ਇਕ ਮਹੀਨੇ ਚ 90 ਤੋ ਵੱਧ ਗੈਗਸਟਾਰ ਗ੍ਰਿਫਤਾਰ

in #punjab2 years ago

ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਚਹੇਤਿਆਂ ਨੂੰ ਇਨਸਾਫ਼ ਦਿਵਾਉਣ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਨੇ ਪੁਲਿਸ ਕਾਰਵਾਈ ਵਿੱਚ ਉਸਦੇ ਦੋ ਕਾਤਲਾਂ ਨੂੰ ਮਾਰਿਆ : ਕੈਬਨਿਟ ਮੰਤਰੀ
ਅਮਨ ਅਰੋੜਾ ਨੇ ਗੈਂਗਸਟਰਾਂ, ਅਪਰਾਧੀਆਂ ਨੂੰ ਅਪਰਾਧ ਦਾ ਰਾਹ ਛੱਡਣ ਦੀ ਚੇਤਾਵਨੀ ਦਿੱਤੀn4071508881658670333244a90309231f16d8c836d764726e5c9c6dcbcad56ba3e9602ad8293a15a36bd1e5.jpg