PostsCommentsPayoutsbhartigsp (45)in #batala • 2 years agoਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾਉਣਾ ਦੀ ਲੋੜ-ਸ਼ਾਹਬਾਜ਼ ਚੀਮਾਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਜਾਣ ਦੇ ਨਾਲ-ਨਾਲ ਜ਼ਮੀਨ ਦੇ ਭੌਤਿਕੀ ਗੁਣਾਂ ਅਤੇ ਉਤਪਾਦਕਤਾ ਵਿੱਚ ਨਿਗਾਰ ਆ ਰਿਹਾ ਹੈ…bhartigsp (45)in #batala • 2 years ago“ਮਾਂ ਦਿਵਸ” ਮਨਾਇਆਮਈ ਦੇ ਦੂਜੇ ਐਤਵਾਰ ਨੂੰ ਭਾਰਤ ਵਿੱਚ “ਮਾਂ ਦਿਵਸ” ਵਜੋਂ ਜਾਂਦਾ ਹੈ। ਸਥਾਨਿਕ ਫਾਇਰ ਅਤੇ ਸੇਫਟੀ ਇੰਸੀਚਿਊਟ ਵਿਖੇ ਇਕ ਸਾਦਾ ਤੇ ਪ੍ਰਭਾਵਸਾਂਲੀ…bhartigsp (45)in #batala • 2 years agoਲੜਕੀਆਂ ਨੂੰ ਸਿਲਾਈ ਮਸ਼ੀਨਾਂ ਤਕਸੀਮ ਕੀਤੀਆਂਸਮਾਜ ਸੇਵਾ ਦੇ ਖੇਤਰ ਵਿੱਚ ਬਟਾਲਾ ਸ਼ਹਿਰ ਦੀ ਨਾਮੀ ਸੰਸਥਾ ਆਲ ਇੰਡੀਆ ਵੂਮੈਨ ਕਾਨਫਰੰਸ ਵੱਲੋਂ ਅੱਜ ਇੱਕ ਵਿਸ਼ੇਸ਼ ਸਮਾਗਮ ਕਰਕੇ ਲੜਕੀਆਂ ਨੂੰ 25…bhartigsp (45)in #batala • 2 years agoਵਿਧਾਇਕ ਸ੍ਰੀ ਸ਼ੈਰੀ ਕਲਸੀ ਨੇ ਸ਼ਹਿਰ ਦੀਆਂ ਚਾਰ ਮੁੱਖ ਸੜਕਾਂ ਦੇ ਕੰਮ ਦੀ ਸ਼ੁਰੂਆਤ ਕੀਤੀਬਟਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਵਿਧਾਇਕ ਸ੍ਰੀ ਸ਼ੈਰੀ ਕਲਸੀ ਨੇ ਅੱਜ ਬਟਾਲਾ ਸ਼ਹਿਰ ਦੀਆਂ ਚਾਰ ਮੁੱਖ ਸੜਕਾਂ ਮੱਦੋਆਣਾ ਰੋਡ…bhartigsp (45)in #batala • 2 years agoਸ਼ਿਵ ਕੁਮਾਰ ਬਟਾਲਵੀ ਦੀ 49ਵੀਂ ਬਰਸੀ ਨੂੰ ਸਮਰਪਿਤ ਕਰਵਾਇਆ ਕਵੀ ਦਰਬਾਰ ਅਤੇ ਕਾਵਿ ਗਾਇਨ ਸਮਾਰੋਹਸ਼ਿਵ ਕੁਮਾਰੀ ਬਟਾਲਵੀ ਕਲਾ ਅਤੇ ਸਭਿਆਚਾਰ ਸੁਸਾਇਟੀ, ਬਟਾਲਾ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਅਤੇ ਪੰਜਾਬ ਸੰਗੀਤ ਨਾਕਟ ਅਕਾਦਮੀ ਦੇ ਸਹਿਯੋਗ ਨਾਲ…bhartigsp (45)in #batala • 2 years agoਪਿਉ ਨੇ ਆਪਣੇ ਪਿਤਾ ਨਾਲ ਮਿਲਕੇ ਆਪਣੀ ਤਲਾਕਸ਼ੁਦਾ ਧੀ ਦਾ ਕੀਤਾ ਕਤਲ,ਕੇਸ ਦਰਜ ,ਦੋਸ਼ੀ ਫਰਾਰਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਡਾਲੇ ਚੱਕ ਵਿੱਚ ਦੇਰ ਰਾਤ ਪਿਉ ਨੇ ਆਪਣੇ ਪਿਉ ਨਾਲ ਮਿਲਕੇ ਆਪਣੀ ਹੀ ਤਲਾਕਸ਼ੁਦਾ ਧੀ ਸਿਰ ਵਿੱਚ ਇਟਾਂ ਮਾਰ ਕੇ…bhartigsp (45)in #batala • 2 years agoਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਨ ਹੈ ਤੰਬਾਕੂ ਦੀ ਵਰਤੋਂ - ਡਾ. ਸੁਖਦੀਪ ਸਿੰਘਤੰਬਾਕੂ ਦੀ ਵਰਤੋਂ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਅਤੇ ਤੰਬਾਕੂ ਦੀ ਵਰਤੋਂ ਨਾਲ ਮਨੁੱਖੀ ਸਿਹਤ ’ਚ ਅਨੇਕਾਂ ਤਰਾਂ ਦੇ ਵਿਗਾੜ ਆ ਜਾਂਦੇ…bhartigsp (45)in #batala • 2 years agoबटाला में नाड़ की आग से चपेट में आई स्कूल बस,7 बच्चे घायलबटाला के पास गांव बिजली वाल के पास श्री गुरु हर राय पब्लिक स्कूल की बस खेतों में लगी आग की चपेट में आ जाने से 7 बचे…bhartigsp (45)in #batala • 2 years agoਐੱਸ.ਡੀ.ਐੱਮ. ਬਟਾਲਾ ਵਲੋਂ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੀ ਅਪੀਲਐੱਸ.ਡੀ.ਐੱਮ. ਬਟਾਲਾ ਰਾਮ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਫਸਲ ਦੀ ਬੀਜਣ ਤੋਂ ਪਹਿਲਾਂ ਖੇਤਾਂ ਵਿਚਲੇ ਨਾੜ ਜਾਂ…bhartigsp (45)in #batala • 2 years agoਵਿਧਾਇਕ ਸ਼ੈਰੀ ਕਲਸੀ ਨੇ ਪਿੰਡ ਤਲਵੰਡੀ ਝੁੰਗਲਾਂ ਵਿਖੇ ਧੰਨਵਾਦੀ ਦੌਰਾ ਕੀਤਾਵਿਧਾਨ ਸਭਾ ਹਲਕਾ ਬਟਾਲਾ ਦੇ ਸਾਰੇ ਵੋਟਰ ਮੇਰਾ ਪਰਿਵਾਰ ਹਨ ਅਤੇ ਹਲਕੇ ਦੇ ਲੋਕਾਂ ਨੇ ਜਿਸ ਉਮੀਦ ਅਤੇ ਮਾਣ ਨਾਲ ਮੈਨੂੰ ਜਿਤਾਇਆ ਹੈ, ਮੈਂ ਉਨ੍ਹਾਂ…bhartigsp (45)in #batala • 2 years agoਸਰਕਾਰ ਵੱਖ-ਵੱਖ ਵਿਭਾਗਾਂ ਚ ਖਾਲੀ ਪਈਆਂ 26,454 ਅਸਾਮੀਆਂ ਦੀ ਭਰਤੀ ਕਰੇਗੀ - ਵਿਧਾਇਕ ਅਮਰਪਾਲ ਸਿੰਘਨੌਜਵਾਨਾਂ ਨੂੰ ਰੁਜ਼ਗਾਰ ਦੇ ਲਾਹੇਵੰਦ ਮੌਕੇ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਖਾਲੀ…bhartigsp (45)in #batala • 2 years ago6 ਮਈ ਨੂੰ ਸ਼ਿਵ ਬਟਾਲਵੀ ਦੀ ਬਰਸੀ ਮੌਕੇ ਹੋਵੇਗਾ ਕਵੀ ਦਰਬਾਰ ਅਤੇ ਕਾਵਿ ਗਾਇਨ ਸਮਾਰੋਹਸ਼ਿਵ ਕੁਮਾਰੀ ਬਟਾਲਵੀ ਕਲਾ ਅਤੇ ਸਭਿਆਚਾਰ ਸੁਸਾਇਟੀ, ਬਟਾਲਾ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਅਤੇ ਪੰਜਾਬ ਸੰਗੀਤ ਨਾਕਟ ਅਕਾਦਮੀ ਦੇ ਸਹਿਯੋਗ ਨਾਲ 6 ਮਈ…bhartigsp (45)in #batala • 2 years agoਪੇਂਡੂ ਬੇਰੁਜ਼ਗਾਰ ਨੌਜਵਾਨਾਂ ਲਈ ਦੋ ਹਫਤੇ ਦਾ ਡੇਅਰੀ ਫਾਰਮਿੰਗ ਸਿਖਲਾਈ ਕੋਰਸ 9 ਮਈ ਤੋਂ ਸ਼ੁਰੂਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਪੇਂਡੂ ਬੇਰੁਜਗਾਰ ਨੌਜਵਾਨ ਲੜਕੇ/ਲੜਕੀਆਂ ਜੋ ਡੇਅਰੀ ਦਾ ਕਿੱਤਾ ਸੁਰੂ ਕਰਨਾ ਚਾਹੁੰਦੇ ਹਨ, ਲਈ ਡੇਅਰੀ ਸਿਖਲਾਈ…bhartigsp (45)in #batala • 2 years agoਕਿਰਤੀ ਭਾਈ ਲਾਲੋ ਜੀ ਜਥੇਬੰਦੀ ਵੱਲੋਂ ਬਟਾਲਾ ਵਿਖੇ 10ਵਾਂ ਸਲਾਨਾ ‘ਕਿਰਤ ਦਿਵਸ’ ਮਨਾਇਆ ਗਿਆਕਿਰਤੀ ਭਾਈ ਲਾਲੋ ਜੀ ਜਥੇਬੰਦੀ, ਬਟਾਲਾ ਵੱਲੋਂ ਬੀਤੀ ਸ਼ਾਮ ਗੁਰਦੁਆਰਾ ਸਿੰਘ ਸਭਾ, ਹਰਨਾਮ ਨਗਰ, ਬਟਾਲਾ ਵਿਖੇ 10ਵਾਂ ਸਲਾਨਾ ‘ਕਿਰਤ ਦਿਵਸ’ ਮਨਾਇਆ…bhartigsp (45)in #batala • 2 years agoਪੰਜਾਬ ਸਰਕਾਰ ਨੇ 1.90 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ 179 ਕਰੋੜ ਰੁਪਏ ਵੰਡੇ : ਐਡਵੋਕੇਟ ਅਮਰਪਾਲ ਸਿੰਘਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੋਸਟ-ਮੈਟਿ੍ਰਕ ਸਕਾਲਰਸ਼ਿਪ ਸਕੀਮ ਤਹਿਤ ਵਿਦਿਆਰਥੀਆਂ ਨੂੰ 179 ਕਰੋੜ ਰੁਪਏ…bhartigsp (45)in #batala • 2 years agoਜ਼ਿਲ੍ਹਾ ਹੈਰੀਟੇਜ ਸੁਸਾਇਟੀ ਨੇ ਬਟਾਲਵੀਆਂ ਨੂੰ ਕਰਵਾਈ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਦੀ ਯਾਤਰਾਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਜ਼ਿਲੇ ਵਿੱਚ ਟੂਰਿਜ਼ਮ ਨੂੰ ਉਤਸ਼ਾਹਤ ਕਰਨ ਦੇ ਉਪਰਾਲੇ ਤਹਿਤ ਹਰ ਹਫਤੇ ਚਲਾਈ ਰਹੀ ਇੱਕ…bhartigsp (45)in #batala • 2 years agoਸਿਵਲ ਹਸਪਤਾਲ ਬਟਾਲਾ ਨੇ ਸਲੱਮ ਏਰੀਏ ਚ ਮੁਫ਼ਤ ਮੈਡੀਕਲ ਕੈਂਪ ਲਗਾਇਆਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਗੁਰਦਾਸਪੁਰ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ…bhartigsp (45)in #batala • 2 years agoਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿੱਚ ਲਗਾਇਆ ਗਿਆ ਸਿਹਤ ਮੇਲਾਸਿਹਤ ਸੇਵਾਵਾਂ ਵਿੱਚ ਸੁਧਾਰ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਏਜੰਡਾ - ਵਿਧਾਇਕ ਸ਼ੈਰੀ ਕਲਸੀ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ…bhartigsp (45)in #batala • 2 years agoਫਹਤੇਗੜ ਚੂੜੀਆ ਅੱਜ ਜੁਗਾੜੂ ਰੇਹੜੀ ਮੋਟਰਸਾਈਕਲ ਮਜਦੂਰ ਯੂਨੀਅਨ ਨੇ ਕੀਤਾ ਰੋਸ ਮੁਹਜਾਰਾਸ਼ਹਿਰੀ ਪ੍ਰਧਾਨ ਸਤਨਾਮ ਮਸੀਹ ਮੀਤ ਪ੍ਰਧਾਨ ਕਾਦੀਆਂ ਲਖਬੀਰ ਸਿੰਘ ਠੱਠਾ ਅਤੇ ਜਿਲਾ ਆਗੂ ਕਾ ਕਪਤਾਨ ਸਿੰਘ ਬਾਸਰਰਪੁਰ ਦੀ ਅਗਵਾਈ ਹੇਠ ਕੀਤਾ ਤੇ…bhartigsp (45)in #batala • 2 years agoਰਸਾਇਣਕ ਖੇਤੀ ਨੂੰ ਜੈਵਿਕ ਵਿੱਚ ਬਦਲਣ ਵਾਸਤੇ ਲੱਗਦੇ ਹਨ ਤਿੰਨ ਸਾਲ - ਕਿਸਾਨ ਗੁਰਮੁੱਖ ਸਿੰਘਬਿਨਾਂ ਰਸਾਇਣਕ ਖਾਦਾਂ ਦੇ ਜੈਵਿਕ ਖੇਤੀ ਕਰਕੇ ਜ਼ਹਿਰਾਂ ਰਹਿਤ ਫਸਲਾਂ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ ਜੋ ਕਿ ਮਨੁੱਖੀ ਸਿਹਤ ਲਈ ਬਹੁਤ ਫਾਇਦੇਮੰਦ…