Stock Market Opening: ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਹੀ ਸ਼ੇਅਰ ਬਾਜ਼ਾਰ ਢਹਿ-ਢੇਰੀ, 53,000 ਅੰਕਾਂ ਤੋਂ ਹੇਠਾਂ ਖਿਸਕਿਆ

in #stock2 years ago

ਸਟਾਕ ਮਾਰਕੀਟ 'ਚ ਬਿਕਵਾਲੀ ਕਾਰਨ ਸੈਂਸੈਕਸ ਤੇ ਨਿਫਟੀ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀਐਸਈ ਦਾ ਸੈਂਸੈਕਸ ਸਵੇਰੇ 1100 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਤੇ ਬਿਕਵਾਲੀ ਵਧਣ ਕਾਰਨ ਇਹ ਗਿਰਾਵਟ 1465 ਅੰਕਾਂ ਤੱਕ ਪਹੁੰਚ ਗਈ8c2265ab5a9263d848fe189c2681d47b_original.jpg