੋਲੀ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।manishsodhi (50)in #punjab • 2 years agoਲੁਧਿਆਣਾ 'ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਇਲਾਕੇ ਵਿੱਚ ਸਹਿਮ ਦਾ ਮਾਹੌਲਏਸੀਪੀ ਨੇ ਕਿਹਾ ਕਿ ਦੇਰ ਰਾਤ ਨੌਜਵਾਨ ਦਾ ਕਤਲ ਕੀਤਾ ਗਿਆ। ਮ੍ਰਿਤਕ ਦੇ ਸਰੀਰ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ…manishsodhi (50)in #punjab • 2 years agoਮੂਸੇਵਾਲਾ ਪਰਿਵਾਰ ਦਾ ਕਾਂਗਰਸ ਨੂੰ ਝਟਕਾ, 'ਰਾਜਨੀਤੀ ਲਈ ਨਾਂ ਦੀ ਵਰਤੋਂ ਨਾ ਕਰੋ'ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਜਾਂ ਕੋਈ ਹੋਰ ਵਿਅਕਤੀ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ…manishsodhi (50)in #punjab • 2 years agoਭਿਆਨਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ, ਦੋ ਜ਼ਖ਼ਮੀਪੁਲਿਸ ਨੇ ਚਾਰ ਮੌਤਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕਾਂ ਵਿੱਚ ਦੋ ਔਰਤਾਂ ਸ਼ਾਮਲ ਹਨ। ਗੰਭੀਰ ਰੂਪ ਵਿੱਚ ਜ਼ਖਮੀ ਹੋਏ ਦੋਵਾਂ ਕਾਰਾਂ ਦੇ…manishsodhi (50)in #stock • 2 years agoStock Market Opening: ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਹੀ ਸ਼ੇਅਰ ਬਾਜ਼ਾਰ ਢਹਿ-ਢੇਰੀ, 53,000 ਅੰਕਾਂ ਤੋਂ ਹੇਠਾਂ ਖਿਸਕਿਆਸਟਾਕ ਮਾਰਕੀਟ 'ਚ ਬਿਕਵਾਲੀ ਕਾਰਨ ਸੈਂਸੈਕਸ ਤੇ ਨਿਫਟੀ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀਐਸਈ ਦਾ ਸੈਂਸੈਕਸ ਸਵੇਰੇ 1100 ਅੰਕਾਂ ਦੀ ਗਿਰਾਵਟ…manishsodhi (50)in #punjab • 2 years agoਸੰਗਰੂਰ ਜ਼ਿਮਨੀ ਚੋਣ 'ਚ ਕਾਂਗਰਸ ਲੈ ਰਹੀ ਸਿੱਧੂ ਮੂਸੇਵਾਲਾ ਦੇ ਨਾਂ ਦਾ ਸਹਾਰਾ, ਚੋਣ ਗੀਤ 'ਚ 'ਆਪ' ਨੂੰ ਬਣਾਇਆ ਨਿਸ਼ਾਨਾਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਹੋਣਗੇ। ਸਰਕਾਰੀ ਬੱਸਾਂ ਜਲੰਧਰ ਤੋਂ ਸ਼ੁਰੂ ਕੀਤੀਆਂ ਜਾਣਗੀਆਂ। ਦਿੱਲੀ ਹਵਾਈ ਅੱਡੇ ਨੂੰ…manishsodhi (50)in #punjab • 2 years agoਗਰਮੀ ਨਾਲ ਚੜ੍ਹਿਆ ਆਵਾਰਾ ਕੁੱਤਿਆਂ ਦਾ ਪਾਰਾ, ਇਨਸਾਨਾਂ 'ਤੇ ਕਰਨ ਲੱਗੇ ਹਮਲੇ, ਅਚਾਨਕ ਵਧਣ ਲੱਗੇ ਕੇਸਸ਼ਹਿਰ ਵਿੱਚ ਗਰਮੀਆਂ ਆਉਂਦੇ ਕੁੱਤਿਆਂ ਦੇ ਕੱਟਣ ਦੇ ਮਾਮਲੇ ਵਧਣ ਲੱਗੇ ਹਨ। ਗਰਮੀ ਤੋਂ ਅੱਕ ਕੇ ਗੁੱਸੇ ਵਿੱਚ ਅਵਾਰਾ ਕੁੱਤੇ ਲੋਕਾਂ ਨੂੰ ਵੱਢ ਰਹੇ ਹਨ।manishsodhi (50)in #punjab • 2 years agoखरड़-लांडरा रोड पर ज्वेलर से लूटपाट:4 नकाबपोश गन पॉइंट पर सोने-चांदी और कैश से भरे 3 बैग छीन कर फरारपंजाब के डेराबस्सी में गन पॉइंट पर बिल्डर से 1 करोड़ रुपए लूटने के बाद शनिवार देर शाम मोहाली के लांडरा में लुटेरों ने…manishsodhi (50)in #punjab • 2 years agoਪਿਛਲੇ 15 ਸਾਲਾਂ ਦੌਰਾਨ ਬਣੀਆਂ ਸਾਰੀਆਂ ਕਾਲੋਨੀਆਂ ਦੀ ਜਾਂਚ ਕਰਵਾਏਗੀ ਮਾਨ ਸਰਕਾਰਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉੱਤੇ ਪਿੰਡ ਭਗਤੂਪੁਰਾ ਦੀ…manishsodhi (50)in #punjab • 2 years agoजेल में बंद मंत्री की वायरल तस्वीर पर अरविंद केजरीवाल ने अस्पताल जाने का किया दावाअरविंद केजरीवाल और आप ने केंद्र में सत्तारूढ़ भाजपा पर आरोप लगाया है कि वह फर्जी आरोपों में पार्टी नेताओं को निशाना…manishsodhi (50)in #punjab • 2 years agoਬਿਹਾਰ ਦੇ ਪੂਰਨੀਆ 'ਚ ਵਾਪਰਿਆ ਵੱਡਾ ਹਾਦਸਾ, ਛੱਪੜ 'ਚ ਡਿੱਗੀ ਕਾਰ, 8 ਲੋਕਾਂ ਦੀ ਮੌਤਬਿਹਾਰ ਦੇ ਪੂਰਨੀਆ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਕਾਰ ਛੱਪੜ ਵਿੱਚ ਡਿੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ…manishsodhi (50)in #punjab • 2 years agoसपा कार्यकाल में करोड़ों की स्टांप चोरी, पूर्व निबंधन अधिकारी देवेंद्र सिंह ने कराई थी गड़बड़ीएसीएम की जांच में सपा विधायक और कई कारोबारियों के कम स्टांप जमा करने की बात सामने आई है। अब शासन के निर्देश पर…manishsodhi (50)in #punjab • 2 years agoMilk Price Hike : ਵੱਧ ਸਕਦੀਆਂ ਹਨ ਦੁੱਧ ਦੀਆਂ ਕੀਮਤਾਂ , ਤਪਦੀ ਗਰਮੀ ਨੇ ਵਧਾਈ ਮੰਗਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਦੀਆਂ ਜੇਬਾਂ 'ਤੇ ਬੋਝ ਵਧ ਸਕਦਾ ਹੈ। ਇੱਕ ਵਾਰ ਫਿਰ ਦੁੱਧ ਦੀਆਂ ਕੀਮਤਾਂ ਵਧਣ ਦੀ ਖ਼ਬਰ ਹੈ।…manishsodhi (50)in #punjab • 2 years agoਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਰਾਹਤ ਜਾਰੀ, ਜਲਦੀ ਚੈੱਕ ਕਰੋ ਸ਼ਨੀਵਾਰ ਦਾ ਰੇਟਪੈਟਰੋਲ-ਡੀਜ਼ਲ ਖਰੀਦਣ ਵਾਲਿਆਂ ਲਈ ਰਾਹਤ ਦੀ ਖ਼ਬਰ ਹੈ। ਜੇਕਰ ਤੁਸੀਂ ਅੱਜ ਆਪਣੀ ਕਾਰ ਦੀ ਟੈਂਕੀ ਕਰਵਾਉਣੀ ਹੈ ਤਾਂ ਜਾਣੋ ਕਿ ਸਰਕਾਰੀ ਤੇਲ…