ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਰਾਹਤ ਜਾਰੀ, ਜਲਦੀ ਚੈੱਕ ਕਰੋ ਸ਼ਨੀਵਾਰ ਦਾ ਰੇਟ

in #punjab2 years ago

ਪੈਟਰੋਲ-ਡੀਜ਼ਲ ਖਰੀਦਣ ਵਾਲਿਆਂ ਲਈ ਰਾਹਤ ਦੀ ਖ਼ਬਰ ਹੈ। ਜੇਕਰ ਤੁਸੀਂ ਅੱਜ ਆਪਣੀ ਕਾਰ ਦੀ ਟੈਂਕੀ ਕਰਵਾਉਣੀ ਹੈ ਤਾਂ ਜਾਣੋ ਕਿ ਸਰਕਾਰੀ ਤੇਲ ਕੰਪਨੀਆਂ ਨੇ ਅੱਜ ਵੀ ਤੇਲ ਦੀਆਂ ਕੀਮਤਾਂ ਨਹੀਂ ਵਧਾਈਆਂ। 21 ਮਈ ਤੋਂ ਤੇਲ ਦੀਆਂ ਕੀਮਤਾਂ ਸਥਿਰ ਹਨ।a9216133e6004a5fe1582ea4114b5a21_original.jpg