PostsCommentsPayoutsgurpreetrampura (46)in #punjab • 2 years agoਪੰਜਾਬ ਚ ਤਿੰਨ ਦਿਨ ਬੱਸਾ ਦੀ ਹੜਤਾਲਅੱਜ ਪਨਬੱਸ ਅਤੇ ਪੀਆਰਟੀਸੀ ਅਤੇ ਰੋਡਵੇਜ਼ ਦੀਆਂ ਬੱਸਾਂ ਸੜਕਾਂ 'ਤੇ ਨਜ਼ਰ ਨਹੀਂ ਆਉਣਗੀਆਂ। ਮੁਫਤ ਸਫਰ ਦਾ ਫਾਇਦਾ ਲੈਣ ਵਾਲੀਆਂ ਔਰਤਾਂ ਨੂੰ ਅੱਜ…gurpreetrampura (46)in #punjab • 2 years agoਸਿਲੰਡਰ ਲੀਕ ਹੋਣ ਕਾਰਨ ਹੋਇਆ ਵੱਡਾ ਹਾਦਸਾਪੰਜਾਬ ਦੇ ਲੁਧਿਆਣਾ ਦੇ ਕਸਬਾ ਸਾਹਨੇਵਾਲ ਨੇੜੇ ਪਿੰਡ ਝਬੇਵਾਲ ਵਿੱਚ ਗੈਸ ਸਿਲੰਡਰ ਲੀਕ ਹੋਣ ਕਾਰਨ ਇੱਕ ਪਰਿਵਾਰ ਅੱਗ ਦੀ ਲਪੇਟ ਵਿੱਚ ਆ ਗਿਆ। ਇਸ…gurpreetrampura (46)in #punjab • 2 years agoਗੁਰਦੀਪ ਸਿੰਘ ਨੇ ਵੇਟਲਿਫਟਿੰਗ ਵਿੱਚ ਜਿੱਤਿਆ ਕਾਂਸੀ ਦਾ ਤਗਮਾਭਾਰਤੀ ਵੇਟਲਿਫਟਰਾਂ ਨੇ 22ਵੀਆਂ ਰਾਸ਼ਟਰਮੰਡਲ ਖੇਡਾਂ ਦੇ ਛੇਵੇਂ ਦਿਨ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਪੁਰਸ਼ਾਂ ਦੇ 109 ਕਿਲੋਗ੍ਰਾਮ…gurpreetrampura (46)in #punjab • 2 years agoਪੰਜਾਬ ਦੇ ਬਿਲ ਮੁਆਫਪੰਜਾਬ ਸਰਕਾਰ ਨੇ ਘਰੇਲੂ ਖਪਤਕਾਰਾਂ ਦੇ 31 ਦਸੰਬਰ 2021 ਤੱਕ ਦੇ ਬਿਜਲੀ ਬਿੱਲ ਬਕਾਏ ਮੁਆਫ ਕਰ ਦਿੱਤੇ ਹਨ। ਪੰਜਾਬ ਸਰਕਾਰ ਨੇ ਇਸ ਦਾ ਐਲਾਨ…gurpreetrampura (46)in #punjab • 2 years agoਬੇਲਪੱਤਰ ਨਾਲ ਪੇਟ ਦੀਆ ਕਈ ਸਮੱਸਿਆਵਾ ਦੂਰ ਹੁੰਦੀਆਭਗਵਾਨ ਸ਼ਿਵ ਦਾ ਮਨਪਸੰਦ ਮਹੀਨਾ ਸਾਵਣ ਚੱਲ ਰਿਹਾ ਹੈ। ਇਸ ਮਹੀਨੇ ਭਗਵਾਨ ਭੋਲ ਦੇ ਭਗਤ ਵੱਖ-ਵੱਖ ਤਰੀਕਿਆਂ ਨਾਲ ਉਨ੍ਹਾਂ ਦੀ ਪੂਜਾ ਕਰਦੇ ਹਨ। ਉਹ…gurpreetrampura (46)in #punjab • 2 years agoਨਸ਼ਾ ਕਰਨ ਵਾਲਿਆ ਵਿਰੁੱਧ ਪੰਜਾਬ ਪੁਲਿਸ ਕਰੇਗੀ ਸਖ਼ਤੀਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਪੰਜਾਬ ਪੁਲਿਸ ਵੱਲੋਂ ਪਿਛਲੇ ਹਫ਼ਤੇ ਸੂਬੇ ਭਰ ਵਿੱਚੋਂ ਫਾਰਮਾ ਓਪੀਔਡਜ਼…gurpreetrampura (46)in #punjab • 2 years agoਪੰਜਾਬ ਚ ਸੁਰੂ ਹੋਣਗੀਆ ਸੂਰਜੀ ਊਰਜਾ ਨਾਲ ਚੱਲਣ ਵਾਲੀਆ ਸਕੀਮਾਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਸੂਬੇ 'ਚ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਜਲ ਸਪਲਾਈ ਸਕੀਮਾਂ…gurpreetrampura (46)in #punjab • 2 years agoਸਭ ਤੋ ਉਪਰ ਹੋਵੇਗੀ ਪੰਜਾਬੀਬਰਨਾਲਾ: ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦਾਆਵਾ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ…gurpreetrampura (46)in #punjab • 2 years agoਹੋਰ ਦੇਸ਼ ਨਾਲੋ ਘਟ ਰਹੀ ਪੰਜਾਬ ਚ ਮਹਿੰਗਾਈਜੀਐਸਟੀ (ਮਾਲ ਤੇ ਸੇਵਾਵਾਂ ਟੈਕਸ) ਲਾਗੂ ਹੋਣ ਦੇ ਪੰਜ ਸਾਲ ਬਾਅਦ ਵੀ ਭਾਰਤ ਵਿੱਚ ਪ੍ਰਚੂਨ ਮਹਿੰਗਾਈ ਰਾਜਾਂ ਵਿੱਚ ਕਾਫ਼ੀ ਹੱਦ ਤੱਕ ਵੱਖ-ਵੱਖ ਹੈ।…gurpreetrampura (46)in #punjab • 2 years agoਇਕ ਮਹੀਨੇ ਚ 90 ਤੋ ਵੱਧ ਗੈਗਸਟਾਰ ਗ੍ਰਿਫਤਾਰਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਚਹੇਤਿਆਂ ਨੂੰ ਇਨਸਾਫ਼ ਦਿਵਾਉਣ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਨੇ ਪੁਲਿਸ ਕਾਰਵਾਈ ਵਿੱਚ ਉਸਦੇ…gurpreetrampura (46)in #punjab • 2 years agoਨਵੀ ਉਦਯੋਗਿਕ ਨੀਤੀ ਜਲਦ ਆਵੇਗੀਲੁਧਿਆਣਾ, 24 ਜੁਲਾਈ 2022 - ਪੰਜਾਬ ਵਿੱਚ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ 4 ਮਹੀਨਿਆਂ ਦੇ ਸਮੇਂ ਬਾਅਦ ਉਦਯੋਗਿਕ ਨੀਤੀ…gurpreetrampura (46)in #punjab • 2 years agoਸਰਕਾਰ ਗੰਭੀਰ ਬਿਮਾਰੀਆ ਲਈ ਦਵਾਈਆ ਦੀ ਕੀਮਤ ਘੱਟ ਕਰ ਸਕਦੀਹੈਕੇਂਦਰ ਸਰਕਾਰ (Central Government) ਬਿਹਤਰ ਅਤੇ ਸਸਤੀਆਂ ਸਿਹਤ ਸਹੂਲਤਾਂ (Affordable healthcare facilities) ਪ੍ਰਦਾਨ ਕਰਨ ਲਈ ਇੱਕ…gurpreetrampura (46)in #punjab • 2 years agoਡਾਗ ਸਕੁਐਡ ਗਰਮੀ ਤੋ ਬਚਾਉਣ ਲਈ ਪੁਲਿਸ ਨੇ ਅਪਣਾਇਆ ਇਹ ਤਰੀਕਾਇਸ ਕੜਾਕੇ ਦੀ ਗਰਮੀ ਵਿੱਚ ਹਰ ਕੋਈ ਪਰੇਸ਼ਾਨੀ ਵਿੱਚ ਹੈ। ਗਰਮੀ ਤੋਂ ਰਾਹਤ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਪ੍ਰਬੰਧ ਕਰ ਰਹੇ ਹਨ। ਇਸ ਦੇ ਨਾਲ ਹੀ…gurpreetrampura (46)in #punjab • 2 years agoਲੁਧਿਆਣਾ ਸ਼ਹਿਰ ਦੇ ਕਈ ਇਲਾਕੀਆ ਚ ਲੱਗਣਗੇ ਕੱਟਸ਼ਹਿਰ ਵਿੱਚ ਐਤਵਾਰ ਨੂੰ ਲੋਕਾਂ ਨੂੰ ਬਿਜਲੀ ਸੰਕਟ ਨਾਲ ਜੂਝਣਾ ਪੈ ਸਕਦਾ ਹੈ। ਪਾਵਰਕੌਮ ਦੇ ਬੁਲਾਰੇ ਅਨੁਸਾਰ ਬਿਜਲੀ ਦੀਆਂ ਤਾਰਾਂ ਅਤੇ ਉਪਕਰਨਾਂ…gurpreetrampura (46)in #punjab • 2 years agoਦਿੱਲੀ ਸ਼ਹਿਰ ਚ ਮੰਕੀਪਾਕਸ ਮਾਮਲੇ ਚ ਇਕ ਵਿਅਕਤੀ ਦੀ ਰਿਪੋਰਟ ਆਈ ਪੋਜ਼ੀਟਿਵਦਿੱਲੀ ਵਿੱਚ ਮੰਕੀਪੌਕਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਦਾ ਰਹਿਣ ਵਾਲਾ 31 ਸਾਲਾ ਵਿਅਕਤੀ ਸੰਕਰਮਿਤ ਪਾਇਆ…gurpreetrampura (46)in #punjab • 2 years agoਸਕੂਲ ਵੈਨ ਵਿੱਚੋ ਡਿੱਗੀ ਬੱਚੀ ਉਪਰ ਦੀ ਲੰਘ ਗਿਆ ਟਾਇਰਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਇੱਕ ਨਿੱਜੀ ਸਕੂਲ ਦੀ ਬੱਸ ਦੀ ਹੈ।…gurpreetrampura (46)in #punjab • 2 years agoਪੰਜਾਬ ਚ ਇਕ ਹੋਰ ਨਵਾ ਵਾਇਰਸ 'ਮੰਕੀਪਾਕਸ' ਆਇਆਕੋਰੋਨਾ ਵਾਇਰਸ ਤੋਂ ਬਾਅਦ ਹੁਣ ਮੰਕੀਪਾਕਸ ਨੇ ਹਰ ਪਾਸੇ ਦਹਿਸ਼ਤ ਪਾਈ ਹੋਈ ਹੈ। ਪੰਜਾਬ 'ਚ ਵੀ ਮੰਕੀਪਾਕਸ ਨੇ ਦਸਤਕ ਦੇ ਦਿੱਤੀ ਹੈ। ਪੰਜਾਬ ਦੇ…gurpreetrampura (46)in #punjab • 2 years agoਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਜਾਨੋ ਮਾਰਨ ਦੀ ਧਮਕੀ ਮਿਲੀਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੈਂਗਸਟਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕੀਤੇ ਕਰੀਬ ਦੋ ਮਹੀਨੇ ਬੀਤ ਚੁੱਕੇ ਹਨ, ਪਰ ਹਰ ਕੋਨੇ ਤੋਂ…gurpreetrampura (46)in #punjab • 2 years agoਬੱਦਲ ਫਟਣ ਦੇ ਕਾਰਣ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੋ ਦਿਨਾ ਲਈ ਬੰਦਚੰਡੀਗੜ੍ਹ, 21 ਜੁਲਾਈ 2022 - ਚਮੋਲੀ ਜ਼ਿਲ੍ਹੇ ਦੀ ਪੁਲਿਸ ਵੱਲੋਂ ਹੇਮਕੁੰਟ ਸਾਹਿਬ ਦੀ ਯਾਤਰਾ 'ਤੇ ਨਿਕਲੇ ਸ਼ਰਧਾਲੂਆਂ ਲਈ ਉੱਤਰਾਖੰਡ ਦੇ ਚਮੋਲੀ…gurpreetrampura (46)in #punjab • 2 years agoਸਰਕਾਰੀ ਸਕੂਲਾ ਚ ਘਟੀ ਦਾਖਲਿਆ ਦੀ ਗਿਣਤੀਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੇ ਦਾਖ਼ਲੇ ’ਚ ਭਾਰੀ ਕਮੀ ਆਈ ਹੈ। ਇਸ ਕਮੀ ਨੂੰ ਲੈ ਕੇ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਤੇ ਮੌਜੂਦਾ ਸਿੱਖਿਆ…