ਗਰਮੀ ਨਾਲ ਚੜ੍ਹਿਆ ਆਵਾਰਾ ਕੁੱਤਿਆਂ ਦਾ ਪਾਰਾ, ਇਨਸਾਨਾਂ 'ਤੇ ਕਰਨ ਲੱਗੇ ਹਮਲੇ, ਅਚਾਨਕ ਵਧਣ ਲੱਗੇ ਕੇਸ

in #punjab2 years ago

ਸ਼ਹਿਰ ਵਿੱਚ ਗਰਮੀਆਂ ਆਉਂਦੇ ਕੁੱਤਿਆਂ ਦੇ ਕੱਟਣ ਦੇ ਮਾਮਲੇ ਵਧਣ ਲੱਗੇ ਹਨ। ਗਰਮੀ ਤੋਂ ਅੱਕ ਕੇ ਗੁੱਸੇ ਵਿੱਚ ਅਵਾਰਾ ਕੁੱਤੇ ਲੋਕਾਂ ਨੂੰ ਵੱਢ ਰਹੇ ਹਨ।f12b826996f3b085973e966a9764b0c6_original.jpeg